Ey yo DotxB let me tell them
ਜਦੋ ਦੀ ਦਵਾਈ ਮੈਂ ਲਈ ਏ i am feelin like a VIP yeah
ਲੱਗ ਏ ਹਰ ਚੀਜ਼ pretty like Zinta
ਰਹਿ ਨਾ ਮੈਂ ਕਰੀਬ ਫੇਰ ਵੀ a distant
ਜਦੋ ਦੀ ਦਵਾਈ ਮੈਂ ਲਈ ਏ i am feelin like a VIP yeah
ਲੱਗ ਏ ਹਰ ਚੀਜ਼ pretty like Zinta Zinta
Industry ਮੈਨੂੰ ਕਰ ਏ freeze
ਟੁੱਟ ਪੈਣੇ ਆ ਦੀ ਕਰ ਆ ਕਿਉਂ ਮੈਂ ਮਿੰਤਾ
ਹਰ ਰੋਜ਼ ਮੇਰੇ ਸਿਰ ਵਿੱਚ ਏ fitnah
I be fighting some demons yeah
ਵਜ੍ਹਾ ਨੇ ਬਤੇਰੀ i have too many reasons
ਹੋਣ ਮੇਰੇ ਬਾਰੇ ਤੂੰ ਕਰ ਗੱਲਾਂ
ਮੇਰੇ ਦਿਮਾਗ ਵਿੱਚ ਨੇ ਹਲਚਲਾਂ
ਮੈਂ ਚਲਾਵਾਂ ਹੂੰ metro ਲੋਕੀ ਪਾਉਂਦੇ bonfire ਓਥੇ petrol
ਜੇ ਇਹਨੂੰ ਕਹਿੰਦੇ ਨੇ ਜੀਣਾ ਤੇ ਇਹ ਜੀਣਾ ਕੀ ਏ
ਜਦੋ ਦੀ ਦਵਾਈ ਮੈਂ ਲਈ ਏ i am feelin like a VIP yeah
ਲੱਗ ਏ ਹਰ ਚੀਜ਼ pretty like Zinta ਰਹਿਣਾ ਮੈਂ ਕਰੀਬ ਫੇਰ ਵੀ a distant