LyricFind Logo
LyricFind Logo
Profile image icon
Lyric cover art

REALITY CHECK DUNIA

Apple Music logo
Deezer logo
Spotify logo
Lyrics
ਦੇਸ ਬਦਲ ਗੇ, ਭੇਸ ਬਦਲ ਗੇ ਬਦਲ ਨੇ ਸਾਡੇ ਫੇਸ ਗਏ
ਮਨ ਚੋਂ ਨਿਘ ਅਲੋਪ ਹੋਇਆ ਤੇ ਤਾਂ ਤੋਂ ਲੋਈਆਂ ਖੇਸ ਗਏ
ਪਾਈ ਗੁੱਚੀ ਮਰਗਿਆ ਚ ਨਾਨੀ ਦਿਆ ਕੋਟੀਆਂ ਬੁਣੀਆਂ ਦਾ
ਹੁਣ ਤਾ ਵਾਹਿਗੁਰੂ ਵੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹੁਣ ਤਾ ਵਾਹਿਗੁਰੂ ਵੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਮਿਲੇਨੀਅਲ ਜੇਨ ਜ਼ੈਡ ਹੱਦਾਂ ਤੋਂ ਮਿਹਨਤ ਕਿੱਥੇ ਝੇਲ ਹੁੰਦੀ
ਚੜ੍ਹੀ ਜਵਾਨੀ ਸਬਸਕ੍ਰਿਪਸ਼ਨ ਨਾਲ ਓਨਲੀ ਫੈਨਸ ਤੇ ਸੇਲ ਹੁੰਦੀ
੧੮ ਦੀ ਹੋਈ ਮਿਲੀਅਨੇਅਰ, ਭੁੱਲ ਗੀ ਚੇਤਾ ਚੁੰਨੀਆਂ ਦਾ
ਹੁਣ ਤਾ ਵਾਹਿਗੁਰੂ ਵੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹੁਣ ਤਾ ਵਾਹਿਗੁਰੂ ਵੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹਫਤਾ ਹੋ ਗਿਆ ਲੈਂਡ ਹੋਈ ਨੂੰ ਕਹਿੰਦੀ ਬੀਐਫ ਤੋਲੂੰਗੀ
ਗ੍ਰਾਮਰ ਮੈਨੂੰ ਆਉਂਦੀ ਨੀ ਪਰ ਮੈਂ ਐਕਸੈਂਟ ਵਿਚ ਬੋਲੂੰਗੀ
ਕਰੌਪ ਟੌਪ ਦੇ ਥੱਲੋਂ ਲਿਸ਼ਕੇ ਕੋਕਾ ਵਿੰਨਿਆ ਧੁੰਨੀਆਂ ਦਾ
ਹੁਣ ਤਾ ਵਾਹ ਗੁਰੂ ਬੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹੁਣ ਤਾ ਵਾਹਿਗੁਰੂ ਵੀ ਨਾ ਜਾਨੇ
ਜਿਮ ਚੋਂ ਪਾਉਂਦਾ ਸਟੋਰੀ ਚਾਹੇ ਬਾਹਾਂ ਸੀਖਾਂ ਵਰਗੀਆਂ ਨੇ
ਨਾ ਵਾਜਾਂ ਵਿੱਚ ਵਜਣ ਕੋਈ ਹੁਣ ਬੜ੍ਹਕਾਂ ਚੀਕਾਂ ਵਰਗੀਆਂ ਨੇ
ਚੋਬਰ ਹੋ ਗਏ ਸਿਮਪ, ਤੇ ਭਾਲਣ ਵੈਲੀਡੇਸ਼ਨ ਕੁੜੀਆਂ ਦਾ
