ਖ਼ਾਬਾਂ ਵਾਲੀ ਜ਼ਿੰਦਗੀ ਚ ਰਹਿਣ ਲੱਗਿਆ
ਦਿਲ ਦਿਆਂ ਗੱਲਾਂ ਤੈਨੂੰ ਕਹਿਣ ਲੱਗਿਆ
ਨੀੰਦਾਂ ਨਾਲ ਵੈਰ ਪਿਆ ਸੋਣਾ ਵੀ ਪੰਗਾ ਲਗਦਾ
ਜਦੋਂ ਤੂੰ ਹੋਵੇਂ ਨਾਲ ਮੇਰੇ ਚੰਗਾ ਲੱਗਦਾ
ਜਦੋਂ ਤੂੰ ਹੋਵੇਂ ਨਾਲ ਮੇਰੇ ਚੰਗਾ ਲੱਗਦਾ
ਜਦੋਂ ਤੂੰ ਹੋਵੇਂ ਨਾਲ ਮੇਰੇ ਨਾਲ ਮੇਰੇ
ਪਾਣੀ ਜੋ ਸਮੁੰਦਰੀ ਕਿਨਾਰਿਆਂ ਨਾਲ ਲਗਦਾ
ਤੇਰੇ ਨਾਲ ਓਹਵੀਂ ਸਾਡਾ ਮੋਹ ਜਾਂਦਾ ਵੱਧਦਾ
ਕਿੰਨੀ ਸੋਹਣੀ ਦੋਨਾਂ ਦੀ ਵੇ ਜੋੜੀ ਲੱਗਦੀ ਆਏ
ਜਿੰਨੀ ਗੱਲ ਕਰਦੇ ਆ ਥੋੜੀ ਲੱਗਦੀ ਏ
ਸਾਨੂੰ ਵੇਖਣ ਲਈ ਹਰ ਤਾਰਾ ਵੇ ਰੈਂਦਾ ਜੱਗਦਾ
ਨੀੰਦਾਂ ਨਾਲ ਵੈਰ ਪਿਆ ਸੋਣਾ ਵੀ ਪੰਗਾ ਲਗਦਾ
ਜਦੋਂ ਤੂੰ ਹੋਵੇਂ ਨਾਲ ਮੇਰੇ ਚੰਗਾ ਲੱਗਦਾ
ਜਦੋਂ ਤੂੰ ਹੋਵੇਂ ਨਾਲ ਮੇਰੇ ਚੰਗਾ ਲੱਗਦਾ
ਕਦੇ ਬਾਹਲਾ ਖੁੱਲ ਜਾਂਈਏ ਕਦੇ ਰਹਿੰਦੇ ਸੰਗਦੇ
ਤੇਰਾ ਨਾਂ ਲੈ ਕੇ ਸਾਡੇ ਲੋਕ ਕੋਲੋਂ ਲੰਘਦੇ
ਮੇਹਰਮਾਂ ਵੇ ਪਹਿਲਾਂ ਏਡਾ ਹੋਇਆ ਨਹੀਂ ਸੀ ਹਾਲ ਵੇ
ਮਾਈਕਲ ਵੇ ਤੇਰਾ ਆਉਂਦਾ ਰਹਿੰਦਾ ਏ ਖ਼ਿਆਲ ਵੇ
ਅੱਖਾਂ ਵਿੱਚਲਾ ਜੋ ਪਾਣੀ ਹੱਸ ਹੱਸ ਰਹਿੰਦਾ ਵੱਗਦਾ
ਸਾਨੂੰ ਵੇਖਣ ਲਈ ਹਰ ਤਾਰਾ ਵੇ ਰੈਂਦਾ ਜੱਗਦਾ
ਜਦੋਂ ਤੂੰ ਹੋਵੇਂ ਨਾਲ ਮੇਰੇ ਚੰਗਾ ਲੱਗਦਾ
ਜਦੋਂ ਤੂੰ ਹੋਵੇਂ ਨਾਲ ਮੇਰੇ ਚੰਗਾ ਲੱਗਦਾ