LyricFind Logo
LyricFind Logo
Profile image icon
Lyric cover art

One

Apple Music logo
Deezer logo
Spotify logo
Lyrics
ਤੂੰ ਛੱਡ ਜਾ ਜੇ ਮੇਰੇ ਕੋਲ ਰਹਿਣਾ ਨਹੀਂ ਤੈਨੂੰ
ਤੂੰ ਛੱਡ ਜਾ ਜੇ ਮੇਰੇ ਕੋਲ ਰਹਿਣਾ ਨਹੀਂ ਤੈਨੂੰ
ਤੂੰ ਛੱਡ ਜਾ ਜੇ ਮੇਰੇ ਕੋਲ ਰਹਿਣਾ ਨਹੀਂ ਤੈਨੂੰ
ਤੂੰ ਛੱਡ ਜਾ ਜੇ ਮੇਰੇ ਕੋਲ ਰਹਿਣਾ ਨਹੀਂ ਤੈਨੂੰ
ਨਾ ਕਰ ਮੇਰੀ ਪਰਵਾਹ ਝੂਠੀਆ
ਵਫਾਈਆਂ ਦਿਖਾ ਨਾ ਤੂੰ ਮੈਨੂੰ
ਨਾ ਕਰ ਮੇਰੀ ਪਰਵਾਹ ਝੂਠੀਆ
ਵਫਾਈਆਂ ਦਿਖਾ ਨਾ ਤੂੰ ਮੈਨੂੰ
ਤੂੰ ਛੱਡ ਜਾ ਤੂੰ ਛੱਡ ਜਾ
ਹੁਣ ਦਿਲ ਵਿੱਚ ਮੇਰੇ ਤੇਰੇ ਲਈ
ਨਹੀਂ ਐ ਜਗ੍ਹਾ ਨਹੀਂ ਐ ਜਗ੍ਹਾ
ਤੂੰ ਕੀਤੀ ਦਗਾ ਹੁਣ ਰਹਿਣ ਦੇ
ਤੇਰੇ ਲਈ ਕੋਈ ਰਹਿ ਗਈ ਵਜ੍ਹਾ
ਤੂੰ ਜਾ ਹੁਣ ਤੂੰ ਜਾ ਹੁਣ ਦਿਲ ਨੂੰ ਦੇ ਦੇ ਰਿਹਾਈ ਮੇਰੇ
ਨਾ ਸਤਾ ਹੁਣ ਨਾ ਸਤਾ ਹੁਣ ਦਿਲ ਨੂੰ ਦੇ ਦੇ ਰਿਹਾਈ ਮੇਰੇ
ਚਿਹਰੇ ਪਿੱਛੇ ਤੇਰੇ ਕਿੰਨੇ ਐ ਚਿਹਰੇ ਛੁਪੇ
ਮੈਨੂੰ ਐ ਸਾਰੇ ਪਤਾ
ਮੇਰੇ ਨਾਲ ਰਹਿ ਕੇ ਤੂੰ ਦੂਜੇ ਨੂੰ ਕਰੀ ਐ ਟ੍ਰੀਟ
ਤੈਨੂੰ ਕੀ ਲੱਗਾ ਮੈਨੂੰ ਐ ਕੁਝ ਨਹੀਂ ਪਤਾ
ਇਹ ਤੇਰੀ ਗਲਤਫਹਿਮੀ ਐ ਜਾਣੂ ਮੈਂ ਸਭ ਤੇਰੇ ਬਾਰੇ
ਹੁਣ ਮੈਨੂੰ ਤੂੰ ਝੂਠੇ ਚਿਹਰੇ ਨਾ ਵਿਖਾ
ਤੂੰ ਛੱਡ ਜਾ ਤੂੰ ਛੱਡ ਜਾ
ਹੁਣ ਨਹੀਂ ਵੇਖਣਾ ਮੈਂ ਤੇਰੇ ਇਹ ਝੂਠੇ ਲਾਰੇ
ਮੈਨੂੰ ਮੇਰੇ ਹਾਲ ਤੇ ਛੱਡ ਦੇ ਮੈਂ ਜੀ ਲਵਾਂਗਾ ਦੁੱਖਾਂ ਦੇ ਸਹਾਰੇ
ਤੇਰੇ ਪਿੱਛੇ ਕੀ ਨਹੀਂ ਕੀਤਾ ਮੈਂ
ਜੋ ਤੈਨੂੰ ਚਾਹੀਦਾ ਉਹੀ ਲਿਆ ਕੇ ਤੈਨੂੰ ਦਿੱਤਾ ਮੈਂ
ਕਰਾਂ ਨੀ ਕਿੰਨਾ ਪਿਆਰ ਤੈਨੂੰ
ਪਰ ਤੂੰ ਸਿਰਫ ਧੋਖਾ ਦੇਣਾ ਐਂ
ਤੂੰ ਛੱਡ ਜਾ ਧੋਖੇਬਾਜ਼ ਐਂ ਤੂੰ
ਤੂੰ ਛੱਡ ਜਾ ਧੋਖੇਬਾਜ਼ ਐਂ ਤੂੰ
ਤੂੰ ਛੱਡ ਜਾ ਧੋਖੇਬਾਜ਼ ਐਂ ਤੂੰ
ਤੂੰ ਛੱਡ ਜਾ ਧੋਖੇਬਾਜ਼ ਐਂ ਤੂੰ
ਤੂੰ ਛੱਡ ਜਾ ਧੋਖੇਬਾਜ਼ ਐਂ ਤੂੰ

WRITERS

Anny .

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other