LyricFind Logo
LyricFind Logo
Profile image icon
Lyric cover art

Tera Naam Sunke

Apple Music logo
Deezer logo
Spotify logo
Lyrics
ਕੱਲ੍ਹ ਤੇਰਾ ਲੇਯਾ ਕਿਸੇ ਨਾ
ਕੇ ਮਹਫਿਲ ਚ ਹਾਂ
ਤੇਰੀ ਕੁੜੇ ਗੱਲ ਛਿੜ ਗਈ (ਗੱਲ ਛਿੜ ਗਈ)
ਕਹਿੰਦੇ ਤੇਰਾ ਹੋਣਾ ਏ ਨਿਕਾਹ
ਤੇ ਤੈਨੂੰ ਬਡਾ ਚਾਹ
ਤੇ ਮੇਰੀ ਕੋਈ ਤਾਰ ਛਿੜ ਗਈ (ਤਾਰ ਛਿੜ ਗਈ)
ਕੇ ਏਨੇ ਸਾਲਾਂ ਬਾਅਦ ਸੁਣ ਕੇ
ਕੇ ਆਈ ਤੇਰੀ ਯਾਦ ਮੁੜਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ

ਕਿੰਨੀਆਂ ਦੁਆਵਾਂ ਨਾਲ ਮੰਗਿਆ ਮੈਂ ਤੈਨੂੰ
ਫਿਰ ਵੀ ਮੈਂ ਤੈਨੂੰ ਖੋ ਲਿਆ
ਮੇਰੇ ਨਾਲ ਕਰਕੇ ਵਾਅਦੇ ਵੇ ਤੂੰ ਜੀਣ ਦੇ
ਹੋਰ ਕਿਸੇ ਦਾ ਹੋ ਲਿਆ
ਕੇ ਟੁੱਟੀ ਤੇਰੇ ਨਾਲ ਜੁੜਕੇ
ਨਾ ਆਇਆ ਤੂੰ ਦੁਬਾਰਾ ਮੁੜਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ

ਮੈਂ ਖੁਦ ਨੂੰ ਸਾਂਭੀ ਫਿਰਦਾ ਸੀ
ਮੈਂ ਚੁੱਪ ਵੀ ਕਿੰਨੇ ਚਿਰ ਦਾ ਸੀ
ਮੈਂ ਕਿੰਨੇ ਹੀ ਆਪਣੇ ਖੋ ਲਏ
ਮੇਰਾ ਹੰਜੂ ਕਿੱਥੇ ਗਿਰਦਾ ਸੀ
ਮੈਂ ਖੁਦ ਨੂੰ ਸਾਂਭੀ ਫਿਰਦਾ ਸੀ
ਮੈਂ ਚੁੱਪ ਵੀ ਕਿੰਨੇ ਚਿਰ ਦਾ ਸੀ
ਮੈਂ ਕਿੰਨੇ ਹੀ ਆਪਣੇ ਖੋ ਲਏ
ਮੇਰਾ ਹੰਜੂ ਕਿੱਥੇ ਗਿਰਦਾ ਸੀ
ਤੂੰ ਫਿਰ ਮਾਰੀ ਸੱਟ ਚੁਣਕੇ
ਨਾ ਸੁੱਤਾ ਨਿਰਮਾਣ ਮੁੜਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ
ਮੈਂ ਰੋਇਆ ਤੇਰਾ ਨਾਮ ਸੁਣ ਕੇ

WRITERS

Nirmaan

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other