LyricFind Logo
LyricFind Logo
Profile image icon
Lyric cover art

Can't Copy

Apple Music logo
Deezer logo
Spotify logo
Lyrics
ਤੁਮ ਨੇ ਤੋਂ ਸਿਰਫ ਮੌਤ ਕੇ ਖੇਡੇ ਖੋਦੇ ਹੈ
ਜਰਾ ਉਪਰ ਨਜ਼ਰ ਉਥੋਂ ਓਰ ਦੇਖੋ
ਹਮ ਨੇ ਤੁਹਾਮੇ ਲਿਯਰ ਮੌਤ ਕ ਫ਼ਰਿਸ਼ਤੇ ਬੁਲਾ ਰਾਖੇ ਹੈ
ਆਹਾ
Sankofa
ਅਨਹਦ ਸਿੱਧੂ
ਜੇ ਤੂੰ ਦਿਨ ਦੀ ਐ ਰਾਣੀ ਅਸੀਂ ਰਾਤ ਦੇ ਆਂ ਰਾਜੇ
ਕਬੂਤਰੀ ਦੇ ਨਾਲ ਬਾਜ਼ ਕਿੱਥੋਂ ਸਾਂਝ ਪਾਜੇ
ਯਾਰਾਂ ਨਾਲ ਗੇੜੀ ਮੇਰੇ ਸਾਰੇ ਦੁੱਖ ਲਾਹਜੇ
ਜੋ ਦਿਲ ਵਿਚ ਆਵੇ ਉਹੀ ਸਿੱਧੂ ਸਭ ਗਾਜੇ
ਜੇ ਤੂੰ ਦਿਨ ਦੀ ਐ ਰਾਣੀ ਅਸੀਂ ਰਾਤ ਦੇ ਆਂ ਰਾਜੇ
ਕਬੂਤਰੀ ਦੇ ਨਾਲ ਬਾਜ਼ ਕਿੱਥੋਂ ਸਾਂਝ ਪਾਜੇ
ਯਾਰਾਂ ਨਾਲ ਗੇੜੀ ਮੇਰੇ ਸਾਰੇ ਦੁੱਖ ਲਾਹਜੇ
ਜੋ ਦਿਲ ਵਿਚ ਆਵੇ ਉਹੀ ਸਿੱਧੂ ਸਭ ਗਾਜੇ
ਦੱਸ ਰੀਸ ਕਿੱਥੋਂ ਹੋਣੀ ਤੇਰੇ ਯਾਰ ਦੀ ਨੀ?
ਗੱਡੀ ਰੋਹਬ ਐਨਾ ਪਾਵੇ ਜੋ ਸਰਕਾਰ ਦੀ ਨੀ
Gun ਕਰੀ ਏ import ਬਿੱਲੋ ਬਾਹਰ ਦੀ ਨੀ
ਤੇ ਮੇਰੀ ਕਿਸਮਤ ਲੇਖਾਂ ਅੱਗੇ ਹਾਰਦੀ ਨਹੀਂ
ਦੱਸ ਰੀਸ ਕਿੱਥੋਂ ਹੋਣੀ ਤੇਰੇ ਯਾਰ ਦੀ ਨੀ?
ਗੱਡੀ ਰੋਹਬ ਐਨਾ ਪਾਵੇ ਜੋ ਸਰਕਾਰ ਦੀ ਨੀ
Gun ਕਰੀ ਏ import ਬਿੱਲੋ ਬਾਹਰ ਦੀ ਨੀ
ਤੇ ਮੇਰੀ ਕਿਸਮਤ ਲੇਖਾਂ ਅੱਗੇ ਹਾਰਦੀ ਨਹੀਂ

