ਬਾਰੀ ਬਾਰੀ Block ਨਾ ਕਰਿਯਾ ਕਰ
ਜੇ ਮੈਂ ਇੰਨੀ ਬੁਰੀ ਤਾਂ ਮੇਰੇ ਤੋ
ਯਾਰਾ Lock ਨਾ ਕਰਿਆ ਕਰ ਸਮਝੇ
ਮੈਨੂ ਰਿਹਨਾ ਹੀ ਨਹੀ ਹੈਂ ਤੇਰੇ ਸਾਤ
ਏਕ ਗੱਲ ਅੱਜ ਕੱਲ ਮੇਰੀ ਸੁਣਦੀ ਨਹੀ
ਸਾਰੀ ਆਪਣੀ ਚਲੌਣੀ ਮੇਰੀ ਮੰਨਦੀ ਨਹੀ
ਏਕ ਗੱਲ ਅੱਜ ਕੱਲ ਮੇਰੀ ਸੁਣਦੀ ਨਹੀ
ਸਾਰੀ ਆਪਣੀ ਚਲੌਣੀ ਮੇਰੀ ਮੰਨਦੀ ਨਹੀ
ਜਜਾ ਨਹੀ ਮਾਨਨਾ ਵੇ ਤੇਰਾ ਕਿਹਨਾ
ਜੇ ਤੂ ਬਣ ਕੇ Possesive ਰਿਹਨਾ
ਹੋ ਰੰਗ ਬਦਲਾ ਤੂ Daily Daily
ਤੈਨੂ ਲੜਨਾ ਦਾ ਹੀ ਹੁੰਦਾ ਏ ਤੇ
ਤੈਨੂ ਲੜਨਾ ਦਾ ਹੀ ਹੁੰਦਾ ਏ ਤੇ