LyricFind Logo
LyricFind Logo
Profile image icon
Lyric cover art

Tere Layi

Apple Music logo
Deezer logo
Spotify logo
Lyrics
ਤੈਨੂੰ ਅੱਖੀਆਂ ਨੇ ਜਦੋਂ ਤੱਕਿਆ ਦਿਲ ਹਾਰ ਹੋ ਗਿਆ
ਲੱਗਿਆ ਸੀ ਰੱਬ ਦਾ ਜਿਵੇਂ ਦੀਦਾਰ ਹੋ ਗਿਆ
ਖ਼ਿਆਲ ਕਿੰਨੇ ਹੀ ਆਏ ਮੈਨੂੰ ਤੇਰੇ ਬਾਰੇ ਨੀ
ਮੈਂ ਮੰਗ ਲੈਣਾ ਤੈਨੂੰ ਟੁੱਟਣੇ ਜਦ ਤਾਰੇ ਨੀ
ਤੂੰ ਖ਼ੁਦਾ ਜਾਂ ਖ਼ੁਦਾ ਤੇਰੇ ਵਿੱਚ ਸੋਹਣੀਏ
ਤੇਰੇ ਲਈ ਮੈਂ ਇਹ ਦਿਲ ਨੂੰ ਸਵਾਰਾਂ
ਤੇਰੇ ਲਈ ਮੈਂ ਇਹ ਦਿਲ ਨੂੰ ਸਵਾਰਾਂ
ਤੂੰ ਰਹਿਣਾ ਇਹਦੇ ਵਿੱਚ ਸੋਹਣੀਏ

ਮੈਂ ਪਾਪਾਂ ਦਾ ਭਰਿਆ ਸੀ ਕੀ ਕੁਝ ਨਾ ਕਰਿਆ ਸੀ
ਤੂੰ ਆਈ ਮੈਂ ਬਦਲਿਆ
ਹੁਣ ਤੇਰੇ ਲਈ ਕਾਬਿਲ ਬਣੂੰਗਾ ਮੈਂ
ਖ਼ੁਦ ਨਾਲ ਵਾਅਦਾ ਇਹ ਕਰ ਲਿਆ
ਮੈਂ ਪਾਪਾਂ ਦਾ ਭਰਿਆ ਸੀ ਕੀ ਕੁਝ ਨਾ ਕਰਿਆ ਸੀ
ਤੂੰ ਆਈ ਮੈਂ ਬਦਲਿਆ
ਹੁਣ ਤੇਰੇ ਲਈ ਕਾਬਿਲ ਬਣੂੰਗਾ ਮੈਂ
ਖ਼ੁਦ ਨਾਲ ਵਾਅਦਾ ਇਹ ਕਰ ਲਿਆ
ਨਾਂ ਤੇਰਾ ਲਿਖਾਵਾਂ ਲੇਖਾਂ ਵਿੱਚ ਸੋਹਣੀਏ
ਤੇਰੇ ਲਈ ਮੈਂ ਇਹ ਦਿਲ ਨੂੰ ਸਵਾਰਾਂ
ਤੂੰ ਰਹਿਣਾ ਇਹਦੇ ਵਿੱਚ ਸੋਹਣੀਏ
ਤੇਰੇ ਲਈ ਮੈਂ ਇਹ ਦਿਲ ਨੂੰ ਸਵਾਰਾਂ
ਤੂੰ ਰਹਿਣਾ ਇਹਦੇ ਵਿੱਚ ਸੋਹਣੀਏ

ਰਾਹਾਂ ਤੇਰੀਆਂ ਮੈਂ ਤੱਕਦਾ ਰਹਾਂ
ਮੈਂ ਉਡੀਕਾਂ ਜ਼ਿੰਦਗੀ ਚ ਕਦ ਆਵੇਂਗੀ
ਉਹ ਪਲ ਹੋਣੇ ਕਿੰਨੇ ਸੋਹਣੇ ਸੋਚਦਾ ਮੈਂ
ਜਦੋਂ ਘਰ ਮੇਰਾ ਹੱਥਾਂ ਨਾਲ ਸਜਾਵੇਂਗੀ
ਲੱਗੇ ਇੱਦਾਂ ਤੂੰ ਜਿਵੇਂ ਨਿਕਲੀ ਕਹਾਣੀਆਂ ਚੋਂ
ਤੇਰੇ ਨਾਲ ਦੇਖਾਂ ਫ਼ਿਲਮਾਂ ਪੁਰਾਣੀਆਂ ਮੈਂ
ਦੁਨੀਆ ਤੇ ਜੋ ਵੀ ਸੋਹਣੀਆਂ ਜਗਾਵਾਂ
ਹੈ ਇਹ ਖ਼ਾਬ ਮੇਰਾ ਦੇਖਾਂ ਤੇਰੇ ਨਾਲ ਹਾਣੀਆਂ
ਆਜਾ ਤੂੰ ਹੋ ਜਾਈਏ ਇੱਕੋ-ਮਿੱਕ ਸੋਹਣੀਏ
ਤੇਰੇ ਲਈ ਮੈਂ ਇਹ ਦਿਲ ਨੂੰ ਸਵਾਰਾਂ
ਤੂੰ ਰਹਿਣਾ ਇਹਦੇ ਵਿੱਚ ਸੋਹਣੀਏ
ਤੇਰੇ ਲਈ ਮੈਂ ਇਹ ਦਿਲ ਨੂੰ ਸਵਾਰਾਂ
ਤੂੰ ਰਹਿਣਾ ਇਹਦੇ ਵਿੱਚ ਸੋਹਣੀਏ

WRITERS

Anmol Dhandra, Sobit

PUBLISHERS

Lyrics © IPRS

Share icon and text

Share


See A Problem With Something?

Lyrics

Other