Jealousy Jealousy Jealousy jealousy , ਜਰਾ ਜਰਾ ਜਰਾ ਜਰਾਸਿਮ ਆ
ਮੇਰਾ ਜੇਰਾ ਜੇਰੇ ਨਾਲ ਨੀ ਨਾ, ਮੈਨੂੰ ਨੀ ਪਤਾ
Jealousy Jealousy Jealousy jealousy , ਜਰਾ ਜਰਾ ਜਰਾ ਜਰਾਸਿਮ ਆ
ਮੇਰਾ ਜੇਰਾ ਜੇਰੇ ਨਾਲ ਨੀ ਨਾ, ਮੈਨੂੰ ਨੀ ਪਤਾ
I don't f*** with a basic bi***, ਤੇਰੀ ਛੋਟੀ ਸੋਚ ਤੈਨੂੰ ਪਾਂਹਦੀ ਕਿਚ
ਮੇਰੀ ਸੋਚ bigger than any pitch, ਬਣਾ ਨਾ ਮੈਂ brick on a brick
Like I am playin Tetris, Errrbody knows
I am the next shit, ਜੇ ਤੈਨੂੰ ਨੀ ਪਤਾ
I am chillin with my girl, We got snacks n netflix
Jealousy Jealousy Jealousy jealousy , ਜਰਾ ਜਰਾ ਜਰਾ ਜਰਾਸਿਮ ਆ
ਮੇਰਾ ਜੇਰਾ ਜੇਰੇ ਨਾਲ ਨੀ ਨਾ, ਮੈਨੂੰ ਨੀ ਪਤਾ ਮੇਰੇ ਤੋਂ ਸਰ ਦੇ ਨੇ
Jealousy Jealousy Jealousy jealousy , ਜਰਾ ਜਰਾ ਜਰਾ ਜਰਾਸਿਮ ਆ
ਮੇਰਾ ਜੇਰਾ ਜੇਰੇ ਨਾਲ ਨੀ ਨਾ, ਮੈਨੂੰ ਨੀ ਪਤਾ ਮੇਰੇ ਤੋਂ ਸਰ ਦੇ ਨੇ ਕਿਉਂ
ਤੇਰੀ ਗੱਲ ਆ ਲੱਗਣ ਮੈਂਨੂੰ ਨਕਲੀ, ਗੱਲ ਆ ਮੇਰੀ ਸਾਰੀ ਨੇ ਅਸਲੀ
ਸੱਚੀ ਦੱਸ ਆ ਮੇਰੇ ਕੋਲ ਏ recipe
Don't care about people talking shit
Jealousy Jealousy Jealousy jealousy , ਜਰਾ ਜਰਾ ਜਰਾ ਜਰਾਸਿਮ ਆ
ਮੇਰਾ ਜੇਰਾ ਜੇਰੇ ਨਾਲ ਨੀ ਨਾ, ਮੈਨੂੰ ਨੀ ਪਤਾ
Jealousy Jealousy Jealousy jealousy , ਜਰਾ ਜਰਾ ਜਰਾ ਜਰਾਸਿਮ ਆ
ਮੇਰਾ ਜੇਰਾ ਜੇਰੇ ਨਾਲ ਨੀ ਨਾ, ਮੈਨੂੰ ਨੀ ਪਤਾ ਮੇਰੇ ਤੋਂ ਸਰ ਦੇ
I am the only Scandinavian
ਮੇਰੇ ਤੋਂ ਪਹਿਲਾਂ ਆਏ ਨੇ ਕੌਣ
Out of space, like an Alien
I am the only Scandinavian
ਮੇਰੇ ਤੋਂ ਪਹਿਲਾਂ ਆਏ ਨੇ ਕੌਣ
Out of space, like an Alien
Plus 47 ਮੇਰੇ number ਦੇ ਅੱਗੇ ਤੂੰ ਲਾਈ (Don't call me - Hey)
ਦੋ culture, ਮੈਂ ਇੱਕ hood ਬਣਾਇਆ, ਮੈਂ ਬੜਾ ਧੋਰ ਲਗਾਇਆ
Oslo Spectrum ਤੋਂ ਲੈ ਕੇ Oslo city hall
Lambert, BK, Vålerenga, NRK overalt
ਮੇਰੇ ਤੋਂ ਬਾਅਦ ਆਹਣ ਦੇ, ਵਾਲਿਆਂ ਨੂੰ ਮਿਲੇਦਾ ਸਾਇਆ
ਲੋਕੀ ਬਸ ਬੋਲਦੇ ਨੇ, ਮੈਂ ਕਰ ਕੇ ਵਿਖਾਇਆ
Scandinavia ਨੂੰ scene ਵਿੱਚ, ਮੈਂ ਲੈ ਆਇਆ
Norway ਦਾ ਪੇਦਾਸ਼ੀ ਮੇਰੇ ਕੋਲ ਏ ਲਾਲ passport
But I am not flashy ਮੇਰਾ flow ਏ catchy
ਮੈਂ ਵਾ Scandinavian by birth
I am the only Scandinavian
ਮੇਰੇ ਤੋਂ ਪਹਿਲਾਂ ਆਏ ਨੇ ਕੌਣ
Out of space, like an Alien
I am the only Scandinavian
ਮੇਰੇ ਤੋਂ ਪਹਿਲਾਂ ਆਏ ਨੇ ਕੌਣ
Out of space, like an Alien
Jealousy Jealousy Jealousy jealousy ਆ
I am the only Scandinavian
ਮੇਰੇ ਤੋਂ ਪਹਿਲਾਂ ਆਏ ਨੇ ਕੌਣ