ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਵੇਖਣ ਦਾ ਚਾਹ ਸਾਨੂ ਮੁਖ ਪਰਤਾਵੀ ਨਾ
ਵੇਖਣ ਦਾ ਚਾਹ ਸਾਨੂ ਮੁਖ ਪਰਤਾਵੀ ਨਾ
ਨੇੜੇ ਨੇੜੇ ਵਸ ਢੋਲਾ ਦੂਰ ਦੁਰ ਜਾਵੇ ਨਾ
ਦੁਰ ਦਾ ਖਯਾਲ ਛਡ ਵੱਸ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ ਓ ਪ੍ਰਦੇਸੀ ਢੋਲਾ ਵਫ਼ਾ ਅਜਮਾਵੀ ਨਾ
ਪ੍ਰਦੇਸੀ ਢੋਲਾ ਵਫ਼ਾ ਅਜਮਾਵੀ ਨਾ ਮੁਦਤ ਤੋਂ ਉਡਿਕ ਤੇਰੀ ਹੋਰ ਹੁਣ ਸਤਾਵੀ ਨਾ
ਵੀਲ ਦਾ ਜੋ ਹਾਲ ਮਾਹੀਆ ਸੁਨ ਲੈ ਬਹਿ ਕੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਿਹਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸਿਯਾ ਬੋਲ ਭਾਵੇ ਨਾ ਬੋਲ ਅੱਖੀਆਂ ਨੂ ਰਿਹਣ ਦੇ