LyricFind Logo
LyricFind Logo
Profile image icon
Lyric cover art

Lost In You

Apple Music logo
Deezer logo
Spotify logo
Lyrics
ਨਿ ਨੱਕ ਮੱਥਾ ਹੱਥ ਕੰਨ ਜ਼ੁਲਫ਼ ਤੇਰੀ
ਅਡਾਵਾਂ ਤੇਰੀਆਂ ਨੇ ਜਾਨ ਕੱਢਤੀ ਮੇਰੀ
ਹੋ ਤੱਕ ਕੇ ਹੀ ਕਰਦੇ ਵੇ ਸਭ ਨੂੰ ਢੇਰੀ
ਨਿ ਪਤਲਾ ਜਿਹਾ ਲੱਕ ਮੋਟੀ ਅੱਖ ਆ ਜਿਹੜੀ

ਨਿ ਜਿਹੜੇ ਬਾਲਾਂ ਚ ਕੁੰਡਲ ਪਵਾਏ ਸੋਹਣੀਏ
ਇਹਨਾਂ ਵਿੱਚ ਕਿੰਨੇ ਆਸ਼ਿਕ ਘੁਮਾਏ ਸੋਹਣੀਏ
ਨਿ ਤੇਰੇ ਉੱਤੇ ਦਿਲ ਕਿੰਨੇ ਆਏ ਸੋਹਣੀਏ
ਜਦੋਂ ਕਰੇ ਇਗਨੋਰ ਆਏ ਹਾਏ ਸੋਹਣੀਏ

ਜਦੋਂ ਦਾ ਤੈਨੂੰ ਤੱਕਿਆ ਏ ਨੀ
ਓਦੋਂ ਦੇ ਤੇਰੇ ਚਿਹਰੇ ਚ ਹੀ ਡੁੱਬਿਆ ਆ ਮੈਂ
ਚਿਹਰੇ ਚ ਹੀ ਡੁੱਬਿਆ ਆ ਮੈਂ
ਚਿਹਰੇ ਚ ਹੀ ਡੁੱਬਿਆ ਆ ਮੈਂ

ਨਿ ਕਾਹਤੋਂ ਤੇਰੇ ਉੱਤੇ ਮਰੇ ਆਸ਼ਿਕ ਨੂੰ ਮਾਰਨਾ
ਕਾਹਤੋਂ ਇਸ਼ਕੇ ਦੀ ਸੂਲੀ ਉੱਤੇ ਚੜ੍ਹਨਾ
ਨਿ ਪਹਿਲਾਂ ਹੀ ਤੇਰੇ ਨੈਣਾ ਵਿੱਚ ਡੁੱਬਿਆ ਆ ਮੈਂ
ਨੈਣਾ ਵਿੱਚ ਡੁੱਬਿਆ ਆ ਮੈਂ

ਨਿ ਕਾਹਤੋਂ ਤੇਰੇ ਉੱਤੇ ਮਰੇ ਆਸ਼ਿਕ ਨੂੰ ਮਾਰਨਾ
ਕਾਹਤੋਂ ਇਸ਼ਕੇ ਦੀ ਸੂਲੀ ਉੱਤੇ ਚੜ੍ਹਨਾ
ਨਿ ਪਹਿਲਾਂ ਹੀ ਤੇਰੇ ਨੈਣਾ ਵਿੱਚ ਡੁੱਬਿਆ ਆ ਮੈਂ
ਨੈਣਾ ਵਿੱਚ ਡੁੱਬਿਆ ਆ ਮੈਂ

ਨਿ ਸਾਹ ਸਾਹ ਸਾਹ ਤੇਰੇ ਨਾਮ ਕਰਨੇ
ਹਾਂ ਹਾਂ ਹਾਂ ਮੇਰੀ ਜਾਨ ਕਰਨੇ
ਸਾਰੀ ਉਮਰ ਮੈਂ ਤੇਰੇ ਨਾਲ ਕੱਟਣੀ
ਚੰਨ ਤਾਰੇ ਸਾਰੇ ਮੈਂ ਗਵਾਹ ਕਰਨੇ
ਜਦੋਂ ਤੇਰੇ ਕੋਲ ਆਵਾਂ ਪਲ ਦੂਰ ਨਾ ਮੈਂ ਜਾਵਾਂ
ਜੇਹੜੇ ਸੁਪਨੇ ਮੈਂ ਦੇਖੇ
ਤੇਰੇ ਨਾਲ ਮੈਂ ਸਜਾਵਾਂ

