LyricFind Logo
LyricFind Logo
Profile image icon
Lyric cover art

Mahol Lofi

Apple Music logo
Deezer logo
Spotify logo
Lyrics
ਮਿੱਤਰ’ਆਂ ਦੇ ਨਾਲ ਮੇਲੇ ਹੁੰਦੇ
ਪਿਛੋ ਕੋਈ ਨੀ ਪੁਛਦਾ ਬੇਲੀਆਂ ਨੂ
ਹੀਰਾਂ ਦੇ ਨਾਲ ਝਾਂਗ ਨੇ ਵੱਸਦੇ
ਪਿਛੋ ਕੋਣ ਸਿਆਣਦਾ ਜੇਲੀਆਂ ਨੂ
ਹੋ ਕਿਦਰ ਜੇ ਨੂ ਤੁਰ ਗਯਾ ਕਮਲਾ
ਪੈੜਾ ਲਭਦੀ ਫਿਰੇਂਗੀ ਤੂ
ਅੱਜ ਤਾ ਗਲ ਨੀ ਕਰਦੀ
ਪਿਛੋ ਨਂਬਰ ਲਭਦੀ ਫਿਰੇਂਗੀ ਤੂ
ਨਂਬਰ ਲਭਦੀ, ਨਂਬਰ ਲਭਦੀ

ਹੋ ਬੇਹਿਜਾ ਬੇਹਿਜਾ ਹੁੰਦੀ
ਸੁਣ ਖੜ ਕੇ ਕੁੜੇ
ਬਹਿੰਦੇ ਜੜਾ ਚ ਜੋ
ਦਿਲਾਂ ਵਿਚ ਵੜਕੇ ਕੁੜੇ

ਜੜਾ ਚ ਜੋ ਦਿਲਾਂ ਵਿਚ ਵੜਕੇ ਕੁੜੇ
ਜੜਾ ਚ ਜੋ ਦਿਲਾਂ ਵਿਚ ਵੜਕੇ ਕੁੜੇ

ਹੋ ਬੇਹਿਜਾ ਬੇਹਿਜਾ ਹੁੰਦੀ
ਸੁਣ ਖੜ ਕੇ ਕੁੜੇ
ਬਹਿੰਦੇ ਜੜਾ ਚ ਜੋ
ਦਿਲਾਂ ਵਿਚ ਵੜਕੇ ਕੁੜੇ
ਰਹਿੰਦੇ ਅੱਖਾਂ ਚ ਜਾ
ਹਿੱਕਾਂ ਉੱਤੇ ਚੜ ਕੇ ਕੁੜੇ
ਜਿਹੜਾ ਅੜਿਆ
ਲੈ ਜਾਣਗੇ ਚੱਕ ਕੇ ਨੀ

ਹੋ ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ

ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ

ਹੋ ਅੜਾ ਅੜਵਾਈਆਂ
ਰੁੱਤਬੇ ਤੇ ਬਾਦਸ਼ਾਹੀਆਂ ਬਿੱਲੋ
ਇਸ਼੍ਕ਼ ਪੜ੍ਹਾਈਆਂ ,
ਹਿੱਸੇ ਚੋਬਰਾਂ ਦੇ ਆਈਆਂ
ਹੋ ਜੀਪ’ਆਂ, ਜੋਗੇ ਕਾਰਾਂ
ਠਾਤ ਬਾਠ ਜੈ ਜੈਕਾਰਾ
ਸਾਡੇ ਬਿਨਾ ਨਿੱਤ ਯਾਰਾਂ
ਰੁੱਸੇਯਾ ਨਾ ਕਰ, ਲੱਗ ਜਾ ਆਖੇ ਨੀ

ਹੋ ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ
ਹੋ ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ

ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ

ਹੋ ਮੰਡੀਰ ਕੱਡੇ deck
ਰਚੀ ਹੱਡਾਂ ਵਿਚ ਐਸ਼ ਨੀ
ਕ੍ਲੋਨ ਛੱਡੇ ਮਹਿਕ
ਕਿ cream ਤੇ ਕਿ ਹੈਸ਼
ਹੋ ਰੌਣਕ’ਆਂ ਨਾ ਯਾਰੀ
ਜਸ਼ਨਾਂ ਦੀ ਜਿੱਮੇਵਾਰੀ
ਹਾਂਕ ਸੋਫੀ ਨੂ ਨਾ ਮਾਰੀ
ਬੋਲ ਰੀਠੇ ਦਿਲੋਂ ਪਤਾਸੇ ਨੀ

ਹੋ ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ

ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ

ਹੋ ਆਂਖ ਤੇ ਮਟੱਕੇ
ਕੇਹੜੀ ਲਾਕੇ ਸਾਨੂ ਟੱਕੇ
ਜਿਹੜੀ ਸਾਹਾਂ ਵਿਚ ਰਖੇ
ਸਾਨੂ ਓਹੀ ਸਿਰ ਮੱਥੇ
ਅਰਜਨ ਅਰਜਨ ਕਰ ਬਿੱਲੋ
ਬੱਸ ਹਾਮੀ ਭਰ ਬਿੱਲੋ
ਕੇਰਾ ਨਾਲ ਖੜ
ਬਾਕੀ ਰੱਬ ਸਾਂਭ ਲੂ ਆਪੇ ਨੀ
ਹੋ ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ
ਮਿੱਤਰਾਂ ਨਾਲ ਮਹੌਲ ਏ ਨਖਰੋ
ਜੇ ਤੁਰ ਗਏ, ਮੁੱੜਕੇ ਝਾਕੇਂਗੀ

WRITERS

HARDEEP DHILLON

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

From This Artist