LyricFind Logo
LyricFind Logo
Profile image icon
Lyric cover art

Yari Yari Yari

Apple Music logo
Deezer logo
Spotify logo
Lyrics
ਯਾਰੀ ਯਾਰੀ ਯਾਰੀ
ਤੇਰੇ ਨਾਲ ਨਿਭਾਉ ਜੱਟਾ ਯਾਰੀ
ਯਾਰੀ ਯਾਰੀ ਯਾਰੀ
ਤੇਰੇ ਨਾਲ ਨਿਭਾਉ ਜੱਟਾ ਯਾਰੀ
ਛੱਡ ਦੀ ਨੀ ਮੈਂ
ਦਿਲੋਂ ਕੱਢ ਦੀ ਨੀ ਮੈਂ
ਛੱਡ ਦੀ ਨੀ ਮੈਂ
ਦਿਲੋਂ ਕੱਢ ਦੀ ਨੀ ਮੈਂ
ਮੇਰੀ ਉਮਰ ਲੱਗੇ ਤੈਨੂੰ ਸਾਰੀ
ਮੇਰੀ ਉਮਰ ਲੱਗੇ ਤੈਨੂੰ ਸਾਰੀ
ਯਾਰੀ ਯਾਰੀ ਯਾਰੀ
ਤੇਰੇ ਨਾਲ ਨਿਭਾਉ ਜੱਟਾ ਯਾਰੀ
ਯਾਰੀ ਯਾਰੀ ਯਾਰੀ
ਤੇਰੇ ਨਾਲ ਨਿਭਾਉ ਜੱਟਾ ਯਾਰੀ

ਹਾਲ ਨਾ ਤੂੰ ਪੁੱਛ ਸੋਹਣਿਆ
ਹਾਂ ਕਿਹਦਾ ਸਾਡਾ ਦਿਨ ਲੰਘਦਾ
ਦੁਨੀਆ ਤਾਂ ਬੜੀ ਵੇਖੀ ਮੈਂ
ਨਾ ਤੇਰੇ ਜੇਹਾ ਕੋਈ ਲੱਭ ਦਾ
ਤਾਰੇ ਤਾਰੇ ਤਾਰੇ ਤਾਰੇ ਗਿਨ ਦੀ ਆ
ਤੇਰੀ ਯਾਦ ਦੇ ਸਹਾਰੇ ਚੰਨ ਵੇ
ਫੈਦਾ ਚੱਕਦਾ ਆ ਮੇਰੀ ਮਜਬੂਰੀ ਦਾ
ਮੇਰੀ ਮਜਬੂਰੀ ਦਾ ਤੂੰ ਚੰਨ ਵੇ
ਵੇ ਤੂੰ ਅੱਧਵਿੱਚਕਾਰ ਛਡਿਆ
ਵੇ ਤੂੰ ਅੱਧਵਿੱਚਕਾਰ ਛਡਿਆ
ਤੇਰੇ ਕਰਕੇ ਹੀ ਫਿਰਦੀ ਕੁਵਾਰੀ
ਤੇਰੇ ਕਰਕੇ ਹੀ ਫਿਰਦੀ ਕੁਵਾਰੀ

ਦੱਸ ਕਿੰਨਾ ਰੋਈ ਜਾਵਾਂ ਮੈਂ
ਤੈਨੂੰ ਕਦਰ ਨਾ ਰਹੀ ਪਿਆਰ ਦੀ
ਚੱਲ ਜੀਤ ਲੈ ਤੂੰ ਹੀ ਸੋਹਣਿਆ
ਤੈਨੂੰ ਖੁਸ਼ੀ ਚੜ੍ਹੀ ਮੇਰੀ ਹਾਰ ਦੀ
ਪਲ ਪਲ ਪਲ ਪਲ ਮਰਦੀ ਆ
ਤੈਨੂੰ ਚੇਤੇ ਕਰਦੀ ਆ ਮਾਹੀ ਵੇ
ਮਨਖੋਰੀ ਕਰੇ ਸ਼ੇਰਗਿੱਲ ਸ਼ੇਰਗਿੱਲ
ਮਨਖੋਰੀ ਕਰਦਾ ਇਲਾਹੀ ਵੇ
ਤੈਨੂੰ ਹੀ ਮੈਂ ਰੱਬ ਮੰਨਿਆ
ਬਸ ਤੈਨੂੰ ਹੀ ਮੈਂ ਰੱਬ ਮੰਨਿਆ
ਮੈਨੂੰ ਚਾਹੀਦੀ ਆ ਤੇਰੀ ਹੀ ਖੁਮਾਰੀ
ਮੈਨੂੰ ਚਾਹੀਦੀ ਆ
ਤੇਰੀ ਦੀਦ ਆ ਜ਼ਰੂਰੀ ਆ
ਨਾ ਇਹ ਨੈਨ ਰਜ ਦੇ
ਤੈਨੂੰ ਤਕਦੀ ਫਿਰਾ
ਨਾ ਨਜ਼ਰ ਲੱਗ ਜੇ
ਕਮਲੀ ਹੋਈ ਮੈਂ ਤੇਰੇ ਪਿੱਛੇ ਫਿਰਦੀ
ਦਿਨ ਰਾਤ ਕਰਦੀ ਆ ਤੇਰੇ ਸੱਜਦੇ ਬਸ ਤੇਰੇ ਸੱਜਦੇ
ਯਾਰੀ ਯਾਰੀ ਯਾਰੀ
ਤੇਰੇ ਨਾਲ ਨਿਭਾਉ ਜੱਟਾ ਯਾਰੀ
ਯਾਰੀ ਯਾਰੀ ਯਾਰੀ
ਤੇਰੇ ਨਾਲ ਨਿਭਾਉ ਜੱਟਾ ਯਾਰੀ

WRITERS

Anurag Shergill

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other