LyricFind Logo
LyricFind Logo
Profile image icon
Lyric cover art

Naal Nachenga Tu

Apple Music logo
Deezer logo
Spotify logo
Lyrics
ਕੋਈ ਕਿਹੰਦੀ ਮੈਨੂ ਨੱਚਣਾ ਨੀ ਔਂਦਾ
ਤੇ ਕੋਈ ਕਿਹੰਦੀ ਸੰਗ ਲਗਦੀ
ਕੋਈ ਕਿਹੰਦੀ ਮੈਨੂ ਨੱਚਣਾ ਨੀ ਔਂਦਾ
ਕੋਈ ਕਿਹੰਦੀ ਸੰਗ ਲਗਦੀ

ਪਰ ਮੈਂ ਨਾ ਲੁਕੋਂਦੀ
ਪਰ ਮੈਂ ਨਾ ਲੁਕੋਂਦੀ
ਪਰ ਮੈਂ ਨਾ ਲੁਕੋਂਦੀ ਮੁ ਮੈਂ ਸਾਰੀ ਰਾਤ ਨੱਚਦੀ ਰਹੂੰ
ਜੇ ਨਾਲ ਨਚੇਂਗਾ
ਜੇ ਨਾਲ ਨਚੇਂਗਾ ਤੂ (ਮੈਂ ਸਾਰੀ ਰਾਤ ਨੱਚਦੀ ਰਹੂੰ)

ਜੇ ਨਾਲ ਨਚੇਂਗਾ ਤੂ ਮੈਂ ਸਾਰੀ ਰਾਤ ਨੱਚਦੀ ਰਹੂੰ

ਬਾਹਾਂ ਦੇ ਵਿਚ ਬਾਹਾਂ ਪਾਕੇ ਅੰਬਰਾਂ ਤੇ ਉੱਡ ਜਾਈਏ
ਪਾ ਗੱਲਵੱਕੜੀ ਇਕ ਦੂਜੇ ਨੂ ਦੁਨੀਆਂ ਨੂ ਭੁਲ ਜਾਈਏ

ਨਚ ਨਚ ਕੇ ਮੈਂ ਪੱਟ ਦੂ ਧਰਤੀ
ਨਚ ਨਚ ਕੇ ਮੈਂ ਪੱਟ ਦੂ ਧਰਤੀ
ਤਡ਼ਪ ਜੇ ਜੋ ਰੂ ਮੈਂ ਸਾਰੀ ਰਾਤ ਨੱਚਦੀ ਰਹੂੰ
ਜੇ ਨਾਲ ਨਚੇਂਗਾ
ਜੇ ਨਾਲ ਨਚੇਂਗਾ ਤੂ (ਮੈਂ ਸਾਰੀ ਰਾਤ ਨੱਚਦੀ ਰਹੂੰ)
ਜੇ ਨਾਲ ਨਚੇਂਗਾ ਤੂ (ਮੈਂ ਸਾਰੀ ਰਾਤ ਨੱਚਦੀ ਰਹੂੰ)
ਜੇ ਨਾਲ ਨਚੇਂਗਾ ਤੂ ਮੈਂ ਸਾਰੀ ਰਾਤ ਨੱਚਦੀ ਰਹੂੰ

ਸਿਰ ਦੁਪੱਟਾ ਸਤਰੰਗ ਦਾ ਮੈਂ ਪਾਏਆ ਲਾਲ ਗਰਾਰਾ
ਇਕ ਮੇਰੀ ਤੇ ਗਾਨੀ ਨਚਦੀ ਲੌਂਗ ਮਾਰੇ ਲਿਸ਼ਕਰਾ
ਸਿਰ ਤੇ ਦੁਪੱਟਾ ਸਤਰੰਗ ਦਾ ਮੈਂ ਪਾਏਆ ਲਾਲ ਗਰਾਰਾ
ਇਕ ਮੇਰੀ ਤੇ ਗਾਨੀ ਨਚਦੀ ਲੌਂਗ ਮਾਰੇ ਲਿਸ਼ਕਰਾ
ਲੋਕੀ ਕਿਹੰਦੇ ਬਸ ਕਰ ਬਸ ਕਰ
ਲੋਕੀ ਕਿਹੰਦੇ ਬਸ ਕਰ ਬਸ ਕਰ
ਮਈ ਨਾ ਬਸ ਕਰੂ ਮੈਂ ਸਾਰੀ ਰਾਤ ਨੱਚਦੀ ਰਹੂੰ
ਜੇ ਨਾਲ ਨਚੇਂਗਾ
ਜੇ ਨਾਲ ਨਚੇਂਗਾ ਤੂ (ਮੈਂ ਸਾਰੀ ਰਾਤ ਨੱਚਦੀ ਰਹੂੰ)
ਜੇ ਨਾਲ ਨਚੇਂਗਾ ਤੂ (ਮੈਂ ਸਾਰੀ ਰਾਤ ਨੱਚਦੀ ਰਹੂੰ)
ਜੇ ਨਾਲ ਨਚੇਂਗਾ ਤੂ ਮੈਂ ਸਾਰੀ ਰਾਤ ਨੱਚਦੀ ਰਹੂੰ

ਹੋ London ਓ ਕਿਹਣ ਪਟੋਲਾ ਆਯਾ ਮੈਂ ਗਿਧੇਯਾ ਦੀ ਰਾਣੀ
ਮੇਰੇ ਉੱਤੇ ਅੱਖ ਮਿੱਤਰਾਂ ਦੀ ਦੁਨਿਯਾ ਭਰਦੀ ਪਾਣੀ
London ਓ ਕਿਹਣ ਪਟੋਲਾ ਆਯਾ ਮੈਂ ਗਿਧੇਯਾ ਦੀ ਰਾਣੀ
ਮੇਰੇ ਉੱਤੇ ਅੱਖ ਮਿੱਤਰਾਂ ਦੀ ਦੁਨਿਯਾ ਭਰਦੀ ਪਾਣੀ
ਲਕੀ ਤੇਰੀ ਹਾਮੀ ਭਰਦਾ
ਲਕੀ ਤੇਈ ਹਾਮੀ ਭਰਦਾ
ਮੇਰਾ ਵੇ ਲੂ ਲੂ ਮੈਂ ਸਾਰੀ ਰਾਤ ਨੱਚਦੀ ਰਹੂੰ
ਜੇ ਨਾਲ ਨਚੇਂਗਾ
ਜੇ ਨਾਲ ਨਚੇਂਗਾ ਤੂ (ਮੈਂ ਸਾਰੀ ਰਾਤ ਨੱਚਦੀ ਰਹੂੰ)
ਜੇ ਨਾਲ ਨਚੇਂਗਾ ਤੂ (ਮੈਂ ਸਾਰੀ ਰਾਤ ਨੱਚਦੀ ਰਹੂੰ)
ਜੇ ਨਾਲ ਨਚੇਂਗਾ ਤੂ ਮੈਂ ਸਾਰੀ ਰਾਤ ਨੱਚਦੀ ਰਹੂੰ

WRITERS

Aman Hayer, Lucky

PUBLISHERS

Lyrics © IPRS

Share icon and text

Share

See A Problem With Something?

Lyrics

Other