LyricFind Logo
LyricFind Logo
Profile image icon
Lyric cover art

Chitta Suit

Apple Music logo
Deezer logo
Spotify logo
Lyrics
It's Geet

ਮਹਿੰਦੀ ਲਾ ਕੇ ਹੱਥਾਂ ਤੇ
ਗੈਰਾਂ ਦੇ ਰੰਗ ਵਿੱਚ ਰੰਗੀ ਗਈ
ਤੇਰੇ ਰਿਸ਼ਤੇਦਾਰਾਂ ਦੱਸਿਆ
ਵੇਹਲਾ ਦੀ ਇੱਜ਼ਤ ਵੰਡੀ ਗਈ
ਮੇਠੋ ਧੋ ਨੀ ਹੋਣਾ ਅੱਜ ਵੀ ਵਾਸਨਾ
ਆਵੇ ਤੇਰੀ ਪਰਨੇ ਤੇ

ਚਿੱਟੀਏ, ਚਿੱਟਾ ਸੂਟ ਸਵਾ ਲਈ
ਮੇਰੇ ਤੋਂ ਹਾਏ ਮਰਨੇ ਤੇ
ਹੁਣ ਯਾਰ ਚੜ੍ਹੂਗਾ ਅਰਥੀ ਤੇ
ਜਿਦੇ ਖ਼ਾਬ ਸੀ ਘੋੜੀ ਚੜ੍ਹਣੇ ਦੇ

ਸੀਰੇ ਚੜ੍ਹੇ ਨਾ ਲੋਕ ਕਹਿੰਦੇ ਸੀ
ਪਿਆਰ ਸੋਹਣੀਆਂ ਨਾਰਾਂ ਨਾਲ
ਯਾਰ ਕਹਿੰਦੇ ਸੀ ਬਦਲ ਜਾਵੇਗੀ
ਪਰ ਮੈਂ ਲੜਦਾ ਸੀ ਯਾਰਾਂ ਨਾਲ

ਤਰਲੇ ਤੇਰੇ ਪਾਏ ਭੁੱਲ ਗਈ
ਗੱਡੀਆਂ ਦੇਖ ਗੈਰਾਂ ਤੇ ਦਿਲ ਗਈ
ਸੋਚਿਆ ਨਾ ਤੂੰ ਇੱਕ ਵਾਰੀ ਵੀ
ਹੱਥ ਗੈਰਾਂ ਦਾ ਫੜਣੇ ਤੇ

ਚਿੱਟੀਏ, ਚਿੱਟਾ ਸੂਟ ਸਵਾ ਲਈ
ਮੇਰੇ ਤੋਂ ਹਾਏ ਮਰਨੇ ਤੇ
ਹੁਣ ਯਾਰ ਚੜ੍ਹੂਗਾ ਅਰਥੀ ਤੇ
ਜਿਦੇ ਖ਼ਾਬ ਸੀ ਘੋੜੀ ਚੜ੍ਹਣੇ ਦੇ

ਮਿੱਠਾ ਕਰ ਗਏ ਮੂੰਹ ਤੇਰਾ
ਮੈਨੂੰ ਪਤਾ ਲੱਗਾ ਸੀ ਆਠਣੇ
ਤਾਜ਼ ਦੇ ਹੁਣੇ ਤੂੰ ਖ਼ਾਬ ਉਧੇੜ ਗਈ
ਕਿਹੜਾ ਕਮਾ ਗਈ ਪਾਪਣੇ

ਛੱਡ ਕੇ ਆ ਜਾਈ ਸਿਵਿਆਂ ਦੇ ਵਿੱਚ
ਤੈਲ ਪਾ ਦਈ ਮੇਰੇ ਸੜ੍ਹਣੇ ਤੇ

ਚਿੱਟੀਏ, ਚਿੱਟਾ ਸੂਟ ਸਵਾ ਲਈ
ਮੇਰੇ ਤੋਂ ਹਾਏ ਮਰਨੇ ਤੇ
ਹੁਣ ਯਾਰ ਚੜ੍ਹੂਗਾ ਅਰਥੀ ਤੇ
ਜਿਦੇ ਖ਼ਾਬ ਸੀ ਘੋੜੀ ਚੜ੍ਹਣੇ ਦੇ

ਚਿੱਟੀਏ, ਚਿੱਟਾ ਸੂਟ ਸਵਾ ਲਈ

WRITERS

Taj

PUBLISHERS

Lyrics © IPRS

Share icon and text

Share


See A Problem With Something?

Lyrics

Other