ਅੰਖਾਂ ਮੇਰੀ ਸੋਇ ਨਾ ਫਿਰ ਅੱਜ
ਉਹ ਤੈਨੂੰ ਵਾਰੀ ਵਾਰੀ ਤੱਕਣਾ ਚਾਹਵਾਂ
ਤੈਨੂੰ ਹਰ ਵਾਰੀ ਸੀਨੇਂ ਸੇ ਲਗਾਵਾਂ
ਉਹ ਤੇਰੇ ਸੰਗ ਹੀ ਮੈਂ ਰਹਿਣਾ ਚਾਹਵਾਂ ਸੋਹਣਿਆਂ
ਤੇਰੇ ਨਾਲ ਹੀ ਕਰਦਾ ਰਵਾਂ ਹਾਏ
ਤੇਰੇ ਨਾਲ ਹੀ ਕਰਦਾ ਰਵਾਂ ਹਾਏ
ਜਿੰਨ੍ਹਾਂ ਵੀ ਚਾਹੂੰ ਸਭ ਤੋ ਛੁਪਾਣਾ
ਹਵਾਏ ਵੀ ਮੈਨੂੰ ਹੈ ਛੇੜ ਜਾਂਦੀ
ਉਹ ਜਿੰਨੀ ਵਾਰ ਕਹੇ ਤੁਝਕੋ ਮਨਾਵਾਂ
ਤੇਰੇ ਰੰਗ ਵਿਚ ਮੈਂ ਰੰਗ ਜਾਵਾਂ
ਉਹ ਤੈਨੂੰ ਅੰਖਾਂ ਵਿਚ ਆਪਣੀ ਸਜਾਵਾਂ ਸੋਹਣਿਆਂ
ਤੇਰੇ ਨਾਲ ਹੀ ਕਰਦਾ ਰਵਾਂ ਹਾਏ