ਚਕ ਅਡੀਆਂ ਮੈਨੂੰ ਦੂਰ ਦੂਰ ਵੇਖਣਾ
ਮੈਨੂੰ ਲਭਦਾ ਵੇ ਸੱਜਣਾ ਤੂੰ ਕਿਉਂ ਨੀ
ਕਦੋਂ ਆਏਂਗਾ ਤੂੰ ਲਾਵਾਂ ਤੇਨੂੰ ਹਿਕ ਨਾ
ਕਦੋਂ ਮਿਲੂ ਇੱਸ ਦਿਲ ਨੂੰ ਸੁਕੂਨ ਨੀ
ਚਕ ਅਡੀਆਂ ਮੈਨੂੰ ਦੂਰ ਦੂਰ ਵੇਖਣਾ
ਮੈਨੂੰ ਲਭਦਾ ਵੇ ਸੱਜਣਾ ਤੂੰ ਕਿਉਂ ਨੀ
ਕਦੋਂ ਆਏਂਗਾ ਤੂੰ ਲਾਵਾਂ ਤੇਨੂੰ ਹਿਕ ਨਾ
ਕਦੋਂ ਮਿਲੂ ਇੱਸ ਦਿਲ ਨੂੰ ਸੁਕੂਨ ਨੀ
ਨਾਲੇ ਦਿਨ ਹੋਣ ਵਾਲੇ ਕੁੱਝ 15
ਰਖੇ ਤੇਰੇ ਦਿਤੇ ਮੈਂ ਤਾਂ ਸਭ ਖਤ ਨੇ
ਦਿਲ ਪੜੇ ਤੇ ਰੁਵਾਵੇ ਮੈਨੂੰ ਚੰਦਰਾ
ਵੇ ਤੂੰ ਆਵੇ ਨਾ ਤੂੰ ਆਵੇ ਨਾ ਦੱਸ ਕ੍ਯੂਂ
ਦਰਿਆ ਵੇ ਇਸ਼ਕ ਦਾ ਡਰਾ ਵੇ ਨਾ ਆਵੇ ਮੈਨੂੰ ਤੈਰਨਾ
ਪਰ ਰੁਕਦੇ ਪੈਰ ਨਾ ਦਿਲ ਮੇਰਾ ਸੀ ਮੇਰੇ ਹੀ ਬਸ ਨਾ ਕ੍ਯੂਂ
ਨਾ ਹੀ ਤੂੰ ਆਵੇ ਤੁਝਸਾ ਆਵੇ ਨਾ
ਰੱਖ ਪੈਰ ਉਮੀਦਾਂ ਦੇ ਸਰ ਫੇਰ ਦੀ
ਚਕ ਅਡੀਆਂ ਮੈਨੂੰ ਦੂਰ ਦੂਰ ਵੇਖਣਾ
ਮੈਨੂੰ ਲਭਦਾ ਵੇ ਸੱਜਣਾ ਤੂੰ ਕਿਉਂ ਨੀ
ਕਦੋਂ ਆਏਂਗਾ ਤੂੰ ਲਾਵਾਂ ਤੇਨੂੰ ਹਿਕ ਨਾ
ਕਦੋਂ ਮਿਲੂ ਇੱਸ ਦਿਲ ਨੂੰ ਸੁਕੂਨ ਨੀ
ਚਕ ਅਡੀਆਂ ਮੈਨੂੰ ਦੂਰ ਦੂਰ ਵੇਖਣਾ
ਮੈਨੂੰ ਲਭਦਾ ਵੇ ਸੱਜਣਾ ਤੂੰ ਕਿਉਂ ਨੀ
ਕਦੋਂ ਆਏਂਗਾ ਤੂੰ ਲਾਵਾਂ ਤੇਨੂੰ ਹਿਕ ਨਾ
ਕਦੋਂ ਮਿਲੂ ਇੱਸ ਦਿਲ ਨੂੰ ਸੁਕੂਨ ਨੀ
ਨਾਲੇ ਦਿਨ ਹੋਣ ਵਾਲੇ ਕੁੱਝ 15
ਰਖੇ ਤੇਰੇ ਦਿਤੇ ਮੈਂ ਤਾਂ ਸਭ ਖਤ ਨੇ
ਦਿਲ ਪੜੇ ਤੇ ਰੁਵਾਵੇ ਮੈਨੂੰ ਚੰਦਰਾ