ਖਾਵਾਂ ਪੀਵਾਂ ਤੇਰੇ ਨਾਲ
ਨਜ਼ਰਾਂ ਨਹੀਂ ਮੈਂ ਹਟਾਵਾਂ
ਯਹੀ ਕਹਿੰਦੀ ਬਕਮਾਲ ਸੋਹਣੀ ਤੇਰੀਆਂ ਅਡਾਵਾਂ

ਤੂੰ ਵੀ ਮੇਰੇ ਵੱਲ ਤੱਕੇ ਸੋਹਣੀਏ
ਨਿ ਤੇਰੇ ਇਸ਼ਾਰਿਆਂ ਚ ਪੁੱਜਿਆ ਆ ਮੈਂ
ਇਸ਼ਾਰਿਆਂ ਚੋਂ ਪੁੱਜਿਆ ਆ ਮੈਂ

ਨਿ ਕਾਹਤੋਂ ਤੇਰੇ ਉੱਤੇ ਮਰੇ ਆਸ਼ਿਕ ਨੂੰ ਮਾਰਨਾ
ਕਾਹਤੋਂ ਇਸ਼ਕੇ ਦੀ ਸੂਲੀ ਉੱਤੇ ਚੜ੍ਹਨਾ
ਨਿ ਪਹਿਲਾਂ ਹੀ ਤੇਰੇ ਨੈਣਾ ਵਿੱਚ ਡੁੱਬਿਆ ਆ ਮੈਂ
ਨੈਣਾ ਵਿੱਚ ਡੁੱਬਿਆ ਆ ਮੈਂ

ਨਿ ਕਾਹਤੋਂ ਤੇਰੇ ਉੱਤੇ ਮਰੇ ਆਸ਼ਿਕ ਨੂੰ ਮਾਰਨਾ
ਕਾਹਤੋਂ ਇਸ਼ਕੇ ਦੀ ਸੂਲੀ ਉੱਤੇ ਚੜ੍ਹਨਾ
ਨਿ ਪਹਿਲਾਂ ਹੀ ਤੇਰੇ ਨੈਣਾ ਵਿੱਚ ਡੁੱਬਿਆ ਆ ਮੈਂ
ਨੈਣਾ ਵਿੱਚ ਡੁੱਬਿਆ ਆ ਮੈਂ

ਜੇ ਤੂੰ ਅਰਜੁਨ ਅਰਜੁਨ ਕਹਿਣ ਲੱਗਜੇ
ਦੋ ਪਲ ਮੇਰੇ ਕੋਲ ਬਹਿਣ ਲੱਗਜੇ
ਮੈਂ ਵੀ ਤੈਨੂੰ ਆਪਣੇ ਆ ਦਿਲ ਦੀ ਸੁਣਾਵਾਂ
ਨਿ ਆਪਣੇ ਹੀ ਦਿਲ ਦੀਆਂ ਕਹਿਣ ਲੱਗਜੇ

ਜੇ ਮੈਨੂੰ ਪੁੱਛੇ ਕੌਣ ਦੁਨੀਆ ਤੇਰੀ
ਓਦੋਂ ਤੇਰੇ ਨਾਮ ਤੇ ਹੀ ਰੁਕਿਆ ਆ ਮੈਂ
ਨਾਮ ਤੇ ਹੀ ਰੁਕਿਆ ਆ ਮੈਂ
ਨਾਮ ਤੇ ਹੀ ਰੁਕਿਆ ਆ ਮੈਂ

ਨਿ ਕਾਹਤੋਂ ਤੇਰੇ ਉੱਤੇ ਮਰੇ ਆਸ਼ਿਕ ਨੂੰ ਮਾਰਨਾ
ਕਾਹਤੋਂ ਇਸ਼ਕੇ ਦੀ ਸੂਲੀ ਉੱਤੇ ਚੜ੍ਹਨਾ
ਨਿ ਪਹਿਲਾਂ ਹੀ ਤੇਰੇ ਨੈਣਾ ਵਿੱਚ ਡੁੱਬਿਆ ਆ ਮੈਂ
ਨੈਣਾ ਵਿੱਚ ਡੁੱਬਿਆ ਆ ਮੈਂ

WRITERS

Gagan Dhillon, Arjun Sahota

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other