LyricFind Logo
LyricFind Logo
Profile image icon
Lyric cover art

Gulaab

Apple Music logo
Deezer logo
Spotify logo
Lyrics
ਗੁਲਾਬ ਜਿਹੀਏ, ਭੇਜ ਨਾ ਗੁਲਾਬ ਮੁੰਡੇ ਨੂੰ
ਆਸ਼ਿਕੀ ਦਾ ਹੈ ਨਹੀਂ ਕੋਈ ਹਿਸਾਬ ਮੁੰਡੇ ਨੂੰ
ਕੋਰੇ ਕਾਗਜ਼ ਜਿਹੇ ‘ਤੇ ਪਾ ਲਾਂ ਪਿਆਰ ਦੇ ਅੱਖਰ
ਨਵਾਂ ਇਸ ਮਾਮਲੇ ‘ਚ ਬਾਹਲਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ ਕਾਲਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ ਕਾਲਾ ਗੱਭਰੂ ਓ
ਤੂੰ ਵੀ ਚੰਗੀ ਲੱਗਦੀ ਏ ਮੇਰੇ ਦਿਲ ਨੂੰ
ਡਰਦਾ ਹਾਲਾਤੋਂ ਇਜ਼ਹਾਰ ਨਾ ਕਰਾਂ
ਮੇਲੇ ਆਲੇ ਛੱਲਿਆਂ ਨੂੰ gold ਮਾਰੇ
ਖੁਦਾ ਦੀ ਕਸਮ, ਤਾਂਹੀ ਪਿਆਰ ਨਾ ਕਰਾਂ
ਤੇਰੀ ਦੀਦ ਮੰਗਦੀ ਏ ਅੱਖਾਂ ਮੇਰੀਆਂ
ਅੱਖਾਂ ਨੂੰ ਵੀ ਲਾਈ ਜਾਂਦੇ ਤਾਲਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ ਕਾਲਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ ਕਾਲਾ ਗੱਭਰੂ

ਤੇਰੇ-ਮੇਰੇ ਪਿਆਰ ‘ਤੇ ਕਿਤਾਬ ਲਿਖੂੰਗਾ
ਹੋਣਗੀਆਂ ਗੱਲਾਂ ਜਦੋਂ ਗੱਲ ਬਣਜੂ
ਤੇਰੇ ਵੱਲੋਂ ਪਿਆਰ ਤੇਰਾ ਇਕਤਰਫਾ
ਦਿਲ ਕਹਿੰਦਾ ਅੱਜ ਨਹੀਂ ਤਾਂ ਕੱਲ ਬਣਜੂ
ਦੁਨਿਆ ਦੀ ਰੀਤ ਕੋਲੋਂ ਡਰ ਲੱਗਦਾ
ਖ਼ਵਾਬਾਂ ਵਿਚ ਆਕੇ ਗਲੇ ਲਾ ਲੈ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ ਕਾਲਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ ਕਾਲਾ ਗੱਭਰੂ
ਕਈਆਂ ਮੈਨੂੰ ਚੰਦ ‘ਤੇ ਗ੍ਰਹਿਣ ਆਖਣ
ਤੇ ਕਈਆਂ ਮੇਰਾ ‘ਦੌਣਾ ਆ ਮਜ਼ਾਕ ਨਹੀਂ
ਕੰਨ ਪੜ੍ਹਵਾ ਕੇ ਕਿਤੇ Ranjha ਨਾ ਬਣਾਦੀ
Jassa Ghuddewala ਕੱਲ ਦਾ ਜਵਾਕ ਨਹੀਂ
ਤੇਰੇ ਨਾਲ ਜਦੋਂ ਦਾ ਮਿਲਾਇਆ ਅੱਖਾਂ ਨੂੰ
June ‘ਚ ਵੀ ਮੰਨੀ ਜਾਂਦੇ ਪਾਲਾ ਗੱਭਰੂ
ਓ ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ ਕਾਲਾ ਗੱਭਰੂ
ਤੂੰ ਦਿਲ ਦੀ ਵੀ ਚਿੱਟੀ, ਚਿੱਟੇ ਪੈਰਾਂ ਵਾਲੀਏ
ਤੇਰੇ ਗਿੱਟੇ ਆਲੇ ਧਾਗੇ ਤੋਂ ਵੀ ਕਾਲਾ ਗੱਭਰੂ

WRITERS

Jassa Ghuddewala

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other