ਦੁਨੀਆ ਤੋ ਸੋਹਣੀ, ਮੇਰੀ ਜਾਨ ਤੋ ਬਣੇ
ਐਥੇ ਹੋਰ ਵੀ ਆ ਸੋਹਣੀ, ਪਰ ਸਾ ਨਾ ਲਵੇ
ਤੇਰੇ ਅੱਗੇ ਪਿੱਛੇ ਘੁੰਮੂ, ਹਰ ਸ਼ਾਮ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ
ਆਸ਼ਿਕ ਮੈਂ ਹੋਇਆ ਕੁੜੇ ਤੇਰੇ ਪਿਆਰ ਦਾ
ਮੇਰਾ ਦਿਲ ਲੈਕੇ ਗਿਆ ਨੀ ਹੁਲਾਰਾ ਲੱਕ ਦਾ
Gucci ਦੇ ਆ top 'ਚ ਤੂੰ ਅੱਤ ਲੱਗਦੀ
ਜਦੋ suit ਪਾਲੇ, ਪੂਰੀ Katrina ਲੱਗਦੀ
ਤੇਰੇ ਦਿਲ ਦਾ ਮੈਂ, ਰੱਖਲੂ ਖਿਆਲ ਕੁੜੇ
ਤੈਨੂੰ Gucci fendi ਸਭ ਕੁਝ ਲਾਦੂੰਗਾ
ਜੋ ਤੂੰ ਕੁਰਤੇ ਦੇ ਨਾਲ ਕਰੇ match ਕੁੜੇ
ਦੁਨੀਆ ਤੋ ਸੋਹਣੀ, ਮੇਰੀ ਜਾਨ ਤੋ ਬਣੇ
ਐਥੇ ਹੋਰ ਵੀ ਆ ਸੋਹਣੀ, ਪਰ ਸਾ ਨਾ ਲਵੇ
ਤੇਰੇ ਅੱਗੇ ਪਿੱਛੇ ਘੁੰਮੂ, ਹਰ ਸ਼ਾਮ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ
ਬਾਕੀ ਕੁੜੀਆਂ ਤੋ, ਤੂੰ ਅਲੱਗ ਲੱਗਦੀ
ਬਸ ਮੇਰੇ ਨਾਲ ਅੱਖੀਆਂ 'ਚ ਗੱਲ ਕਰਦੀ
ਤੇਰੇ ਬਿਨਾ ਸਾਨੂੰ ਜੀਣ ਦਾ ਕੋਈ ਚਾ ਹੀ ਨਹੀਂ
ਜੋ ਤੂੰ ਨਾਲ ਹੋਵੇ, ਨਾ ਹੋਵਾਂ ਪਰੇਸ਼ਾਨ ਕਦੇ ਵੀ
ਅੱਖੀਆਂ ਦੇ ਨਾਲ ਜੇੜੇ ਵਾਰ ਕਰਦੀ
ਕਦੇ ਨਹੀਂ ਓ ਕੁੜੇ ਮੇਰੀ, ਬਾਂਹ ਛੱਡਦੀ
ਲੱਗਦੀ ਹੈ ਰਾਣੀ, ਨੀ ਤੂੰ ਮਹਲਾਂ ਦੀ
ਨਾ ਕਰ ਨਖਰੇ, ਤੂੰ ਮੇਰੀ ਜਾਨ ਲੈ ਲਈ
ਦੁਨੀਆ ਤੋ ਸੋਹਣੀ, ਮੇਰੀ ਜਾਨ ਤੋ ਬਣੇ
ਐਥੇ ਹੋਰ ਵੀ ਆ ਸੋਹਣੀ, ਪਰ ਸਾ ਨਾ ਲਵੇ
ਤੇਰੇ ਅੱਗੇ ਪਿੱਛੇ ਘੁੰਮੂ, ਹਰ ਸ਼ਾਮ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ
ਦੱਸ ਕਿੰਨੀ ਵਾਰੀ ਲੇਗੀ, ਮੇਰੀ ਜਾਨ ਕੁੜੇ