ਹੱਥਾਂ ਵਿੱਚ ਤੇਰਾ ਹੱਥ ਹੋਵੇ ਗੱਲਾਂ ਤੇਰੇ too much ਹੋਵੇ
ਦਿਲ ਕਰੇ ਤੈਨੂੰ ਤੱਕਦਾ ਹੀ ਰਵਾਂ ਤਾਰੇ ਚੰਨ ਅੰਮ੍ਬ੍ਰਾਂ ਵਿੱਚ ਕੋਈ ਨਾ
ਤੇਰੇ ਵਰਗਾ ਸੱਚੀ ਵੇ ਕੋਈ ਨਾ ਬਿਨ ਤੇਰੇ ਦੁਨੀਆ ਵੇ ਲੱਗਦੀ ਜ਼ਹਿਰ
ਆਜਾ ਮਾਹੀਆ ਆਜਾ ਮਾਹੀਆ, ਤੂੰ ਗੱਲ ਮੇਰੇ ਲੱਗ ਜਾ ਮਾਹੀਆ ਆਜਾ ਮਾਹੀਆ

ਤੂੰ ਹੀ ਵੇ ਤੂੰ ਹੀ ਜਿਹਨੇ ਅੱਖੀਆਂ ਮਿਲਾਈਆਂ ਤੂੰ ਹੀ ਵੇ ਤੂੰ ਹੀ ਜਿਹਨੇ ਨੀਂਦਰਾ ਉਡਾਈਆਂ
ਕਿਵੇਂ ਮੈਂ ਦੂਰ ਕਰਾਂ ਤੈਨੂੰ ਵੇ ਮੈਂ ਨਜ਼ਰੋਂ ਰੱਬ ਤੋਂ ਕੀਤੀਆਂ ਮੰਗੀਆਂ ਦੁਆਵਾਂ
ਤਾਰੇ ਟੁੱਟ ਗਿਰ ਜ਼ੁਲਫ਼ਾਂ ਵੱਖਰੀਆਂ ਅੱਖਾਂ ਕਾਲੀਆਂ ਤੇ ਗੱਲਾਂ ਵੇ ਗੋਰੀਆਂ
ਦਿਲ ਇੰਜ ਤੈਨੂੰ ਤੱਕਦਾ ਹੀ ਰਵੇ
ਆਜਾ ਮਾਹੀਆ ਆਜਾ ਮਾਹੀਆ, ਤੂੰ ਗੱਲ ਮੇਰੇ ਲੱਗ ਜਾ ਮਾਹੀਆ ਆਜਾ ਮਾਹੀਆ
ਆਜਾ ਮਾਹੀਆ ਆਜਾ ਮਾਹੀਆ, ਤੂੰ ਗੱਲ ਮੇਰੇ ਲੱਗ ਜਾ ਮਾਹੀਆ ਆਜਾ ਮਾਹੀਆ
ਪਿਆਰ ਦੀਆਂ ਮਿੱਠੀਆਂ ਛਾਵਾਂ ਪਿਆਰ ਦੀਆਂ ਮਿੱਠੀਆਂ ਛਾਵਾਂ
ਮੈਂ ਵੀ ਸੰਗਦਾ ਤੂੰ ਵੀ ਸੰਗਦੇ ਮੈਂ ਵੀ ਸੰਗਦਾ ਤੂੰ ਵੀ ਸੰਗਦੇ