ਅੱਖੀਆਂ ਦਾ ਨੂਰ ਲੈ ਗਈ ਤੂੰ ਦੂਰ
ਇਸ਼ਕ ਦੇ ਰੰਗਾਂ ਵਿੱਚ ਰੰਗ ਗਈ ਹੂਰ
ਮੇਰੇ ਇਸ ਦਿਲ ਨੂੰ ਤੂੰ ਹੀ ਮੰਜੂਰ
ਅੱਖੀਆਂ ਦਾ ਨੂਰ ਮੈਨੂੰ ਮਜਬੂਰ ਕੀਤਾ ਐ ਤੂੰ
ਅੱਖੀਆਂ ਦਾ ਨੂਰ ਮੈਨੂੰ ਮਜਬੂਰ ਕੀਤਾ ਐ ਤੂੰ
ਤੈਨੂੰ ਤੱਕਦਾ ਰਵਾਂ ਸੁਣਦਾ ਰਵਾਂ
ਕਦੇ ਮੇਰੇ ਕੋਲ ਆ ਕੇ ਬਹਿਰੂ ਨੂੰ ਸਕੂੰ ਬੀਬਾ ਮਿਲਦਾ ਐ
ਤੈਨੂੰ ਤੱਕਦਾ ਰਵਾਂ ਸੁਣਦਾ ਰਵਾਂ
ਕਦੇ ਮੇਰੇ ਕੋਲ ਆ ਕੇ ਬਹਿਰੂ ਨੂੰ ਸਕੂੰ ਬੀਬਾ ਮਿਲਦਾ ਐ
ਪਰ ਮੈਨੂੰ ਪੁੱਛਦੀ ਤਕ ਨਹੀਂ ਤੂੰ
ਮੇਰੇ ਇਸ ਦਿਲ ਨੂੰ ਤੂੰ ਹੀ ਮੰਜੂਰ
ਅੱਖੀਆਂ ਦਾ ਨੂਰ ਮੈਨੂੰ ਮਜਬੂਰ ਕੀਤਾ ਐ ਤੂੰ
ਅੱਖੀਆਂ ਦਾ ਨੂਰ ਮੈਨੂੰ ਮਜਬੂਰ ਕੀਤਾ ਐ ਤੂੰ