ਅੱਖਾਂ ਵਿਚ ਸੁਰਮਾ ਪਾਕੇ ਨਿਕਲੇ ਜਦੋਂ ਤੂੰ
ਕਿੰਨੀ ਸੋਹਣੀ ਲੱਗਦੀ ਮੈਨੂੰ ਸੋਹਣੀਏ ਨੀ ਤੂੰ
ਅੱਖਾਂ ਵਿਚ ਸੁਰਮਾ ਪਾਕੇ ਨਿਕਲੇ ਜਦੋਂ ਤੂੰ
ਕਿੰਨੀ ਸੋਹਣੀ ਲੱਗਦੀ ਮੈਨੂੰ ਸੋਹਣੀਏ ਨੀ ਤੂੰ
ਨੀ ਲੱਕ ਤੇਰਾ ਪਤਲਾ ਜਿਹਾ ਹਿਲਦਾ ਫਿਰੇ
ਕੱਢਦੀ ਐ ਜਾਨ ਦਿਲ ਲੁੱਟਿਆ ਪਿਆ
ਵੇਖੀਂ ਮੁੰਡਾ ਤੇਰੇ ਇਸ਼ਕ ਚ ਮਰਦਾ ਫਿਰੇ
ਨੂਰ ਤੇਰੇ ਚਰਚੇ ਦਾ ਖਿੱਚਦਾ ਪਿਆ
ਕਿੰਝ ਬਚਲਾਂ ਕੁੜੇ ਨੀ ਦੱਸ ਬੱਲੀਏ
ਤੂੰ ਹੱਸ ਹੱਸ ਜਾਨ ਮੇਰੀ ਕੱਢਦੀ ਕੁੜੇ
ਤੂੰ ਹੱਸ ਹੱਸ ਜਾਨ ਮੇਰੀ ਕੱਢਦੀ ਕੁੜੇ
ਕੀ ਲੈਣਾ ਕੁੜੀਏ ਤੂੰ ਜਾਨ ਲੈ ਕੇ ਮੇਰੀ
Next day text ਕਰੂੰ ਪਤਾ ਮੇਰਾ
ਉੱਡਾ ਦੁਪੱਟਾ ਤੇਰਾ ਮੈਨੂੰ ਦੇ ਉਠਾਨੇ
ਜਿਵੇਂ ਦਿੱਲੀ ਦੀ ਗਰਮੀ high ਗਰਮੀ
ਅੱਖਾਂ ਵਿਚ ਸੁਰਮਾ ਪਾਕੇ ਨਿਕਲੇ ਜਦੋਂ ਤੂੰ
ਕਿੰਨੀ ਸੋਹਣੀ ਲੱਗਦੀ ਮੈਨੂੰ ਸੋਹਣੀਏ ਨੀ ਤੂੰ
ਅੱਖਾਂ ਵਿਚ ਸੁਰਮਾ ਪਾਕੇ ਨਿਕਲੇ ਜਦੋਂ ਤੂੰ
ਕਿੰਨੀ ਸੋਹਣੀ ਲੱਗਦੀ ਮੈਨੂੰ ਸੋਹਣੀਏ ਨੀ ਤੂੰ
ਮੇਰੀ ਹਟਦੀ ਨਜ਼ਰ ਨਹੀਂ ਸੋਹਣੀਏ
Left ਕਭੀ right ਮੁਝੇ ਕਰੇ confuse
ਦੇਖੇ ਤੇਰੇ moves ਦੇਖੇ ਤੇਰੇ boobs
ਦੇਖਾ ਨਾ ਕਾਭੀ ਜੋ ਕੀਆ ਮਹਿਸੂਸ
ਦੇਖੇ ਟਿਪ ਟੋਪ ਲੱਗੇ hip-hop ਸੁਣ flick shape ਕਰੇ ਤੂੰ lip ਲੱਗੇ ਹੈ
innocent ਸੀ ਲੜਕੀ mind ਬਲਾਕ ਕਰੇ
Hot box ਜਿਵੇ ਮੇਨੂ hit ਕਰੇ ਯਾਰ
ਅੱਖਾਂ ਵਿਚ ਸੁਰਮਾ ਪਾਕੇ ਨਿਕਲੇ ਜਦੋਂ ਤੂੰ
ਕਿੰਨੀ ਸੋਹਣੀ ਲੱਗਦੀ ਮੈਨੂੰ ਸੋਹਣੀਏ ਨੀ ਤੂੰ
ਅੱਖਾਂ ਵਿਚ ਸੁਰਮਾ ਪਾਕੇ ਨਿਕਲੇ ਜਦੋਂ ਤੂੰ
ਕਿੰਨੀ ਸੋਹਣੀ ਲੱਗਦੀ ਮੈਨੂੰ ਸੋਹਣੀਏ ਨੀ ਤੂੰ