ਓ ਤੇਰਾ HP ਦੇ ਆੜੂ ਜਿਹਾ face ਬਲਿਏ
ਜਿਹੜੇ ਕੁੜੀਆਂ ਦਾ ਕਰਦੇ ਸੀ chase ਬਲਿਏ
ਓ ਤੇਰਾ HP ਦੇ ਆੜੂ ਜਿਹਾ face ਬਲਿਏ
ਜਿਹੜੇ ਕੁੜੀਆਂ ਦਾ ਕਰਦੇ ਸੀ chase ਬਲਿਏ
ਵਧ ਤੇਲ ਖਰ੍ਚ dad ਕੋਲੋ ਮੰਗ੍ਦੇ
ਦੁਪੱਟੇ ਤੇਰੇ Peach ਰੰਗ ਨੇ ਧੁਪੇ ਗਰਮੀ ਫਿਕਰ ਨਾਲ ਡੰਗ ਤੇ
ਦੁਪੱਟੇ ਤੇਰੇ Peach ਰੰਗ ਨੇ ਧੁਪੇ ਗਰਮੀ ਫਿਕਰ ਨਾਲ ਡੰਗ ਤੇ
ਆਕੇ ਮਿਲ ਲੀਏ ਕਰਨੀ ਨੀ chat ਨਖਰੋ
Scooty ਸ਼ੀਨੇ ਮਾਰੇ ਸੇ ਸ੍ਕੈਟ ਨਖਰੋ
ਓ ਮੈਂ ਵੀ ਗੱਡੀ ਤੇ ਕਰਾਈ ਫਿਰਨ ਮੱਤ ਨਖਰੋ
ਆਕੇ ਮਿਲ ਲੀਏ ਕਰਨੀ ਨੀ chat ਨਖਰੋ
Scooty ਸ਼ੀਨੇ ਮਾਰੇ ਸੇ ਸ੍ਕੈਟ ਨਖਰੋ
ਓ ਮੈਂ ਵੀ ਗੱਡੀ ਤੇ ਕਰਾਈ ਫਿਰਨ ਮੱਤ ਨਖਰੋ
ਰਿਹ ਗੇ ਨਾ ਰਿਵਾਜ਼ ਹੁਣ ਖਂਗ ਦੇ
ਦੁਪੱਟੇ ਤੇਰੇ Peach ਰੰਗ ਨੇ ਧੁਪੇ ਗਰਮੀ ਫਿਕਰ ਨਾਲ ਡੰਗ ਤੇ
ਦੁਪੱਟੇ ਤੇਰੇ Peach ਰੰਗ ਨੇ ਧੁਪੇ ਗਰਮੀ ਫਿਕਰ ਨਾਲ ਡੰਗ ਤੇ