ਓ ਹੌਲੀ ਹੌਲੀ ਲੁਕ ਨੂੰ ਹਲਾਉਂਦੀ ਏ
ਕੁੜੀ ਕਿਸੇ ਹੱਥ ਨਹੀਂ ਆਉਂਦੀ ਆਏ
ਰਾਤੀਂ ਮੈਨੂੰ ਸੁਪਨੇ ਸਤਾਉਂਦੀ ਆਏ
ਸਾਨੂੰ ਤੇਰੇ ਖਿੱਚ ਦੇ ਇਸ਼ਾਰੇ
ਅੱਖ ਤੇਰੀ ਮੁੰਡਿਆਂ ਨੂੰ ਮਾਰੇ
ਮੇਰੇ ਨਾਲ ਚੱਲ ਲੈਣੇ ਆ ਨਜ਼ਾਰੇ
I see your love, it’s evident
but I need more, it’s all present
go show your love, go show your heart
you keep me in the air and
it’s like it’s all around
its love at first sight, it’s so divine
go and give me all these signs
I'm sending love your way
ਅੱਖ ਤੇਰੀ ਮੁੰਡਿਆਂ ਨੂੰ ਮਾਰੇ
ਮੇਰੇ ਨਾਲ ਚੱਲ ਲੈਣੇ ਆ ਨਜ਼ਾਰੇ
ਅੱਖ ਮੇਰੀ ਮੁੰਡਿਆਂ ਨੂੰ ਮਾਰੇ
ਮੇਰੇ ਪਿੱਛੇ ਪਿੱਛੇ ਗੇੜੇ ਕਾਤੋ ਮਾਰੇ
ਤੇਰੀ ਬਿਊਟੀ ਬਾਲੀਵੁਡ ਨਿਰਾ ਕਹਰ ਨੀ
ਤੇਰੀ ਜੁਲਫਾਂ 'ਚ ਪਾਣੀ ਵਾਂਗ ਲਹਿਰ ਨੀ
ਤੇਰੇ ਚਰਚੇ ਮੈਂ ਸੁਣੇ ਬੰਬੇ ਸ਼ਹਿਰ ਨੀ
ਨੀ ਘਰ ਤੇਰਾ ਲੱਭ ਲੱਭ ਥੱਕ ਗਏ
ਨੀ ਕੇੜੀ ਜਗ੍ਹਾ ਘੁੰਮਣਾ ਏ ਦਸਦੇ
ਸੋਹਣੇ ਲਗਦੇ ਓ ਜਦੋ ਤੁਸੀ ਹੱਸਦੇ
ਅੱਖ ਤੇਰੀ ਮੁੰਡਿਆਂ ਨੂੰ ਮਾਰੇ
ਮੇਰੇ ਨਾਲ ਚੱਲ ਲੈਣੇ ਆ ਨਜ਼ਾਰੇ
ਅੱਖ ਤੇਰੀ ਮੁੰਡਿਆਂ ਨੂੰ ਮਾਰੇ
ਮੇਰੇ ਪਿੱਛੇ ਪਿੱਛੇ ਗੇੜੇ ਕਾਤੋ ਮਾਰੇ