ਕੱਲੇਆ ਕੱਲੇਆ ਬਸ ਖ਼ਾਬ ਆਉਂ ਮੇਨੂੰ ਤੇਰੇ
ਕਿ ਹਾਲ ਫਿਲਹਾਲ ਅਸੀਂ ਕੱਲੇ ਰਹਿਣੇ ਆ
ਕਿ ਹਾਲ ਫਿਲਹਾਲ ਅਸੀਂ ਕੱਲੇ ਰਹਿਣੇ ਆ
ਕਿ ਹਾਲ ਫਿਲਹਾਲ ਅਸੀਂ ਕੱਲੇ ਰਹਿਣੇ ਆ
ਕਿ ਹਾਲ ਫਿਲਹਾਲ ਅਸੀਂ ਕੱਲੇ ਰਹਿਣੇ
ਆਸ਼ਕਾਂ ਨੂੰ ਮੱਥਾ ਟੇਕਾਂ ਮੈਂ
ਆਸ਼ਕਾਂ ਨੂੰ ਮੱਥਾ ਟੇਕਾਂ ਮੈਂ
ਕਿ ਹਾਲ ਫਿਲਹਾਲ ਅਸੀਂ ਕੱਲੇ ਰਹਿਣੇ ਆ
ਕਿ ਹਾਲ ਫਿਲਹਾਲ ਅਸੀਂ ਕੱਲੇ ਰਹਿਣੇ
ਰਾਤਾਂ ਨੂੰ ਮੈਂ ਜਦੋਂ ਸੋਣੀ ਆ
ਰਾਤਾਂ ਨੂੰ ਮੈਂ ਜਦੋਂ ਸੋਣੀ ਆ
ਕਿ ਹਾਲ ਫਿਲਹਾਲ ਅਸੀਂ ਕੱਲੇ ਰਹਿਣੇ ਆ
ਕਿ ਹਾਲ ਫਿਲਹਾਲ ਅਸੀਂ ਕੱਲੇ ਰਹਿਣੇ