ਮੈਂ ਕਦੇ ਤੇਰੇ ਕੋਲ ਹੁਣ ਵਾਪਸ ਨਈਂ ਆਉਣਾ
ਵਾਪਸ ਨਈਂ ਆਉਣਾ, ਵਾਪਸ ਨਈਂ ਆਉਣਾ
ਬੱਸ ਮੇਰੀ ਹੋ ਗਈ ਹੁਣ ਔਰ ਤੈਨੂੰ ਨਈਂ ਚਾਹੁਣਾ
ਮੈਂ ਕਦੇ ਤੇਰੇ ਕੋਲ ਹੁਣ ਵਾਪਸ ਨਈਂ ਆਉਣਾ
ਬੱਸ ਮੇਰੀ ਹੋ ਗਈ ਹੁਣ ਔਰ ਤੈਨੂੰ ਨਈਂ ਚਾਹੁਣਾ
ਤੂੰ ਔਖੇ ਜਿਹੜੇ ਖੇਡ ਮੇਰੇ ਨਾਲ ਖੇਲੇ ਸੱਜਣਾ
ਹੁਣ ਕਿਸੇ ਨਾਲ ਕਦੇ ਦਿਲ ਵੀ ਨਈਂ ਲਾਉਣਾ
ਦਿਲ ਦੇ ਵਿੱਚ ਮੇਰੇ ਕਿੰਨੇ ਤੂੰ ਖੰਜਰ ਘੋਪ ਦਿੱਤੇ
ਪਿਆਰ ਦੇ ਬਦਲੇ ਜੀਤੇ ਜੀ ਤੂੰ ਮੈਨੂੰ ਮੌਤ ਦਿੱਤੀ
ਕਿੰਨਾ ਮੈਂ ਹੋਰ ਸਹਾਂ ਤੇਰੀਆਂ ਬੇਵਫ਼ਾਈਆਂ
ਤੇਰੇ ਤੋਂ ਹੋਇਆ ਨਈਂ ਦਿਲ ਖ਼ਫ਼ਾ
ਪਿਆਰ ਦੀ ਰਹਿ ਗਈ ਨਈਂ ਕੋਈ ਵਜ੍ਹਾ
ਹੁਣ ਤੂੰ ਵੀ ਛੇੜੇ ਨਾ ਮੈਨੂੰ ਵਿਖਾ
ਤੂੰ ਕਿੱਥੇ ਵੀ ਜਾ, ਕਿੱਥੇ ਵੀ ਜਾ
ਧੋਖੇਬਾਜ਼ ਐ ਤੂੰ, ਬਾਜ਼ ਐ ਤੂੰ
ਧੋਖੇ, ਧੋਖੇਬਾਜ਼ ਐ ਤੂੰ, ਬਾਜ਼ ਐ ਤੂੰ
ਧੋਖੇ, ਧੋਖੇਬਾਜ਼ ਐ ਤੂੰ, ਬਾਜ਼ ਐ ਤੂੰ
ਧੋਖੇ, ਧੋਖੇ, ਧੋਖੇਬਾਜ਼ ਐ ਤੂੰ, ਬਾਜ਼ ਐ ਤੂੰ
ਮਿੱਟੀ ’ਚ ਰੁਲ ਗਿਆ ਪਿਆਰ ਮੇਰਾ
ਤੂੰ ਦਿੱਤੀ ਦਗ਼ਾ, ਨਈਂ ਕੀਤੀ ਵਫ਼ਾ
ਐਵੇਂ ਕਦੇ ਮੁੜ ਕੇ ਨਈਂ ਯਾਰ ਮੇਰਾ
ਤੈਨੂੰ ਰੱਖਾਂ ਸਾਂਭ ਕੇ ਜਿਵੇਂ ਕਦੇ ਨਾ ਮਿਲੇ
ਤਾਂ ਵੀ ਖ਼ਿਆਲ ਕਿਉਂ ਨਈਂ ਆਇਆ ਮੇਰਾ
ਜਦ ਕਰਨਾ ਸੀ ਖ਼ਾਰਿਜ਼ ਹੁਣ ਪਿਆਰ ਮੇਰਾ
ਜੇ ਹੋਂਦਾ ਨਈਂ ਤੈਨੂੰ ਮਲਾਲ ਜਰਾ
ਨੀ ਹੋਣਾ ਵੇ ਤੈਨੂੰ ਦੀਦਾਰ ਮੇਰਾ
ਧੋਖੇਬਾਜ਼ ਐ ਤੂੰ, ਬਾਜ਼ ਐ ਤੂੰ
ਧੋਖੇ, ਧੋਖੇਬਾਜ਼ ਐ ਤੂੰ, ਬਾਜ਼ ਐ ਤੂੰ
ਧੋਖੇ, ਧੋਖੇਬਾਜ਼ ਐ ਤੂੰ, ਬਾਜ਼ ਐ ਤੂੰ
ਧੋਖੇ, ਧੋਖੇ, ਧੋਖੇਬਾਜ਼ ਐ ਤੂੰ, ਬਾਜ਼ ਐ ਤੂੰ
ਮੈਂ ਕਦੇ ਤੇਰੇ ਕੋਲ ਹੁਣ ਵਾਪਸ ਨਈਂ ਆਉਣਾ
ਬੱਸ ਮੇਰੀ ਹੋ ਗਈ ਹੁਣ ਔਰ ਤੈਨੂੰ ਨਈਂ ਚਾਹੁਣਾ