ਹੋਈ ਪਹਿਲਾਂ ਵੀ ਮੁਹੱਬਤ ਦੋ ਵਾਰ ਸੀ
ਪਰ ਦਿਲ ਮੇਰਾ ਟੁੱਟਿਆ ਸੀ ਹਰ ਵਾਰੀ
ਮੈਂ ਤਾਂ ਪਿਆਰ ਮਿਲਣ ਦੀ ਸੀ ਉਮੀਦ ਛੱਡਤੀ
ਮਾਸੂਮੀਅਤ ਅੱਖਾਂ 'ਚ ਸੀ, ਉਹ ਵੀ ਕੱਢਤੀ
ਕਿਹੜੇ ਵੇਲੇ ਮੈਂਨੂੰ ਮਿਲ ਗਿਆ ਤੂੰ, ਸੋਹਣੇਯਾ
ਮੈਨੂੰ ਐਨਾ ਪਿਆਰ ਕਦੇ ਕਿਸੇ ਨੇ ਕੀਤਾ ਐ ਨਹੀਂ
ਮੈਨੂੰ ਐਨਾ ਪਿਆਰ ਕਦੇ ਕਿਸੇ ਨੇ ਕੀਤਾ ਐ ਨਹੀਂ
ਮੇਰੇ ਕਹਿਣ ਤੋਂ ਵੀ ਪਹਿਲਾਂ ਸਬ ਕਰ ਦੇਣਾ ਐ
ਮੇਰੇ ਦਿਲ ਦੀਆਂ ਗੱਲਾਂ ਸਬ ਪੜ੍ਹ ਲੈਣਾ ਐ
ਰੱਖੇ ਬੱਚਿਆਂ ਦੇ ਵਾਂਗੂ ਤੂੰ ਖਿਆਲ ਮੇਰਾ ਵੇ
ਕਿੰਝ ਐਨੇ ਨਖਰੇ ਤੂੰ ਮੇਰੇ ਜਰ ਲੈਣਾ ਐ
ਜਦੋਂ ਆਇਆ ਜ਼ਿੰਦਗੀ 'ਚ ਤੂੰ, ਸੋਹਣੇਯਾ
ਮੈਨੂੰ ਐਨਾ ਪਿਆਰ ਕਦੇ ਕਿਸੇ ਨੇ ਕੀਤਾ ਐ ਨਹੀਂ
ਮੈਨੂੰ ਐਨਾ ਪਿਆਰ ਕਦੇ ਕਿਸੇ ਨੇ ਕੀਤਾ ਐ ਨਹੀਂ
ਜਿੰਨਾ ਕਰੇ ਤੂੰ, ਸੋਹਣੇਯਾ, ਹੋਏ
ਸਾਰੀ ਦੁਨੀਆਂ ਤੇਰੇ ਬਾਅਦ ਐ ਮੈਨੂੰ
ਤੂੰ ਹੋਵੇ ਜੇ, ਸਬ ਸਹੀ ਹੁੰਦਾ ਐ
ਵੇਖਾਂ ਨਾ ਮੈਂ ਜਦੋਂ ਤੇਰਾ ਮੂੰਹ ਸੋਹਣੇਯਾ
ਮੈਨੂੰ ਐਨਾ ਪਿਆਰ ਕਦੇ ਕਿਸੇ ਨੇ ਕੀਤਾ ਐ ਨਹੀਂ
ਮੈਨੂੰ ਐਨਾ ਪਿਆਰ ਕਦੇ ਕਿਸੇ ਨੇ ਕੀਤਾ ਐ ਨਹੀਂ
ਮੈਨੂੰ ਐਨਾ ਪਿਆਰ ਕਦੇ ਕਿਸੇ ਨੇ ਕੀਤਾ ਐ ਨਹੀਂ
ਮੈਨੂੰ ਐਨਾ ਪਿਆਰ ਕਦੇ ਕਿਸੇ ਨੇ ਕੀਤਾ ਐ ਨਹੀਂ
ਜਿੰਨਾ ਕਰੇ ਤੂੰ, ਸੋਹਣੇਯਾ, ਹੋਏ