LyricFind Logo
LyricFind Logo
Profile image icon
Lyric cover art

Ik Vari Aja

Apple Music logo
Deezer logo
Spotify logo
Lyrics
AR
Shobayy

ਰਾਤਾਂ ਕਾਲੀ ਕਾਲੀ ਮੈਨੂੰ
ਜੀਨੇ ਨਈ ਦੇਣੀ ਐ
ਯਾਦਾਂ ਤੇਰੀ ਪਲ ਪਲ
ਮੇਰੀ ਜਾਨ ਕੱਢ ਲੈਣੀ ਐ
ਜ਼ਹਿਰ ਜੁਦਾਈ ਵਾਲਾ ਹੋਰ ਨਾ ਪਿਲਾ
ਤੂੰ ਇਕ ਵਾਰੀ ਆਜਾ ਆ ਜਾ ਸੱਜਣਾ
ਦੂਰ ਮੇਥੋ ਨਾ ਜਾ ਸੱਜਣਾ
ਰੂਹ ਚ ਵਸਾਜਾ ਸੱਜਣਾ
ਤੂੰ ਇਕ ਵਾਰੀ ਆਜਾ ਆ ਜਾ
ਤੂੰ ਇਕ ਵਾਰੀ ਆਜਾ ਆ ਜਾ ਸੱਜਣਾ
ਦੂਰ ਮੇਥੋ ਨਾ ਜਾ ਸੱਜਣਾ
ਰੂਹ ਚ ਵਸਾਜਾ ਸੱਜਣਾ
ਤੂੰ ਇਕ ਵਾਰੀ ਆਜਾ ਆ ਜਾ

ਰੂਹ ਤੇਰੀ ਚੌਣਾ ਹਾਂ ਮੈਂ
ਪਿਆਰ ਜਿਸਮਾਨੀ ਨੀ
ਲੋਕਾਂ ਦੀ ਗੱਲ ਵਿਚ ਆਕੇ
ਇਸ਼ਕ ਮੇਰਾ ਜਾਣੀ ਨੀ
ਇਕ ਵਾਰੀ ਆਜਾ ਪੁਛਲੇ ਤੂੰ
ਮੇਰੇ ਦਿਲ ਦਾ ਹਾਲ
ਤੂੰ ਇਕ ਵਾਰੀ ਆਜਾ ਆ ਜਾ ਸੱਜਣਾ
ਦੂਰ ਮੇਥੋ ਨਾ ਜਾ ਸੱਜਣਾ
ਰੂਹ ਚ ਵਸਾਜਾ ਸੱਜਣਾ
ਤੂੰ ਇਕ ਵਾਰੀ ਆਜਾ ਆ ਜਾ
ਤੂੰ ਇਕ ਵਾਰੀ ਆਜਾ ਆ ਜਾ ਸੱਜਣਾ
ਦੂਰ ਮੇਥੋ ਨਾ ਜਾ ਸੱਜਣਾ
ਰੂਹ ਚ ਵਸਾਜਾ ਸੱਜਣਾ
ਤੂੰ ਇਕ ਵਾਰੀ ਆਜਾ ਆ ਜਾ

ਕੱਲੀ ਮੈਨੂੰ ਛੱਡਕੇ ਦੱਸ ਤੂੰ
ਕਿੱਥੇ ਦਿਲ ਲਗਾਇਆ ਸੀ
ਪਿਆਰ ਮੇਰਾ ਕਮਲੀ ਵਰਗਾ
ਰਾਸ ਕਿਉਂ ਨੀ ਆਇਆ ਸੀ
ਕਰ ਦੀਆਂ ਅੱਜ ਵੀ ਮੈਂ
ਤੇਰਾ ਇੰਤਜ਼ਾਰ

ਤੂੰ ਇਕ ਵਾਰੀ ਆਜਾ ਆ ਜਾ ਸੱਜਣਾ
ਦੂਰ ਮੇਥੋ ਨਾ ਜਾ ਸੱਜਣਾ
ਰੂਠੇ ਨੂੰ ਮਾਨਜਾ ਸੱਜਣਾ
ਤੂੰ ਇਕ ਵਾਰੀ ਆਜਾ ਆ ਜਾ

ਤੂੰ ਇਕ ਵਾਰੀ ਆਜਾ ਆ ਜਾ ਸੱਜਣਾ
ਦੂਰ ਮੇਥੋ ਨਾ ਜਾ ਸੱਜਣਾ
ਰੂਠੇ ਨੂੰ ਮਾਨਜਾ ਸੱਜਣਾ
ਤੂੰ ਇਕ ਵਾਰੀ ਆਜਾ ਆ ਜਾ

AR
Shobayy

WRITERS

Sandy Nayak, Shobayy

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other