LyricFind Logo
LyricFind Logo
Profile image icon
Lyric cover art

Honi Koi Gal

Apple Music logo
Deezer logo
Spotify logo
Lyrics
Baby ਹੋਣੀ ਕੋਈ ਗੱਲ ਐਵੇਂ
ਗੱਡੀ ਮੇਰੀ slow ਵੇਖ

Baby ਹੋਣੀ ਕੋਈ ਗੱਲ ਐਵੇਂ ਕੌਣ ਗੇੜੇ ਮਾਰਦਾ ਏ ਨਿੱਤ ਨਿੱਤ ਦੇ
ਗੱਡੀ ਮੇਰੀ slow ਵੇਖ ਮਾਰਦੀ brake ਤੈਨੂੰ ਤੱਕ ਤੱਕ ਕੇ
ਤੂੰ ਵੀ ਕਿਹੜਾ ਹੱਟਦੀ ਏ, ਜਾਨ ਕੱਢਦੀ ਏ ਮੇਰੀ ਹੱਸ ਹੱਸ ਕੇ
Baby ਹੋਣੀ ਕੋਈ ਗੱਲ ਐਵੇਂ ਕੌਣ ਗੇੜੇ ਮਾਰਦਾ ਏ ਨਿੱਤ ਨਿੱਤ ਦੇ

It's Maaney on the beat

ਹਰ wish ਤੇਰੀ ਪੂਰੀ ਕਰ ਸਕਦਾ, ਤੂੰ ਹੁਕਮ ਤਾਂ ਕਰ ਸੋਹਣੀਏ
ਖੁਸ਼ੀਆਂ ਮੈਂ ਤੇਰੇ ਕਦਮਾਂ ‘ਚ ਰੱਖ ਦੂੰ, ਐਤਬਾਰ ਤਾਂ ਕਰ ਸੋਹਣੀਏ
ਪਾਗਲ ਆਂ ਤੇਰੇ ਪਿਆਰ ਵਿੱਚ ਸੋਹਣੀਏ ਤੂੰ ਹੀ ਦੱਸ ਕਿੱਦਾਂ ਦੂਰੀਆਂ ਜਰਾਂ
ਤੇਰਾ ਮੈਂ ਦੀਵਾਨਾ ਮੇਰੀ ਸੁਣ ਹੀਰੀਏ ਗੱਲਾਂ ਦਿਲ ਵਿੱਚ ਕਿਸ ਨਾਲ ਕਰਾਂ
ਮੈਂ ਨਸ਼ੇ ਵਿੱਚ ਸੀ ਜਦੋਂ ਵੇਖਿਆ ਮੈਂ ਤੈਨੂੰ ਤਾਂ ਉਤਰ ਗਈ ਸਾਰੀ
ਕਰਤਾ ਏ ਕੀ ਮੇਰਾ ਲੱਗਦਾ ਨਾ ਜੀ, ਜਿੰਦ ਜਾਨ ਜਾਵਾਂ ਵਾਰੀ
Baby ਹੋਣੀ ਕੋਈ ਗੱਲ ਐਵੇਂ ਕੌਣ ਗੇੜੇ ਮਾਰਦਾ ਏ ਨਿੱਤ ਨਿੱਤ ਦੇ
ਗੱਡੀ ਮੇਰੀ slow ਵੇਖ ਮਾਰਦੀ brake ਤੈਨੂੰ ਤੱਕ ਤੱਕ ਕੇ

ਐਵੇਂ ਕਰੀ ਨਾ ਮਖੌਲ ਮੇਰੀ ਸੁਣ ਸੋਹਣੀਏ ਤੂੰ ਮੇਰੀ ਜੀਣ ਦੀ ਵਜ੍ਹਾ
ਕਾਹਤੋਂ ਕਰੇ ਇਨਕਾਰ ਐਨਾ ਸੁਣ ਸੋਹਣੀਏ ਕਾਹਦੀ ਦਿੰਦੀ ਏ ਸਜ਼ਾ
Baby ਹੋਣੀ ਕੋਈ ਗੱਲ ਐਵੇਂ ਕੌਣ ਗੇੜੇ ਮਾਰਦਾ ਏ ਨਿੱਤ ਨਿੱਤ ਦੇ
ਗੱਡੀ ਮੇਰੀ slow ਵੇਖ ਮਾਰਦੀ brake ਤੈਨੂੰ ਤੱਕ ਤੱਕ ਕੇ

ਤੇਰੇ ਤੋਂ ਨਜ਼ਰ ਮੇਰੀ ਹੱਟਦੀ ਨਹੀਂ ਪਾਵੇ ਹੋਰ ਨੇ ਬਥੇਰੀ ਸੋਹਣੀਆਂ
ਦਿਲ ਮਰਦਾ ਤੇਰੇ ਤੇ ਪਾਵੇ ਕੁੜੀਆਂ ਮੇਰੇ ਤੇ Baby ਲੱਖ ਮਰਦੀਆਂ ਹੋਣੀਆਂ
Feeling'ਆ ਨੇ ਦਿਲ ਵਿੱਚ ਜੋ ਵੀ ਤੇਰੇ ਲਈ ਕਦੇ ਮੁੰਡਾ ਤੈਨੂੰ ਕਹਿ ਨਹੀਂ ਸਕਦਾ
ਮੁੱਕਦੀ ਆ ਗੱਲ ਥੋੜੀ ਹਾਂ ਤੇ ਹਜ਼ੂਰ ਥੋੜੇ ਬਿਨਾ ਮੁੰਡਾ ਰਹਿ ਨਹੀਂ ਸਕਦਾ
ਗੱਲ ਮੰਨ ਲੈ ਤੂੰ ਮੇਰੀ ਮੈਨੂੰ ਸੋਹਣ ਲੱਗੇ ਤੇਰੀ ਮੇਰਾ ਔਖਾ ਸਰਨਾ
ਤੇਰੇ ਬਾਜੋਂ ਮਰਜੂੰਗਾ ਇਹ ਨਾ ਸੋਚੀ ਕਿਸੇ ਹੋਰ ਉੱਤੇ ਮੈਂ ਮਰਨਾ
Baby ਹੋਣੀ ਕੋਈ ਗੱਲ ਐਵੇਂ ਕੌਣ ਗੇੜੇ ਮਾਰਦਾ ਏ ਨਿੱਤ ਨਿੱਤ ਦੇ
ਗੱਡੀ ਮੇਰੀ slow ਵੇਖ ਮਾਰਦੀ brake ਤੈਨੂੰ ਤੱਕ ਤੱਕ ਕੇ ਹਾਂ ਹਾਂ ਹਾਂ

WRITERS

Anurag Shergill

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other