LyricFind Logo
LyricFind Logo
Profile image icon
Lyric cover art

Amore Mio

Apple Music logo
Deezer logo
Spotify logo
Lyrics
Diamond

ਹਾਂ ਹਾਂ ਹਾਂ ਹਾਂ

ਅੰਬਰਾਂ ਤੋਂ ਆਈ ਮੈਨੂੰ ਲੱਗਦੀ ਏ ਪਰੀ ਤੂੰ
ਹੱਥ ਫੜ ਲੈ ਤੂੰ ਮੇਰਾ ਭੋਰਾ ਵੀ ਨਾ ਡਰੀ ਤੂੰ
ਪਿਆਰ ਦੀਆਂ ਗੱਲਾਂ ਕਰੀ
ਪਿਆਰ ਦੀਆਂ, ਪਿਆਰ ਦੀਆਂ
ਤੂੰ ਦੂਰ ਹੁੰਦੀ ਸਾਹ ਰੁੱਕ ਜਾਂਦਾ
ਬਿੱਲੋ ਮੁੰਡਾ ਮਰ ਮੁੱਕ ਜਾਂਦਾ
ਕਾਤੋਂ ਨੀ ਤੂੰ ਕਦਰ ਨਾ ਪਾਵੇ
ਦਿਲ ਮੇਰਾ ਏ ਦੁੱਖ ਦਾ ਜਾਂਦਾ
ਤੈਨੂੰ ਬੱਸ ਮਿਲਣਾ ਏ ਚਾਹੁੰਦਾ ਏ
ਤੈਨੂੰ ਪਾਉਣਾ ਏ ਚਾਹੁੰਦਾ ਏ
ਚੰਗਾ ਲੱਗਦਾ ਏਹਨੂੰ ਜਦੋਂ ਤੇਰੇ
ਖ਼ਿਆਲਾਂ ’ਚ ਏ ਖੋਂਦਾ ਏ
ਖੋ ਲਿਆ ਤੂੰ ਦਿਲ ਮੇਰੇ ਤੋਂ
ਜਿੱਥੇ ਵੇਖਾ ਤੈਨੂੰ ਲੱਭੇ
ਜਾਦੂ ਕੀਤਾ ਕੈਸਾ ਏ ਨੀ
ਏਹਨੂੰ ਬੱਸ ਹੁਣ ਤੂੰ ਹੀ ਫੱਬੇ
ਏਹਨੂੰ ਬੱਸ ਹੁਣ ਤੂੰ ਹੀ ਫੱਬੇ
ਜਦੋਂ ਅੱਖਾਂ ਨੂੰ ਮੈਂ ਬੰਦ ਕਰਦਾ
ਦਿੱਖਦਾ ਮੈਨੂੰ ਤੇਰਾ ਚਿਹਰਾ
ਪਿਆਰ ਮੇਰਾ ਅਜ਼ਮਾਕੇ ਦੇਖੀ
ਸਮੁੰਦਰਾਂ ਨਾਲੋਂ ਏ ਇਹ ਗਹਿਰਾ
ਲਹਿਰਾਂ ਵਰਗੀ ਤੂੰ ਮੁਟਿਆਰੇ
ਕੋਲ ਆ ਕੇ ਫਿਰ ਦੂਰ ਤੂੰ ਜਾਂਦੀ
ਸਮਝ ਬਿੱਲੋ ਮੈਨੂੰ ਤੂੰ ਨਾ ਆਵੇ
ਰੂਹ ਮੇਰੀ ਨੂੰ ਕਿਉਂ ਤੜਪਾਂਦੀ
ਰੂਹ ਮੇਰੀ ਨੂੰ ਕਿਉਂ ਤੜਪਾਂਦੀ
ਇਹਸਾਸ ਤੇਰਾ ਪੂਰਾ ਪਾਵੇ
ਤੂੰ ਮੇਰੇ ਹਾਂ ਕੋਲ ਨਾ
ਦਿਲ ਤੇਰੇ ਦੇ ਬੂਹੇ ਨਹੀਂ ਤੂੰ
ਮੇਰੇ ਲਈ ਹਾਂ ਖੋਲ ਨਾ

ਮੇਰੀ ਅੱਖੀਆਂ ਦਾ ਹਾਂ ਤੂੰ ਸਿਤਾਰਾ
ਅਸਮਾਨ ਦੇ ਵਿਚ ਮੈਂ ਤੈਨੂੰ ਲੱਭਦਾ
ਤੂੰ ਹੁਣ ਮੇਰੇ ਦਿਲ ਵਿਚ ਵੱਸ ਗਈ
ਤੈਨੂੰ ਮੈਂ ਦਿੱਤਾ ਥਾਂ ਹਾਂ ਰੱਬ ਦਾ
ਉਂਝ ਤਾਂ ਮੈਂ ਆ ਸੌ ਨਾਰੇ
ਪਰ ਤੇਰੇ ਲਈ ਜੱਗ ਨਾਲ ਲੜ ਜੂ
ਇੱਕ ਵਾਰੀ ਮੈਨੂੰ ਦੱਸ ਦੇ ਮਸਲਾ
ਉਹਦਾ ਹੱਲ ਮੈਂ ਬੱਲੀਏ ਕੱਢ ਦੂ
ਮਿੱਠੀਆਂ ਨੇ ਹਾਂ ਗੱਲਾਂ ਤੇਰੀਆਂ
ਲੱਗਦੀ ਮੈਨੂੰ ਭਰੀ ਛੇੜ ਦੀ
ਛੱਡ ਕੇ ਨਾ ਮੈਨੂੰ ਕੱਲੇ ਜਾਵੀਂ
ਹੋ ਸਜ਼ਾ ਏ ਬਣ ਜੂ ਉਮਰ ਕੈਦ ਦੀ

ਹਾਸੇ ਤੇਰੇ ਨਹੀਂ ਭੁੱਲ ਹੋਣੇ
ਰੋੱਸੇ ਤੇਰੇ ਨਹੀਂ ਭੁੱਲ ਹੋਣੇ
ਤੇਰੇ ਨਾਲ ਬਿਤਾਏ ਜੋ
ਪਲ ਮੇਰੇ ਤੋਂ ਨਹੀਂ ਭੁੱਲ ਹੋਣੇ
ਨਹੀਂ ਭੁੱਲ ਹੋਣੇ
ਓ ਨਹੀਂ ਭੁੱਲ ਹੋਣੇ

WRITERS

Armaan Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other