LyricFind Logo
LyricFind Logo
Profile image icon
Lyric cover art

Munde Pind De

Apple Music logo
Deezer logo
Spotify logo
Lyrics
ਵੇ ਮਾਹੀਆ ਮੈਨੂੰ ਚੜ ਦਾ ਠਾਰਾ
ਉਤੋਂ ਗਰਮ ਇਸ਼ਕ ਦਾ ਪਾਰਾ
ਹੋ ਨਾ ਜਾਵੇ ਕੋਈ ਕਾਰਾ
ਆਜਾ ਵੇ ਆਜਾ

ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ

ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਨੀ ਐਵੇ ਹੌਕਾ ਖਿਚ ਜਾਣਗੇ
ਹਾਂ ਨੀ ਐਵੇ ਹੌਕਾ ਖਿਚ ਜਾਣਗੇ
ਨੀ ਨੀ ਐਵੇ ਹੌਕਾ ਖਿਚ ਜਾਣਗੇ
ਖਿਚ ਜਾਣਗੇ

ਵੇ ਮਾਹੀਆ ਮੈਨੂੰ ਚੜ ਦਾ ਠਾਰਾ
ਉਤੋਂ ਗਰਮ ਇਸ਼ਕ ਦਾ ਪਾਰਾ
ਹੋ ਨਾ ਜਾਵੇ ਕੋਈ ਕਾਰਾ
ਆਜਾ ਵੇ ਆਜਾ

ਫਿਰੇ ਕਰਦੀ ਸ਼ਰਾਰਤਾਂ ਤੇਰੀ
ਨੀ ਅੱਖ ਭੋਰਾ ਵੀ ਨਾ ਜਾਗਦੀ
ਇਕ ਜ਼ੁਲਫ਼ਾਂ ਦੀ ਲਟ ਵਾਰੋ ਵਾਰੀ
ਨੀ ਤੇਰੀਆ ਅੱਖਾਂ ਨੂੰ ਟਕਦੀ
ਤੈਨੂੰ ਜ਼ੁਲਫ ਬਚਾ ਗਈ ਅੜੀਏ
ਤੈਨੂੰ ਜ਼ੁਲਫ ਬਚਾ ਗਈ ਅੜੀਏ
ਨੀ ਨੈਣ ਕਦੀ ਗੇਠ ਪੌਣ ਗੇ
ਹਾਂ ਨੀ ਨੈਣ ਕਦੀ ਗੇਠ ਪੌਣ ਗੇ
ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਨੀ ਐਵੇ ਹੌਕਾ ਖਿਚ ਜਾਣਗੇ
ਹਾਂ ਨੀ ਐਵੇ ਹੌਕਾ ਖਿਚ ਜਾਣਗੇ
ਨੀ ਨੀ ਐਵੇ ਹੌਕਾ ਖਿਚ ਜਾਣਗੇ

ਤੁਰੀ ਜਾਂਦੀ ਦਾ ਮੈਂ ਗੁੱਟ ਜੇਹਾ ਫੜ ਕੇ
ਨੀ ਖਿੱਚ ਲਈ ਕੋਲ ਆਪਦੇ
ਤੇਰੀ ਗੋਰੀ ਗੋਰੀ ਬਾਂਹ ਉਤੇ ਪੈ ਗਏ
ਨੀ ਦਾਗ ਉਂਗਲਾਂ ਦੀ ਛਾਪ ਦੇ
ਛਾਪ ਦਿਲ ਤੋਂ ਮਿਟਾਵੇਗੀ ਤੂੰ ਕਿੰਜ ਨੀ
ਛਾਪ ਦਿਲ ਤੋਂ ਮਿਟਾਵੇਗੀ ਤੂੰ ਕਿੰਜ ਨੀ
ਨੀ ਬਾਹਾਂ ਤੋਂ ਤਾ ਮੀਟ ਜਾਣਗੇ
ਹਾਂ ਨੀ ਬਾਹਾਂ ਤੋਂ ਤਾ ਮੀਟ ਜਾਣਗੇ
ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਨੀ ਐਵੇ ਹੌਕਾ ਖਿਚ ਜਾਣਗੇ
ਹਾਂ ਨੀ ਐਵੇ ਹੌਕਾ ਖਿਚ ਜਾਣਗੇ

ਵੇ ਮਾਹੀਆ ਮੈਨੂੰ ਚੜ ਦਾ ਠਾਰਾ
ਉਤੋਂ ਗਰਮ ਇਸ਼ਕ ਦਾ ਪਾਰਾ
ਹੋ ਨਾ ਜਾਵੇ ਕੋਈ ਕਾਰਾ
ਆਜਾ ਵੇ ਆਜਾ

ਆਜਾ ਨੀ ਤੈਨੂੰ ਪਿਆਰ ਜਤਾਵਾਂ
ਆਜਾ ਨੀ ਅੱਜ ਗੱਲ ਨਾਲ ਲਾਵਾ
ਅੰਬਰਾਂ ਦੀ ਤੈਨੂੰ ਸੈਰ ਕਰਾਵਾ
ਆਜਾ ਵੇ ਆਜਾ

ਲੈ ਲੈ ਹੌਕੇ ਧਾਲੀਵਾਲ ਸਹੀ ਜਾਂਦਾ
ਨੀ ਤੇਰੇ ਇਸ਼ਕੇ ਦੇ ਤਾਪ ਨੂੰ
ਜਿਹੜਾ ਰੋਗ ਬਣ ਲੱਗਦੀ ਜਾਵੇ
ਨੀ ਓਹਦਾ ਵੀ ਇਲਾਜ ਆਪ ਤੂੰ
ਮਿਕ ਧਮੁ ਜੇਹਯਾ ਦੇ ਦਿਲ ਤੇਰੇ
ਮਿਕ ਧਮੁ ਜੇਹਯਾ ਦੇ ਦਿਲ ਤੇਰੇ
ਨੀ ਰਾਹਾਂ ਵਿਚ ਬਿਛ ਜਾਣਗੇ
ਹਾਂ ਨੀ ਰਾਹਾਂ ਵਿਚ ਬਿਛ ਜਾਣਗੇ
ਮੁੰਡੇ ਪਿੰਡ ਦੇ ਦਿਲਾਂ ਦੇ ਹੌਲੇ
ਨੀ ਐਵੇ ਹੌਕਾ ਖਿਚ ਜਾਣਗੇ
ਹਾਂ ਨੀ ਐਵੇ ਹੌਕਾ ਖਿਚ ਜਾਣਗੇ
ਨੀ ਨੀ ਐਵੇ ਹੌਕਾ ਖਿਚ ਜਾਣਗੇ
ਹਾਂ ਨੀ ਐਵੇ ਹੌਕਾ ਖਿਚ ਜਾਣਗੇ

WRITERS

SARVPREET SINGH DHAMMU

PUBLISHERS

Lyrics © Royalty Network, Songtrust Ave

Share icon and text

Share


See A Problem With Something?

Lyrics

Other