LyricFind Logo
LyricFind Logo
Profile image icon
Lyric cover art

Hattha Diya Lakeeran

Apple Music logo
Deezer logo
Spotify logo
Lyrics
ਕਰ ਕਿਰਪਾ ਮੇਹਰਾਂ ਦੇ ਸਾਈਆਂ
ਕੱਟ ਦੁੱਖਾਂ ਦੀਆਂ ਜ਼ੰਜੀਰਾਂ ਨੂੰ
ਕਰ ਕਿਰਪਾ ਮੇਹਰਾਂ ਦੇ ਸਾਈਆਂ
ਕੱਟ ਦੁੱਖਾਂ ਦੀਆਂ ਜ਼ੰਜੀਰਾਂ ਨੂੰ
ਸਾਨੂੰ ਪਤਾ ਬਦਲ ਤੂੰ ਸਕਦਾ ਐ
ਸਾਨੂੰ ਪਤਾ ਬਦਲ ਤੂੰ ਸਕਦਾ ਐ
ਸਾਡੇ ਹੱਥੇ ਦੀਆਂ ਲਕੀਰਾਂ ਨੂੰ
ਕਰ ਕਿਰਪਾ ਮੇਹਰਾਂ ਦੇ ਸਾਈਆਂ
ਕੱਟ ਦੁੱਖਾਂ ਦੀਆਂ ਜ਼ੰਜੀਰਾਂ ਨੂੰ

ਹੁਣ ਹਰ ਕੋਈ ਖੁਸ਼ੀਆਂ ਹੀ ਮਾਨੇ
ਕਿਥੇ ਦੁੱਖ ਗਰੀਬੀ ਆਵੇ ਨਾ
ਦਿਓ ਮੌਜ ਬਹਾਰਾਂ ਸਬਣਾ ਨੂੰ
ਜ਼ਿੰਦ ਕੋਈ ਵੀ ਕੁਰਲਾਵੇ ਨਾ
ਹੁਣ ਖੈਰ ਝੋਲੀ ਵਿਚ ਪਾ ਦਿਓ ਜੀ
ਹੁਣ ਖੈਰ ਝੋਲੀ ਵਿਚ ਪਾ ਦਿਓ ਜੀ
ਤੇਰੇ ਦਰ ਤੇ ਖੜੇ ਫ਼ਕੀਰਾਂ ਨੂੰ
ਕਰ ਕਿਰਪਾ ਮੇਹਰਾਂ ਦੇ ਸਾਈਆਂ
ਕੱਟ ਦੁੱਖਾਂ ਦੀਆਂ ਜ਼ੰਜੀਰਾਂ ਨੂੰ
ਸਾਨੂੰ ਪਤਾ ਬਦਲ ਤੂੰ ਸਕਦਾ ਐ
ਸਾਨੂੰ ਪਤਾ ਬਦਲ ਤੂੰ ਸਕਦਾ ਐ
ਸਾਡੇ ਮੱਥੇ ਦੀਆਂ ਲਕੀਰਾਂ ਨੂੰ
ਸਾਡੇ ਹੱਥੇ ਦੀਆਂ ਲਕੀਰਾਂ ਨੂੰ

ਦਰਬਾਰ ਨਸੀਬਾਂ ਦਾ ਖੁੱਲਾ
ਸੂਤੇ ਹੋਏ ਭਾਗ ਜਗਾ ਦਿਓ ਜੀ
ਸਭ ਰੋਣੇ ਧੋਣੇ ਮੁੱਕ ਜਾਵਣ
ਸੁੱਖਾਂ ਦੀ ਛਹਿਬਰ ਲਾ ਦਿਓ ਜੀ
ਤੂੰ ਭ੍ਰਮ ਗ੍ਯਾਨ ਦਾ ਸਾਗਰ ਐ
ਤੂੰ ਭ੍ਰਮ ਗ੍ਯਾਨ ਦਾ ਸਾਗਰ ਐ
ਤੂੰ ਹੀ ਤਾਰਿਆ ਬੁਲੇ ਮੀਰਾ ਨੂੰ
ਕਰ ਕਿਰਪਾ ਮੇਹਰਾਂ ਦੇ ਸਾਈਆਂ
ਕੱਟ ਦੁੱਖਾਂ ਦੀਆਂ ਜ਼ੰਜੀਰਾਂ ਨੂੰ
ਸਾਨੂੰ ਪਤਾ ਬਦਲ ਤੂੰ ਸਕਦਾ ਐ
ਸਾਨੂੰ ਪਤਾ ਬਦਲ ਤੂੰ ਸਕਦਾ ਐ
ਸਾਡੇ ਹੱਥੇ ਦੀਆਂ ਲਕੀਰਾਂ ਨੂੰ
ਸਾਡੇ ਮੱਥੇ ਦੀਆਂ ਲਕੀਰਾਂ ਨੂੰ
ਸਾਡੇ ਮੱਥੇ ਦੀਆਂ ਲਕੀਰਾਂ ਨੂੰ
ਸਾਡੇ ਮੱਥੇ ਦੀਆਂ ਲਕੀਰਾਂ ਨੂੰ

WRITERS

ANKIT BATRA

PUBLISHERS

Lyrics © IPRS, Word Collections Publishing

Share icon and text

Share


See A Problem With Something?

Lyrics

Other