ਕੁੜੀਆ ਦੀ ਲੋੜੀ ਆਯੀ ਕੁੜੀਆ ਦੀ ਲੋੜੀ ਆਯੀ
ਸਾਰੇ ਜੀ ਦੇਣ ਵਧਾਯੀ ਸਾਰੇ ਜੀ ਦੇਣ ਵਧਾਯੀ
ਨਚਦੇ ਤੇ ਭੰਗੜਾ ਪੌਂਦੇ ਫਿਰਦੇ ਸਬ ਚਾਈ ਚਾਈ
ਹੱਸ ਲੋ ਹੱਸਾ ਲੋ ਤੇ ਗਿੱਧਾ ਤੁਸੀ ਪਾਲੋ
ਵੰਡੋ ਸਬ ਖੁਸ਼ੀਯਾ ਤੇ ਜਸ਼ਨ ਮਨਾਲੋ
ਕੁੜੀਆ ਦੀ ਲੋੜੀ ਆਯੀ ਕੁੜੀਆ ਦੀ ਲੋੜੀ ਆਯੀ
ਵੇਹੜਾ ਸ਼ਗਣਾ ਨਾਲ ਭਰੇਯਾ ਵੇਹੜਾ ਸ਼ਗਣਾ ਨਾਲ ਭਰੇਯਾ
ਸ਼ੁਕਰ ਦਾਤੇ ਦਾ ਕਾਰੇ ਸ਼ੁਕਰ ਦਾਤੇ ਦਾ ਕਾਰੇ
ਫਿਰਦੀ ਨਵਾ ਸੂਟ ਸਵਾਯੀ ਫਿਰਦੀ ਨਵਾ ਸੂਟ ਸਵਾਯੀ
ਕੁੜੀਆ ਦੀ ਲੋੜੀ ਆਯੀ ਕੁੜੀਆ ਦੀ ਲੋੜੀ ਆਯੀ
ਬੋਲੇ ਕੁਕੜ ਬਨੇਰੇ ਤੇ ਬੋਲੇ ਕੁਕੜ ਬਨੇਰੇ ਤੇ
ਤੂ ਕੁੜੀਯਾ ਦੀ ਲੋੜੀ ਬਾਲਦੇ ਮਿਹਰ ਨਾਨਕ ਦੀ ਤੇਰੇ ਤੇ
ਤੂ ਕੁੜੀਯਾ ਦੀ ਲੋੜੀ ਬਾਲਦੇ ਮਿਹਰ ਨਾਨਕ ਦੀ ਤੇਰੇ ਤੇ
ਰਜ ਰਜ ਕੇ ਭੰਗੜਾ ਪਾਓਂਦੇ ਰਜ ਰਜ ਕੇ ਭੰਗੜਾ ਪਾਓਂਦੇ
ਖੁਸ਼ੀਯਨ ਦੇ ਹੰਜੂ ਔਉਂਦੇ ਖੁਸ਼ੀਯਨ ਦੇ ਹੰਜੂ ਔਉਂਦੇ
ਹੋ ਕਹਿੰਦੇ ਮੇਰੀ ਪੂਰੀ ਚੜਾਯੀ ਕਹਿੰਦੇ ਮੇਰੀ ਪੂਰੀ ਚੜਾਯੀ
ਕੁੜੀਆ ਦੀ ਲੋੜੀ ਆਯੀ ਕੁੜੀਆ ਦੀ ਲੋੜੀ ਆਯੀ
ਸੋਹਣੇ ਲਗਦੇ ਨੇ ਦੋਵੇ ਸੋਹਣੇ ਲਗਦੇ ਨੇ ਦੋਵੇ
ਦਾਤਾ ਸਾਨੂ ਦੇਵੇ ਦੋਵੇ ਦਾਤਾ ਸਾਨੂ ਦੇਵੇ ਦੋਵੇ
ਸੋਹਨੀ ਏ ਰਸਮ ਚਲਾਯੀ ਸੋਹਨੀ ਏ ਰਸਮ ਚਲਾਯੀ
ਕੁੜੀਆ ਦੀ ਲੋੜੀ ਆਯੀ ਕੁੜੀਆ ਦੀ ਲੋੜੀ ਆਯੀ