LyricFind Logo
LyricFind Logo
Profile image icon
Lyric cover art

Double Double

Apple Music logo
Deezer logo
Spotify logo
Lyrics
ਘਰਦਿਆਂ ਨੇ ਔਖੇ ਸੌਖੇ ਕਰ ਲਏ ਅਰੇਂਜ
ਕਹਿੰਦੇ ਭੇਜਣਾ ਆ ਬਾਹਰ ਸਾਰੇ ਪਿੰਡ ਨੂੰ ਕ੍ਰੇਜ਼
ਲੀੜੇ ਚਕਲੇ ਮੈਂ ਇਹਦਾ ਜਿਹੜਾ ਪਾਉਣ ਅੰਗਰੇਜ਼
ਟਾਈਮਜ਼ੋਨ ਨਾਲ ਮੁੰਡਾ ਹੋਈ ਜਾਣਦਾ ਚੇਂਜ
ਹੋਈ ਜਾਣਦਾ ਚੇਂਜ ਹੋਈ ਜਾਣਦਾ ਚੇਂਜ
ਡਬਲ ਡਬਲ ਪੀਕੇ ਝੂਮੀ ਜਣਾ ਏ
ਕਾਲੀ ਚਾਰਜਰ ਲੇਕੇ ਕਿੱਥੇ ਘੁੰਮੀ ਜਣਾ ਏ
ਮੱਚਦੇ ਨੇ ਸਾਲੇ ਕਹਿੰਦੇ ਬਣ ਨਾ ਨੀ ਕੁੱਛ
ਜਿਹਦੇ ਚੜ੍ਹ ਨਾ ਇਹ ਅੰਬਰਾਂ ਤੇ ਛੱਡੀ ਜਣਾ ਏ
ਗੱਡੀ ਵਿੱਚ ਅਸਲੇ ਆ
ਇਹ ਏ
ਕੰਨਾਂ ਵਿੱਚ ਬਾਲੀਆਂ ਨੇ
ਇਹ ਏ
ਗੱਲ ਗੱਲ ਤੇ ਗਰਾਰੀਆਂ ਨੇ
ਇਹ ਏ
ਸਾਡੀ ਜਿਹਨਾਂ ਨਾਲ ਯਾਰੀਆਂ ਨੇ
ਇਹ ਏ
ਗੱਡੀ ਵਿੱਚ ਅਸਲੇ ਆ
ਕੰਨਾਂ ਵਿੱਚ ਬਾਲੀਆਂ ਨੇ
ਗੱਲ ਗੱਲ ਤੇ ਗਰਾਰੀਆਂ ਨੇ
ਸਾਡੀ ਜਿਹਨਾਂ ਨਾਲ ਯਾਰੀਆਂ ਨੇ
ਯਾਰ ਤੇਰਾ ਪੱਕਾ ਕੰਮ ਕਰਦਾ ਨੀ ਕੱਚਾ
ਮੁਹ ਕਰਤੇ ਆ ਬੰਦ ਕਹਿੰਦੇ ਤੋੜ ਦਾ ਨੀ ਡੱਕਾ
ਮੈਂ ਵੀ ਕਰਦਾ ਨੀ ਧੱਕਾ
ਪੇਗ 2 ਹੀ ਬਥੇਰੇ
ਤੈਨੂੰ ਕਰਦੇ ਜੋ ਤੰਗ
ਮੈਨੂੰ ਦੱਸ ਨੇ ਓਹ ਕਿਹੜੇ
ਬਿੱਲੋ ਦੱਸ ਨੇ ਓਹ ਕਿਹੜੇ
ਮੈਨੂੰ ਦੱਸ ਨੇ ਓਹ ਕਿਹੜੇ
ਕੁੜੇ ਅੱਖ ਨਾ ਮਿਲਾ ਇਹਦਾ ਹੱਸ ਕੇ
ਫੇਰ ਕਹੇਂਗੀ ਤੂੰ ਨਾਗ ਮੈਨੂੰ ਡੱਸ ਗਏ
ਸਾਨੂੰ ਇਹਦਾ ਨਾ ਦਿਖਾ ਸਜ ਸਜ ਕੇ
ਤੈਥੋਂ ਸਾਂਭੇ ਨਈਓ ਜਾਨੇ ਪੁੱਤ ਜੱਟ ਦੇ
ਤੂੰ ਫੋਨ ਕੱਟ ਦੇ ਤੂੰ ਫੋਨ ਕੱਟ ਦੇ
ਤੈਥੋਂ ਸਾਂਭੇ ਨਈਓ ਜਾਨੇ ਪੁੱਤ ਜੱਟ ਦੇ
ਫੋਨ ਕੱਟ ਦੇ ਫੋਨ ਕੱਟ ਦੇ
ਤੈਥੋਂ ਸਾਂਭੇ ਨਈਓ ਜਾਨੇ ਪੁੱਤ ਜੱਟ ਦੇ
ਗੱਡੀ ਵਿੱਚ ਅਸਲੇ ਆ
ਇਹ ਏ
ਕੰਨਾਂ ਵਿੱਚ ਬਾਲੀਆਂ ਨੇ
ਇਹ ਏ
ਗੱਲ ਗੱਲ ਤੇ ਗਰਾਰੀਆਂ ਨੇ
ਇਹ ਏ
ਸਾਡੀ ਜਿਹਨਾਂ ਨਾਲ ਯਾਰੀਆਂ ਨੇ
ਇਹ ਏ
ਗੱਡੀ ਵਿੱਚ ਅਸਲੇ ਆ
ਕੰਨਾਂ ਵਿੱਚ ਬਾਲੀਆਂ ਨੇ
ਇਹ ਏ
ਗੱਲ ਗੱਲ ਤੇ ਗਰਾਰੀਆਂ ਨੇ
ਇਹ ਏ
ਸਾਡੀ ਜਿਹਨਾਂ ਨਾਲ ਯਾਰੀਆਂ ਨੇ
ਗੱਡੀ ਵਿੱਚ ਅਸਲੇ ਆ
ਕੰਨਾਂ ਵਿੱਚ ਬਾਲੀਆਂ ਨੇ
ਗੱਲ ਗੱਲ ਤੇ ਗਰਾਰੀਆਂ ਨੇ
ਸਾਡੀ ਜਿਹਨਾਂ ਨਾਲ ਯਾਰੀਆਂ ਨੇ

WRITERS

Anurag Shergill

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other