LyricFind Logo
LyricFind Logo
Profile image icon
Lyric cover art

Nazraan Utaar

Apple Music logo
Deezer logo
Spotify logo
Lyrics
ਤਿਤਲੀਆਂ ਮੇਰੇ ਲਈ ਛੱਡ ਫੁੱਲ ਆਈ ਆ
ਜੁਗਨੂੰ ਮੇਰੇ ਲਈ ਛੱਡ ਰਾਤਾਂ ਆਏ
ਮੋਰਾਂ ਨੇ ਮੇਰੇ ਲਈ ਪੈਲਾਂ ਪਾਈ ਆਂ
ਮੇਰੇ ਕਹਿਣ ਉੱਤੇ ਬਰਸਾਤਾਂ ਆਏ
ਮੈਂ ਹੀਰ ਸਲੇਟੀ ਲੋਕੀ ਚੰਨ ਮੈਂਨੂੰ ਵੇਖੇ ਲੋਕ
ਲੁੱਕ ਹੋ ਜਾਵਾਂ ਘਰੋਂ ਬਾਰ
ਨੀ ਸਿਰ ਤੋ ਮਿਰਚਾਂ ਵਾਰ ਭਾਭੀ ਨਜ਼ਰਾਂ ਉਤਾਰ
ਜਦ ਜਾਵਾਂ ਮੈਂ ਬਜ਼ਾਰ ਮੁੰਡੇ ਵੇਖਣ ਬਾਰ ਬਾਰ
ਨੀ ਸਿਰ ਤੋ ਮਿਰਚਾਂ ਵਾਰ ਭਾਭੀ ਨਜ਼ਰਾਂ ਉਤਾਰ
ਜਦ ਜਾਵਾਂ ਮੈਂ ਬਜ਼ਾਰ ਮੁੰਡੇ ਵੇਖਣ ਬਾਰ ਬਾਰ

ਬੈਠੇ ਨੇ ਕੁਆਰੇ ਕਈ ਮੇਰੇ ਨਾਲ ਲਾਵਾਂ ਲਈ
ਪਿੱਛੇ ਫਿਰਦੇ ਨੇ ਮੇਰੇ ਚੁੱਕ ਕੇ ਗੁਲਾਬ
ਆਵੇ ਨਾ ਪਸੰਦ ਕੋਈ ਮੈਂ ਤਾਂ ਚਾਹਾ ਚੰਨ ਕੋਈ
ਰੋਜ਼ ਰੋਜ਼ ਤੋੜ ਦਿੰਦੇ ਕਿੰਨੇ ਆ ਦੇ ਖ਼ਵਾਬ
ਮੈਂ ਹੀਰ ਸਲੇਟੀ ਲੋਕੀ ਚੰਨ ਮੈਂਨੂੰ ਵੇਖੇ ਲੋਕ
ਲੁੱਕ ਹੋ ਜਾਵਾਂ ਘਰੋਂ ਬਾਰ
ਨੀ ਸਿਰ ਤੋ ਮਿਰਚਾਂ ਵਾਰ ਭਾਭੀ ਨਜ਼ਰਾਂ ਉਤਾਰ
ਜਦ ਜਾਵਾਂ ਮੈਂ ਬਜ਼ਾਰ ਮੁੰਡੇ ਵੇਖਣ ਬਾਰ ਬਾਰ
ਨੀ ਸਿਰ ਤੋ ਮਿਰਚਾਂ ਵਾਰ ਭਾਭੀ ਨਜ਼ਰਾਂ ਉਤਾਰ
ਜਦ ਜਾਵਾਂ ਮੈਂ ਬਜ਼ਾਰ ਮੁੰਡੇ ਵੇਖਣ ਬਾਰ ਬਾਰ

WRITERS

Anmol Daniel, Noor

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other