ਹੁਣ ਤਾ ਵਾਹ ਗੁਰੂ ਬੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹੁਣ ਤਾ ਵਾਹ ਗੁਰੂ ਬੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਲੱਗਦਾ ਇਓ ਜੀਵੇਂ ਜੰਨ ਚੜ੍ਹਨੀ, ਪਰ ਚੱਲੇ ਮੱਥਾ ਟੇਕਣ ਨੂੰ
ਬੀਬੀਆਂ ਲਿੱਪਿਆ ਮੇਕਅੱਪ, ਮੁੰਡੇ ਚੱਲੇ ਗੁਰੂਘਰ ਦੇਖਣ ਨੂੰ
ਅਲੜ੍ਹਾਂ ਤੇ ਪ੍ਰਭਾਵ ਪਾਉਂਦਾ ਕਹਿੰਦਾ ਲਾਈਨਅੱਪ ਦਾੜ੍ਹੀਆਂ ਮੁੰਨੀਆਂ ਦਾ
ਹੁਣ ਤਾ ਵਾਹਿਗੁਰੂ ਬੀ ਨਾ ਜਾਣੇ
ਹੁਣ ਤਾ ਵਾਹ ਗੁਰੂ ਬੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹੁਣ ਤਾ ਵਾਹ ਗੁਰੂ ਬੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹੁਣ ਤਾ ਵਾਹ ਗੁਰੂ ਬੀ ਨਾ ਜਾਨੇ
ਖਾਣ ਤੋਂ ਪਹਿਲਾਂ ਚੜ੍ਹੇਂ ਸਟੋਰੀ, ਧਾਲੀਵਾਲਾ ਹੱਡ ਹੋਗੀ
ਦੇਖੀ ਕਿੱਧਰੇ ਰਹਿ ਨਾ ਜਾਏ ਜ਼ਿੰਦਗਾਨੀ ਵਿਊਜ਼ ਤੇ ਲਾਈਕਸ ਜੋਗੀ
ਗੀਤ ਬਨਾਤਾ ਗੱਲਾਂ ਦੇਖੀਆਂ, ਪਰਖੀਆਂ ਪੜ੍ਹੀਆਂ ਸੁਣੀਆਂ ਦਾ
ਹੁਣ ਤਾਂ ਵਾਹਿਗੁਰੂ ਵੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹੁਣ ਤਾਂ ਵਾਹਿਗੁਰੂ ਵੀ ਨਾ ਜਾਨੇ ਕਿ ਬਣੂ ਗਾ ਦੁਨੀਆ ਦਾ
ਹੁਣ ਤਾਂ ਵਾਹਿਗੁਰੂ ਵੀ ਨਾ ਜਾਨੇ
ਸਵਾ 6 ਫੁੱਟ ਦੇ ਜੁੱਸੇ ਸਿਰ ਪੱਗ ਹਾਲੀਵੁੱਡ ਸੀ ਪਹੁੰਚ ਚੱਲੀ
ਸਵਾ 6 ਫੁੱਟ ਦੇ ਜੁੱਸੇ ਸਿਰ ਪੱਗ ਹਾਲੀਵੁੱਡ ਸੀ ਪਹੁੰਚ ਚੱਲੀ
ਦੇਖ ਤਰੱਕੀ ਫਰਸ਼ੋ ਅਰਸ਼ ਦੀ, ਦੁਨੀਆ ਤੋਂ ਨਾ ਗਈ ਝੱਲੀ
ਦੇਖ ਤਰੱਕੀ ਫਰਸ਼ੋ ਅਰਸ਼ ਦੀ, ਦੁਨੀਆ ਤੋਂ ਨਾ ਗਈ ਝੱਲੀ
ਗਿੱਧੜਾ ਵਾਂਗੂ ਘੇਰ ਸ਼ੇਰ ਨੂੰ ਤੋਹਫ਼ਾ ਹਿੱਕਾਂ ਭੁੰਨੀਆਂ ਦਾ
ਹੁਣ ਤਾਂ ਵਾਹਿਗੁਰੂ ਵੀ ਨਾ ਜਾਨੇ

WRITERS

Anmol Dhaliwal

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other