ਮੈਨੂੰ ਹਰ ਸਾਹ ਨਾਲ ਆਵੇ ਤੇਰੀ ਯਾਦ
ਹੋਰ ਸਭ ਛੱਡ ਬਸ ਤੇਰਾ ਮੰਗਾ ਸਾਥ
ਇਹ ਦਿਲ ਵੀ ਇਹ ਤੇਰਾ ਤੇ ਮੇਰੇ ਜਜ਼ਬਾਤ
ਤੇਰੀ ਤਸਵੀਰ ਨੂੰ ਵੇਖਾਂ ਮੈਂ ਰੋਜ਼
ਪਰ ਇਹ ਤਾਂ ਆਦਤ ਪੁਰਾਣੀ ਮੇਰੀ
ਸੁਪਨੇ ਚੋਂ ਆ ਜਾ ਨਿਕਲ ਸਾਮ੍ਹਣੇ
ਤੇਰੇ ਨੇ ਜ਼ਿੰਦਗੀ ਵੇਖੀ ਏ ਜੋ
ਇੱਕ ਤੇ ਇਹ ਸੋਚ ਨਿਉਂਹੀਂ ਮੇਰੀ
ਤੇਰੇ ਤੇ ਸ਼ੁਰੂ ਹੈ ਤੇਰੇ ਤੇ ਖਤਮ
ਨੀ ਤੈਨੂੰ ਸ਼ਾਇਦ ਸੁਣ ਕੇ ਇਹ ਲਗੂ ਅਫਵਾਹ
ਨੀ ਪਿਆਰ ਹੀ ਏ ਵੱਡਾ ਮੇਰਾ ਪਿਆਰ ਹੀ ਨਫ਼ਾ
ਮੈਨੂੰ ਹਰ ਸਾਹ ਨਾਲ ਆਵੇ ਤੇਰੀ ਯਾਦ
ਪਲ ਪਲ ਵੀ ਲੱਗਦੇ ਨੇ ਬੀਤੇ ਜੋ ਸਾਲ
ਬਿਨ ਤੇਰੇ ਔਖਾ ਏ ਲੰਘਦਾ ਸਮਾਂ
ਭੁੱਖ ਨਾ ਲੱਗੇ ਨਾ ਲੱਗਦੀ ਪਿਆਸ
ਲੋਕੀ ਨੇ ਮਿਲਦੇ ਮੈਂ ਕਰਦਾ ਮਨਾ
ਗੱਲਾਂ ਨੇ ਕਰਨੀਆਂ ਤੇਰੇ ਨਾਲ ਮੈਂ
ਤੇਰਾ ਨਾ ਹੋਣਾ ਨਾ ਹੁੰਦਾ ਏ ਸਹਿ
ਬਿਨ ਤੇਰੇ ਜੀਣਾ ਨਾ ਚਾਹਵਾ ਲਮਾ
ਗੱਲ ਮੇਰੀ ਮੰਨ ਥੋੜ੍ਹਾ ਕਰ ਲੈ ਲਿਹਾਜ਼
ਜੇ ਆਂ ਕੀਤੇ ਛੇਹਰੇ ਮੇਰੇ ਦਿਲ ਵਾਲੇ ਸਾਜ਼
ਮੈਨੂੰ ਹਰ ਸਾਹ ਨਾਲ ਆਵੇ ਤੇਰੀ ਯਾਦ
ਹੋਰ ਸਭ ਛੱਡ ਬਸ ਤੇਰਾ ਮੰਗਾ ਸਾਥ
ਇਹ ਦਿਲ ਵੀ ਇਹ ਤੇਰਾ ਤੇ ਮੇਰੇ ਜਜ਼ਬਾਤ