ਜੋ ਵੀ ਤੂੰ ਕਾਹੈਂ ਤੇਰੀ ਹਰ ਗੱਲ ਮਾਨਣਾ
ਜੋ ਵੀ ਤੂੰ ਕਾਹੈਂ ਤੇਰੀ ਹਰ ਗੱਲ ਮਨਾ
ਏਨਾ ਤੈਨੂੰ ਕਰਦਾ ਹਾਂ ਪਿਆਰ ਮੈਂ
ਤੂੰ ਮੁਖ ਮੋੜ ਕੇ ਦਵਿੰਦਰ ਸਾਨੂ ਮਾਰ ਵੇ
ਤੂੰ ਮੁਖ ਮੋੜ ਕੇ ਦਵਿੰਦਰ ਸਾਨੂ ਮਾਰ
ਤੇਰੇ ਕੋਲ ਹੋਵਾਂ ਜੱਗ ਭੁੱਲ ਜਵਾਨ ਮੈਂ
ਤੂੰ ਰਹਿਵੈਂ ਅੱਖੀਆਂ ਦੇ ਸਾਹਵੈਂ ਇਹੋ ਚਾਉਂਦਾ ਹਾਂ
ਤੇਰਾ ਨਾਮ ਉੱਤੇ ਲਿਖ ਦਿਤਾ ਸਹਵਾਨ ਮੈਂ
ਤੁਵੀ ਤੋੜਕੇ ਨਿਭਾ ਦੇ ਗੂੜ੍ਹੇ ਰਹੀਏ
ਤੁਵੀ ਤੋੜਕੇ ਨਿਭਾ ਦੇ ਗੂੜ੍ਹੇ ਰਹੀਏ
ਤੂੰ ਮੁਖ ਮੋੜ ਕੇ ਦਵਿੰਦਰ ਸਾਨੂ ਮਾਰ
ਤੂੰ ਮੁਖ ਮੋੜ ਕੇ ਦਵਿੰਦਰ ਸਾਨੂ ਮਾਰ
ਉਹ ਕਿਵੈਂ ਬੋਲ ਦਸਾਨ ਕਿੰਨੀ ਐ ਤੂੰ ਖਾਸ ਨੀ
ਉਹ ਜਾਵੇ ਸੋਚਾਂ ਵਿਚ ਤੇਰੀ ਦਿਨ ਰਾਤ ਨੀ
ਸਾਹ ਛੱਡ ਜੁ ਜੇ ਪਰ ਪਿਛੇ ਕਰੈਨ ਤੂੰ
ਨੀ ਮੈਂ ਜੀਣਾ ਤੇਰੇ ਨਾਲ ਜੇ ਨਾ ਸਾਥ ਨੀ
ਸੱਚ ਜਾਣੀ ਤੈਨੂੰ ਉਮਰਾਂ ਲਈ ਚੌਬਣਦਾ ਮੈਂ
ਸੱਚ ਜਾਣੀ ਤੈਨੂੰ ਉਮਰਾਂ ਲਈ ਚੌਬਣਦਾ ਮੈਂ
ਦੇ ਜਾਵੀਂ ਨਾ ਅਖੀਰ ਮੈਨੂੰ ਹਾਰ
ਤੂੰ ਮੁਖ ਮੋੜ ਕੇ ਦਵਿੰਦਰ ਸਾਨੂ ਮਾਰ
ਤੂੰ ਮੁਖ ਮੋੜ ਕੇ ਦਵਿੰਦਰ ਸਾਨੂ ਮਾਰ
ਸਹਿ ਸਕਾ ਨਾ ਮੈਂ ਆਖ ਤੇਰੀ ਨੀਰ ਨੀ
ਜਾਂਦਾ ਦਿਲ ਸਾਡੇ ਨੂੰ ਉਹ ਸਾਚੀ ਚੀਰ ਨੀ
ਤੇਰੇ ਵਲ ਆਉਂਦੇ ਦੁੱਖਆ ਨੂੰ ਮੈਂ ਮੋੜ ਦੇਵਾ
ਆਉਣ ਦੇਵ ਆਏ ਨਾ ਤੇਰੇ ਤਾਈ ਪੀੜ ਨੀ
ਬਾਜ ਗਿੱਲ ਨੂੰ ਤੂੰ ਹਕ਼ ਦੇਦੇ ਆਪਣਾ
ਬਾਜ ਗਿੱਲ ਨੂੰ ਤੂੰ ਹਕ਼ ਦੇਦੇ ਆਪਣਾ
ਤੂੰ ਮੁਖ ਮੋੜ ਕੇ ਦਵਿੰਦਰ ਸਾਨੂ ਮਾਰ
ਤੂੰ ਮੁਖ ਮੋੜ ਕੇ ਦਵਿੰਦਰ ਸਾਨੂ ਮਾਰ
PUBLISHERS
Lyrics © IPRS, Universal Music Publishing Group, Sony/ATV Music Publishing LLC, Warner Music India Private Limited