ਪਹਿਲੇ ਦਿਨੋਂ ਅਸੀਂ ਆਏ ਬਿੱਲੋ ਫੱਟੇ ਚੱਕ ਤੇ
ਫਰਾਟਾ ਮਾਰ ਝੋਟੇ ਦਾ ਮੂੰਹ ਅੱਗੇ ਰੱਖ ਤੇ
ਨਿਗਾਹ ਵਫਾ ਉੱਤੇ ਜਾਵੇ ਨਾ ਜਾਵੇ ਲੱਕ ਤੇ
Close ਨਾ ਤੂੰ ਆ number plate ਸ਼ੱਕ ਤੇ
ਲੋਕ ਲੱਭਦੇ ਆ ਵਜ੍ਹਾ ਹੁਣ ਖਾਰ ਦੀ ਨੀ
Police ਸਾਡੇ ਉੱਤੇ raid ਬਿੱਲੋ ਮਾਰਦੀ ਨੀ
ਪੰਜਾਬ ਦਿਲ 'ਚ ਰਹਿੰਦਾ ਏ ਗੱਲ ਪਿਆਰ ਦੀ ਨੀ
Growth ਹੇਟਰਾਂ ਦੇ ਕਾਲਜੇ ਸਾੜਦੀ ਨੀ
ਦੱਸ ਰੀਸ ਕਿੱਥੋਂ ਹੋਣੀ ਤੇਰੇ ਯਾਰ ਦੀ ਨੀ?
ਗੱਡੀ ਰੋਹਬ ਐਨਾ ਪਾਵੇ ਜੋ ਸਰਕਾਰ ਦੀ ਨੀ
Gun ਕਰੀ ਏ import ਬਿੱਲੋ ਬਾਹਰ ਦੀ ਨੀ
ਤੇ ਮੇਰੀ ਕਿਸਮਤ ਲੇਖਾਂ ਅੱਗੇ ਹਾਰਦੀ ਨਹੀਂ
ਦੱਸ ਰੀਸ ਕਿੱਥੋਂ ਹੋਣੀ ਤੇਰੇ ਯਾਰ ਦੀ ਨੀ?
ਗੱਡੀ ਰੋਹਬ ਐਨਾ ਪਾਵੇ ਜੋ ਸਰਕਾਰ ਦੀ ਨੀ
Gun ਕਰੀ ਏ import ਬਿੱਲੋ ਬਾਹਰ ਦੀ ਨੀ
ਤੇ ਮੇਰੀ ਕਿਸਮਤ ਲੇਖਾਂ ਅੱਗੇ ਹਾਰਦੀ ਨਹੀਂ
ਕਾਲੇ ਪਰਨੇ ਦੇ ਥੱਲੇ ਬਿੱਲੋ ਡਾਕੂਆਂ ਆਲੇ thought
ਮੁੰਡੇ hide ਕਰ ਰੱਖਦੇ ਆ injury ਆਲੇ spot
ਐਵੇਂ gta ਨਾ ਤੂੰ ਆਈਂ ਛੇਤੀ ਡਰਦੀ ਜੇ ਬਹੁਤ
Drift ਮਾਰ drive by ਬੰਦਾ ਕਰ ਦਿੰਦੇ shot
ਤੇਰਾ ਡੈਡ ਲਵੇ ਸੂਹ ਕਾਰੋਬਾਰ ਦੀ ਨੀ
ਤਾਹੀਓਂ ਮੇਰੀ ਅੱਖ ਤੈਨੂੰ ਨਿਗਾਹ ਮਾਰਦੀ ਨੀ
ਗੱਲ ਪੱਟ ਨਾਲ ਲੱਗੇ ਹਥਿਆਰ ਦੀ ਨੀ
Fake ਬੰਦਿਆਂ ਦੀ ਹਿੱਕ ਦਿੰਦਾ ਪਾੜ ਦੀ ਨੀ
ਦੱਸ ਰੀਸ ਕਿੱਥੋਂ ਹੋਣੀ ਤੇਰੇ ਯਾਰ ਦੀ ਨੀ?
ਗੱਡੀ ਰੋਹਬ ਐਨਾ ਪਾਵੇ ਜੋ ਸਰਕਾਰ ਦੀ ਨੀ
Gun ਕਰੀ ਏ import ਬਿੱਲੋ ਬਾਹਰ ਦੀ ਨੀ
ਤੇ ਮੇਰੀ ਕਿਸਮਤ ਲੇਖਾਂ ਅੱਗੇ ਹਾਰਦੀ ਨਹੀਂ
ਦੱਸ ਰੀਸ ਕਿੱਥੋਂ ਹੋਣੀ ਤੇਰੇ ਯਾਰ ਦੀ ਨੀ?
ਗੱਡੀ ਰੋਹਬ ਐਨਾ ਪਾਵੇ ਜੋ ਸਰਕਾਰ ਦੀ ਨੀ
Gun ਕਰੀ ਏ import ਬਿੱਲੋ ਬਾਹਰ ਦੀ ਨੀ
ਤੇ ਮੇਰੀ ਕਿਸਮਤ ਲੇਖਾਂ ਅੱਗੇ ਹਾਰਦੀ ਨਹੀਂ

WRITERS

Anhad Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other