LyricFind Logo
LyricFind Logo
Profile image icon
Lyric cover art

Toona

Apple Music logo
Deezer logo
Spotify logo
Lyrics
ਅੱਖ ਨਾ ਲੱਗੇ ਨੀ ਜਾਣ ਸਾਹ ਸੁੱਕਦੇ
ਮਿਰਚਾਂ ਛਵਾ ਕੇ ਝੁੱਲੇ ਵਿੱਚ ਸੁੱਟਦੇ
ਅੱਖ ਨਾ ਲੱਗੇ ਨੀ ਜਾਣ ਸਾਹ ਸੁੱਕਦੇ
ਮਿਰਚਾਂ ਛਵਾ ਕੇ ਝੁੱਲੇ ਵਿੱਚ ਸੁੱਟਦੇ
ਹੱਸਦੀ ਸੀ ਚੰਗਾ ਭਲਾ ਕਿਵੇਂ ਦੱਸਾਂ ਕਿਹੜੀ ਬਲਾ
ਕੋਈ ਬਾਲ ਗੁਗਲ ਦਾ ਧੂਣਾ
ਡਰ ਲੱਗਦਾ ਨੀ ਮਾਏ ਡਰ ਲੱਗਦਾ
ਨੀ ਮੈਂ ਟੱਪ ਗਈ ਇਸ਼ਕ ਦਾ ਟੂਣਾ
ਡਰ ਲੱਗਦਾ ਨੀ ਮਾਏ ਨਾਲ ਲੱਗਦਾ
ਨੀ ਮੈਂ ਟੱਪ ਗਈ ਇਸ਼ਕ ਦਾ ਟੂਣਾ
ਆਥਣੇ ਜੇ ਅੱਖਾਂ ਥਾਣੀ ਕਰ ਕੀ ਗਿਆ
ਸਾਰੀ ਰਾਤ ਦਿਲ ਵਿੱਚ ਧੜਕੀ ਗਿਆ
ਟੋਟਕਾ ਸੀ ਕਿਹੜਾ ਜਿਹਨੇ ਮੈਂ ਪੱਟ ਲਈ
ਮੰਦਰ ਪਿਆਰਾਂ ਵਾਲਾ ਫੜ ਕੀ ਗਿਆ
ਮੈਂ ਤਾਂ ਹੋ ਗਈ ਉਹਦੇ ਵੱਸ
ਹੁਣ ਹੀਲਾ ਕੋਈ ਦੱਸ
ਹੋ ਗਈ ਉਹਦੇ ਵੱਸ
ਹੁਣ ਹੀਲਾ ਕੋਈ ਦੱਸ
ਤਨ ਲੱਗਦਾ ਕਾਸ ਤੋਂ ਊਨਾ
ਡਰ ਲੱਗਦਾ ਨੀ ਮਾਏ ਡਰ ਲੱਗਦਾ
ਨੀ ਮੈਂ ਟੱਪ ਗਈ ਇਸ਼ਕ ਦਾ ਟੂਣਾ
ਡਰ ਲੱਗਦਾ ਨੀ ਮਾਏ ਡਰ ਲੱਗਦਾ
ਮੈਂ ਟੱਪ ਗਈ ਇਸ਼ਕ ਦਾ ਟੂਣਾ

ਆ ਆ ਆ ਆ

ਧਾਗਿਆਂ ਤਵੀਤਾਂ ਕੋਲੋਂ ਕੱਖ ਨਹੀਂ ਹੋਇਆ
ਹੌਲਿਆਂ ਤੋਂ ਚੇਤਾ ਉਹਦਾ ਡੱਕ ਨਹੀਂ ਹੋਇਆ
ਲੱਗਦਾ ਏ ਪਿਛਲੇ ਜਨਮ ਦਾ ਕੋਈ
ਨਾਤਾ ਜਿਹੜਾ ਹੁਣ ਤੱਕ ਵੱਖ ਨਹੀਂ ਹੋਇਆ
ਨੀ ਮੈਂ ਸਕੀ ਨਾ ਵਰਜ
ਬੈਂਸ ਲਾ ਗਿਆ ਮਰਜ
ਸਕੀ ਨਾ ਵਰਜ
ਬੈਂਸ ਲਾ ਗਿਆ ਮਰਜ
ਪੈਂਡਾ ਮੰਗਲੀ ਦਾ ਜਾਪੇ ਦੂਣਾ
ਡਰ ਲੱਗਦਾ ਨੀ ਮਾਏ ਡਰ ਲੱਗਦਾ
ਨੀ ਮੈਂ ਟੱਪ ਗਈ ਇਸ਼ਕ ਦਾ ਟੂਣਾ
ਡਰ ਲੱਗਦਾ ਨੀ ਮਾਏ ਡਰ ਲੱਗਦਾ
ਨੀ ਮੈਂ ਟੱਪ ਗਈ ਇਸ਼ਕ ਦਾ ਟੂਣਾ

ਟੱਪ ਗਈ ਇਸ਼ਕ ਦਾ ਟੂਣਾ
ਟੱਪ ਗਈ ਇਸ਼ਕ ਦਾ ਟੂਣਾ
ਟੱਪ ਗਈ ਇਸ਼ਕ ਦਾ ਟੂਣਾ ਹਾਏ

WRITERS

ANKUR SINGH

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Fear

Sentiment
Thumbsup IconThumbsdown Icon
Theme

None