LyricFind Logo
LyricFind Logo
Profile image icon
Lyric cover art

Brownprint

Apple Music logo
Deezer logo
Spotify logo
Lyrics
ਗੱਲਾਂ ਕਰ ਤਾਕੀ ਲੌਂਦੇ ਆਸਮਾਨ ਨੂੰ
ਹੜ੍ਹ ਆਇਆ ਸਦਾ ਚਲਦਾ ਨਵਾਨ ਨੂੰ
ਚੱਲੀ ਚੀਜ ਝੱਟ ਕੱਢ ਦੀ ਪਰਾਣ ਨੂੰ
ਦੇਰ ਕਾਹਦੀ ਘਰੋਂ ਕੱਢ ਵੱਡੇ ਸਾਨ ਨੂੰ
ਫਸੇ ਅੜੀਆਂ ਦੇ ਵੈਲ ਅੱਜ ਪੁੱਘਨੇ
ਸਾਹ ਕਈਆਂ ਦੇ ਨੇ ਕੀਲੀ ਪਾਉਣੇ ਸੁੱਕਨੇ
ਚੁੱਪ ਵਟੇ ਬੈਠੇ ਜੱਟ ਅੱਜ ਬੁਕਣੇ
ਹੁਣ ਚਲੀ ਦੇਖੀ ਮੋਢਿਆਂ ਤੋਂ ਠੁਕਣੇ
ਚੁੱਕਣੇ
ਅੱਜ ਅਗੇ ਅੱਗੇ ਵੇਖੀ ਦੇਣੇ ਲਾ
ਬਨੇਰਿਆਂ ਤੋਂ ਰੋਂਦਾ ਨਾਲ ਕਾਂ ਦੇਣੇ ਡਾ
ਪਹਿਲਾ ਠੋਕਿੱਦਾ ਏ ਬਾਅਦ ਚੋ ਅਸੀਂ ਮੰਗੀ ਦੀ ਸਲਾਹ

ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ

ਬਹੁਤਾ chance ਅੱਜ ਆਈ ਦਾ ਨਾ ਸ਼ੋਹਲੀਆ ਦੇ
ਫੋਨ ਕਰ ਨਾ ਮੰਡੀਰ ਸਦੀ ਰੌਲਿਆਂ ਤੇ
ਜਿਹੜੇ ਨਾਲ ਹੁੰਦੇ ਯਾਰਾਂ ਤੇ ਆ ਮਾਣ ਪੂਰਾ
ਕੌੜੀ ਖੇਡ ਦੇ ਤਵੀਤ ਬੰਨੇ ਡੌਲਿਆਂ ਤੇ
ਕਹਿੰਦੇ ਨਿਬੜੇ ਨਬੇੜੇ ਚੰਗੇ ਮਸਲੇ
ਸਾਡੇ ਮਸਲੇ ਨਬੇੜ ਦੇ ਆ ਅਸਲੇ
ਰਾਜਿਨਾਮੇਆਂ ਤੋਂ ਗੱਲ ਹੋਗੀ ਪਾਰ ਦੀ
ਏਹਦਾ ਬਾਜ਼ ਕਿੱਥੇ ਆਉਂਦੇ ਦੋ ਨਸਲੇ
ਡਸਲੇ ਡੰਗ ਲੱਗਦਾ ਦੋ ਮੁਹੀ ਗਈ ਲਾ
ਹੱਥ ਜੋੜਨਗੇ ਵੇਖੀ ਸਾਡੇ ਜੈਸੀ ਨਾ ਬਲਾ
ਚਲੇ ਰੋਂਦ ਸਭ ਅਗਾ ਪਿੱਛਾ ਦੇਣਗੇ ਭੁੱਲਾ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ
ਨਾ ਮਾਝੇ ਆਲੇ ਜੱਟਾਂ ਕਦੇ ਕੀਤੀ ਪਰਵਾਹ

WRITERS

Ap Dhillon

PUBLISHERS

Lyrics © Sony/ATV Music Publishing LLC, Warner Chappell Music, Inc.

Share icon and text

Share


See A Problem With Something?

Lyrics

Other

From This Artist