LyricFind Logo
LyricFind Logo
Profile image icon
Lyric cover art

Phullan Wali Gaddi

Apple Music logo
Deezer logo
Spotify logo
Lyrics
ਹੋ ਬਾਲਾ ਸੋਨਾ ਸੁਪਨਾ ਮੈਂ ਵੇਖਯਾ ਸੀ ਰਾਤੀ
ਹੋ ਤੇਰੇ ਸਿਰ ਸਿਹਰਾ ਤੇਰੇ ਯਾਰ ਸੀ ਬਰਾਤੀ
ਹੋ ਡੋਲੀ ਵਾਲੀ car ਵਿਚ ਬੈਨ ਹੀ ਲਗੀ ਸੀ
ਬਾਹੋ ਫਡ ਕੇ ਉਠੋ ਦੀ ਜੇ ਨਾ ਮਾਂ
ਫੁੱਲਾਂ ਵਾਲੀ ਗਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾਂ ਤੇਰਾ ਮੇਰਾ ਨਾਹ
ਫੁੱਲਾਂ ਵਾਲੀ ਗਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾਂਤੇਰਾ ਮੇਰਾ ਨਾਹ
ਫੁੱਲਾਂ ਵਾਲੀ ਗਾਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾਂ ਤੇਰਾ ਮੇਰਾ ਨਾਹ

ਰਾਜੇਯਾ ਦੇ ਵਾਂਗੂ ਤੇਰੀ ਕਢੀ ਹੋਈ ਟੋਰ ਸੀ
ਕੰਨਾ ਵਿਚ ਪੈਂਦਾ ਬੈਂਡ ਬਾਜੇਯਾਨ ਦਾ ਸ਼ੋਰ ਸੀ
ਰਾਜੇਯਾ ਦੇ ਵਾਂਗੂ ਤੇਰੀ ਕਢੀਹੋਈ ਟੋਰ ਸੀ
ਕੰਨਾ ਵਿਚ ਪੈਂਦਾ ਬੈਂਡ ਬਾਜੇਯਾਨ ਦਾ ਸ਼ੋਰ ਸੀ
ਕੁੜੀਆਂ ਦੇ ਵਿਚ ਸੀ ਮੈਂ ਵੋਹਟੀ ਬਣੀ ਬੈਠੀ
ਕੁੜੀਆਂ ਦੇ ਵਿਚ ਸੀ ਮੈਂ ਵੋਹਟੀ ਬਣੀ ਬੈਠੀ
ਬਡਾ ਭਾਗਾ ਵਾਲਾ ਆਯਾ ਸੀ ਸਮਾ
ਫੁੱਲਾਂ ਵਾਲੀ ਗਾਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਹ
ਫੁੱਲਾਂ ਵਾਲੀ ਗਾਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਹ
ਫੁੱਲਾਂ ਵਾਲੀ ਗਾਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਹ

ਹੋ ਨਿਕੀ ਭੈਣ ਨਾਲ ਮਾਮੇ ਬੁਆ ਦਿਯਨ ਕੂਡਿਯਨ
ਰਿਬਿਨ ਕਟੋਨ ਲਾਯੀ ਸੀ ਬੂਹੇ ਵਿਚ ਜੂਡਿਯਨ
ਹੋ ਛੋਟੀ ਭੈਣ ਨਾਲ ਤਾਏ ਚਾਚੇ ਦਿਯਨ ਕੂਡਿਯਨ
ਰਿਬਿਨ ਕਟੋਨ ਲਾਯੀ ਸੀ ਬੂਹੇ ਵਿਚ ਜੂਡਿਯਨ
ਹੋ ਚਾਹ ਬਡਾ ਚੜਿਆ ਸੀ ਦਸੇਯਾ ਸੀ ਆਕੇ
ਚਾਹ ਬਡਾ ਚੜਿਆ ਸੀ ਦਸੇਯਾ ਸੀ ਆਕੇ
ਮੈਨੂ ਜੀਜੂ ਸੋਹਣਾ ਲਗਦਾ ਬਡਾ
ਦਿਲ ਜਿਹਾ ਬਣਾ ਕੇ
ਤੇਰਾ ਮੇਰਾ ਨਾਹ
ਫੁੱਲਾਂ ਵਾਲੀ ਗਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਹ
ਫੁੱਲਾਂ ਵਾਲੀ ਗਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਹ

ਹੋ 26 ਆਂ ਤੋਂ ਤੂ ਗਯਾ , 24 ਤੋਂ ਮੈਂ ਟੱਪ ਵੇ
ਸ਼ੇਰੋ ਪਿੰਡ ਡੋਲੀ ਚ ਬਿਠਾ ਕੇ ਲੇਜਾ ਮਟ ਵੇ
ਹੋ 26 ਆਂ ਤੋਂ ਤੂ ਗਯਾ , 24 ਤੋਂ ਮੈਂ ਟੱਪ ਵੇ
ਸ਼ੇਰੋ ਪਿੰਡ ਡੋਲੀ ਚ ਬਿਠਾ ਕੇ ਲੇਜਾ ਮਟ ਵੇ
ਸੇਵਾ ਚ ਨਾ ਕਮੀ ਰਖੀ ਮਾਨ ਪਰਿਵਾਰ
ਸੇਵਾ ਚ ਨਾ ਘੱਟ ਛੱਡੂ ਮਾਨ ਪਰਿਵਾਰ
ਭਾਵੇ ਸਾਰਾ ਪਿੰਡ ਲੇ ਆਯੀ ਘਰਾਂ
ਫੁੱਲਾਂ ਵਾਲੀ ਗਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਹ
ਫੁੱਲਾਂ ਵਾਲੀ ਗਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਹ
ਫੁੱਲਾਂ ਵਾਲੀ ਗਡੀ ਪਿਛਹੇ ਦਿਲ ਜਿਹਾ ਬਣਾ ਕੇ
ਵਿਚ ਲਿਖਆ ਹੋਇਆ ਸੀ ਚੰਨਾ ਤੇਰਾ ਮੇਰਾ ਨਾਹ
ਹੈ ਬਾਲਾ ਸੋਹਣਾ ਸੁਪਨਾ ਵੇਖਿਆ ਸੀ ਰਾਤੀ ਹੋ ਵੇਖਿਆ ਸੀ ਰਾਤੀ

WRITERS

HARDEEP SINGH KHANGURA, JASPREET SINGH, MATT SHERON WALA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist