LyricFind Logo
LyricFind Logo
Profile image icon
Lyric cover art

Lafzaan

Apple Music logo
Deezer logo
Spotify logo
Lyrics
ਪਤਾ ਮੈਨੂੰ ਤਾਂ ਵੀ ਪੁੱਛਾਂ ਹਾਲ
ਕਿਉਂ ਬਹਾਨੇ ਲੱਭ ਲੱਭ ਕੇ ਮੈਂ
ਲਾਵਾਂ ਤੈਨੂੰ ਕਾਲ
ਜੋ ਆਵਾਜ਼ ਤੇਰੇ ਲਫ਼ਜ਼ਾਂ ਨੇ ਬੁਣ ਨੀ ਆਂ
ਕਿਹੜੇ ਸਾਜ਼ ਉਹ ਵੀ ਸੁਣ ਨੀ ਆਂ
ਖਾਣਾ ਪੀਣਾ ਸੋਣਾ ਸਭ
ਭੁੱਲੀਆਂ ਮੈਂ
ਤੇਰੇ ਉੱਤੇ ਡੁੱਲੀਆਂ ਆਂ
ਕੇ ਰੱਬ ਵੀ ਤਾਂ ਭੁੱਲੀਆਂ ਮੈਂ
ਤੂੰ ਪੁੱਛੇਂ ਕਿੰਨਾ ਪਿਆਰ ਕਰਦੀ ਆਂ
ਓ ਸੱਚੀ ਐਨਾ ਪਿਆਰ ਕਰਦੀ ਆਂ

ਰਾਤ ਕਾਲੀ ਵਿੱਚ ਰਾਹ ਤੇਰਾ ਤੱਕਦੀ ਆਂ
ਚੰਨ ਵੀ ਨਾ ਸੋਹਣਾ ਲੱਗੇ, ਤੈਨੂੰ ਵਿੱਚ ਲੱਭਦੀ ਆਂ
ਮੈਂ ਰਾਤਾਂ ਕੱਲੀ ਬੈਠ ਕੇ ਕੱਟ ਦੀ ਆਂ
ਤਾਰੇ ਗਿਣ ਨਾ ਤੇਰਾ ਜਪ ਦੀ ਆਂ
ਸ਼ਬਦਾਂ ’ਚ ਹੋਵੇ ਨਾ ਬਿਆਨ
ਐਨਾ ਕੁਝ ਕਹਿਣਾ
ਤੇਰੇ ਅੱਗੇ ਖੁੱਲੇ ਨਾ ਜ਼ੁਬਾਨ ਵੇਖ
ਤੂੰ ਪੁੱਛੇਂ ਕਿੰਨਾ ਪਿਆਰ ਕਰਦੀ ਆਂ
ਮੈਂ ਸੱਚੀ ਐਨਾ ਪਿਆਰ ਕਰਦੀ ਆਂ

ਮੇਰਾ ਸੁਰਮਾ ਵੀ ਲੱਥ ਗਿਆ ਰੋ ਰੋ ਕੇ
ਦਿਲ ਕਹਿੰਦਾ ਜੀਣੇ ਦਾ ਨੀ ਫਾਇਦਾ ਤੈਨੂੰ ਖੋ ਕੇ
ਮੈਂ ਰੋਜ਼ ਠੰਢੇ ਹੌਂਕੇ ਭਰਦੀ ਆਂ
ਐ ਵਿਛੋੜਾ ਨਿੱਤ ਝਰਦੀ ਆਂ
ਹਰ ਪਾਸੇ ਤੂੰ ਮੇਰੇ ਖ਼ਿਆਲ ਵਿੱਚ
ਹਾੜ੍ਹ ਵਾਲੀ ਗਰਮੀ ਤੇ ਛੱਡ ਦੇ ਸਿਆਲ ਵਿੱਚ
ਤੈਨੂੰ ਕਿੰਨਾ ਪਿਆਰ ਕਰਦੀ ਆਂ
ਤੈਨੂੰ ਐਨਾ ਪਿਆਰ ਕਰਦੀ ਆਂ
ਤੂੰ ਪੁੱਛੇਂ ਕਿੰਨਾ ਪਿਆਰ ਕਰਦੀ ਆਂ
ਸੱਚੀ ਐਨਾ ਪਿਆਰ ਕਰਦੀ ਆਂ
ਤੂੰ ਪੁੱਛੇਂ ਕਿੰਨਾ ਪਿਆਰ ਕਰਦੀ ਆਂ
ਸੱਚੀ ਐਨਾ ਪਿਆਰ ਕਰਦੀ ਆਂ

WRITERS

Aparshakti Khurana, Vishav Dhaliwal

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other