ਨੀ ਕਾਹਦਾ ਤੇਰੀ Photo ਵੇਖਣੇ ਦਾ ਸੋਚਿਆ
ਨੀ ਓਸੇ ਵੇਲੇ ਰੱਬ ਤੋ ਤਬਾਹੀ ਮੰਗ ਲਈ
ਨੀ Fever ਜਿਹਾ ਹੋਣ ਲੱਗਿਆ ਸੀ ਮੁੰਡੇ ਨੂੰ
ਜਾ ਮੋੜ ਆਲੇ ਠੇਕੇ ਤੋਂ ਦਵਾਈ ਮੰਗ ਲਈ
ਨੀ ਤਰਜ਼ ਕੋਈ ਬਣ ਕੇ ਜਾ ਬੱਜ ਚ ਆ ਜਾ
ਜਾ ਸੁਰ ਤੂੰ ਸ਼ਰਾਬੀ ਆਲਾ ਖੜਕਣ ਦੇ
ਨੀ ਅੱਜ ਆਕੇ ਆਸ਼ਿਕਾ ਨੂੰ ਦਰਸ਼ਨ ਦੇ
ਨਾ ਅੱਖ ਹੋਰ ਆਸ਼ਿਕਾ ਦੀ ਤਰਸਣ ਦੇ
ਨੀ ਸੁੱਕੇ ਰਹਿ ਗਏ ਸਾਡੇ ਤਾਂ ਚੁਬਾਰੇ ਦਿਲ ਦੇ
ਨੀ ਅੱਜ ਮੀਂਹ ਤੂੰ ਯਾਦਾਂ ਵਾਲਾ ਬਰਸਣ ਦੇ
ਨੀ ਜਾ ਤਾਂ ਜੋਗੀ ਬਣ, ਮੈਂ ਵੀ ਕੰਨ ਪਡਵਾ ਲਾ
ਜਾ ਫਿਰ ਕਿਹਦੇ ਮੰਦਿਰ ‘ਚ ਮਾਲਾ ਜਪ ਲਾ
ਕਿਹੜੀ ਬੂਟੀ ਮਲਦਾ ਪਹਾੜਾ ਵਿੱਚ ਜਾ ਕੇ
ਕਿਹੜੇ ਬਾਬੇ ਦੀ ਕੋਈ ਜਾ ਕੇ ਥਾਂ ਮੈਂ ਡੱਬ ਲਾ
ਨੀ ਜਾ ਤਾਂ ਜੋਗੀ ਬਣ, ਮੈਂ ਵੀ ਕੰਨ ਪਡਵਾ ਲਾ
ਜਾ ਫਿਰ ਕਿਹਦੇ ਮੰਦਿਰ ‘ਚ ਮਾਲਾ ਜਪ ਲਾ
ਕਿਹੜੀ ਬੂਟੀ ਮਲਦਾ ਪਹਾੜਾ ਵਿੱਚ ਜਾ ਕੇ
ਕਿਹੜੇ ਬਾਬੇ ਦੀ ਕੋਈ ਜਾ ਕੇ ਥਾਂ ਮੈਂ ਡੱਬ ਲਾ
ਨੀ ਤਾਰਿਆਂ ਨੂੰ ਮਹਫਿਲ ਦਾ ਲੱਗ ਜੂ ਪਤਾ
ਜਦ ਸ਼ੇਰ ਮੈਂ ਤੇਰੇ ਉੱਤੇ ਕਰਨੇ ਅੱਦਾ
ਕਿ ਉਨਕੇ ਆ ਜਾਣੇ ਸੇ ਮੈਖਾਨੇ ਝੂਮਦੇ
ਯਹ ਬੋਤਲ ਕਿਆ ਜਾਨੇ ਕਿਆ ਹੈ ਉਨਮੇ ਮਜ਼ਾ
ਨੀ ਹੁਣ ਤਾਂ ਸ਼ਰਾਬ ਚੜ੍ਹਣੋ ਵੀ ਹਟ ਗਈ
ਨੀ ਟੀਕਾ ਤੇਰੇ ਇਸ਼ਕ-ਏ ਦਾ ਵਰਤਣ ਦੇ
ਨੀ ਛੇਤੀ ਕਰ ਮਰਨੇ ਦਾ ਟਾਈਮ ਹੋ ਰਹਿਆ
ਦੁਪੱਟਾ ਥੋੜਾ ਚੇਹਰੇ ਉੱਤੋਂ ਸਰਕਣ ਦੇ
ਨੀ ਅੱਜ ਆਕੇ ਆਸ਼ਿਕਾ ਨੂੰ ਦਰਸ਼ਨ ਦੇ
ਨਾ ਅੱਖ ਹੋਰ ਆਸ਼ਿਕਾ ਦੀ ਤਰਸਣ ਦੇ
ਨੀ ਸੁੱਕੇ ਰਹਿ ਗਏ ਸਾਡੇ ਤਾਂ ਚੁਬਾਰੇ ਦਿਲ ਦੇ
ਨੀ ਅੱਜ ਮੀਂਹ ਤੂੰ ਯਾਦਾਂ ਵਾਲਾ ਬਰਸਣ ਦੇ
ਨੀ ਅੱਜ ਆਕੇ ਆਸ਼ਿਕਾ ਨੂੰ ਦਰਸ਼ਨ ਦੇ
ਨਾ ਅੱਖ ਹੋਰ ਆਸ਼ਿਕਾ ਦੀ ਤਰਸਣ ਦੇ
ਨੀ ਸੁੱਕੇ ਰਹਿ ਗਏ ਸਾਡੇ ਤਾਂ ਚੁਬਾਰੇ ਦਿਲ ਦੇ
ਨੀ ਅੱਜ ਮੀਂਹ ਤੂੰ ਯਾਦਾਂ ਵਾਲਾ ਬਰਸਣ ਦੇ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