ਤੇਰੇ ਨੈਣਾ ਵਿਚ ਨੈਣ ਪਾਏ ਸੋਹਣੀਏ
ਮੈਨੂੰ ਰੱਬ ਦੇ ਦੀਦਾਰ ਹੋਏ ਨੇ
ਪਿਆਰ ਜਨਮਾਂ ਦਾ ਆਪਣਾ ਪਵਾਉਣ ਨੂੰ
ਤੇਰੇ ਨੈਣਾ ਵਿਚ ਨੈਣ ਪਾਏ ਸੋਹਣੀਏ
ਮੈਨੂੰ ਰੱਬ ਦੇ ਦੀਦਾਰ ਹੋਏ ਨੇ
ਮਾਮਲੇ ਜਿਸਮਾਂ ਤੋਂ ਪਾਰ ਹੋਏ ਨੇ
ਤੇਰੇ ਨੈਣਾ ਵਿਚ ਨੈਣ ਪਾਏ ਸੋਹਣੀਏ
ਮੈਨੂੰ ਰੱਬ ਦੇ ਦੀਦਾਰ ਹੋਏ ਨੇ
ਪਿਆਰ ਜਨਮਾਂ ਦਾ ਆਪਣਾ ਪਵਾਉਣ ਨੂੰ
ਦੋਹਾਂ ਵਿਚ ਤੀਜਾ ਕੋਈ ਆਉਣ ਨਾ ਦੇਈਂ
ਪਿਆਰ ਵਿਚ ਫਿੱਕ ਕਿਸੇ ਪਾਉਣ ਨਾ ਦੇਈਂ
ਕਦੇ ਮੈਂ ਮਨਾ ਲਊਂ ਕਦੇ ਤੂੰ ਮਨਾ ਲਈਂ
ਸਾਹ ਲਈਂ ਮੇਰਿਆਂ ਤੂੰ ਸਾਹਾਂ ਵਿਚ
ਨਾਲ ਨਾਲ ਤੁਰੀਂ ਮੇਰੇ ਰਾਹਾਂ ਵਿਚ
ਬਾਹਾਂ ਵਿਚ ਬਾਹਾਂ ਪਾਕੇ ਬੀਤ ਜਾਣ ਸਦੀਆਂ
ਦੋ ਪਹੀਏ ਮੰਗਦੀਆਂ ਪਿਆਰ ਦੀਆਂ ਗੱਡੀਆਂ
ਇਹੀ ਕੁਜ ਚੀਜ਼ਾਂ ਨੀ ਤੂੰ ਦਿਲ ਚ ਬੈਠਾਵੀਂ
ਰੋਜ਼ ਸੁਭਾ ਅਮੜੀ ਦੇ ਪੈਰੀਂ ਹੱਥ ਲਾਵੀਂ
ਤੇਰੇ ਨੈਣਾ ਵਿਚ ਨੈਣ ਪਾਏ ਸੋਹਣੀਏ
ਮੈਨੂੰ ਰੱਬ ਦੇ ਦੀਦਾਰ ਹੋਏ ਨੇ
ਪਿਆਰ ਜਨਮਾਂ ਦਾ ਆਪਣਾ ਪਵਾਉਣ ਨੂੰ
ਤੇਰੇ ਨੈਣਾ ਵਿਚ ਨੈਣ ਪਾਏ ਸੋਹਣੀਏ
ਮੈਨੂੰ ਰੱਬ ਦੇ ਦੀਦਾਰ ਹੋਏ ਨੇ