ਤੇ ਸਾਨੂੰ ਕਿਸੇ ਦੀ ਵੀ ਲੋੜ ਨਹੀਂ
ਹੈ ਮੇਰੇ ਦਿਲ ਉੱਤੇ ਅੱਜ ਯਕੀਨ
Baby, tell me what you, tell me what you need
ਤੇ ਸਾਨੂੰ ਕਿਸੇ ਦੀ ਵੀ ਲੋੜ ਨਹੀਂ
ਹੈ ਮੇਰੇ ਦਿਲ ਉੱਤੇ ਅੱਜ ਯਕੀਨ
Baby, tell me what you, tell me what you need
You just dream and i'll make it real
Shower-you-with-love, and all these dollar bills
ਕਮੀ ਲੱਗੇ ਤੋਂ ਅਭੀ ਆਕੇ ਮੁਝੇ ਮਿਲ
Im just around in the corner
ਜਾਗਣ ਮੈਂ ਰਾਤਾਂ ਸਾਰੀ, ਕੱਟਾਂ ਮੈਂ ਤੇਰੇ ਨਾਲ
ਤਾਰਿਆਂ ਦੀ ਲੋਹ ਪਈ, ਮੈਨੂੰ ਕੋਈ ਹੋਸ਼ ਨਈ
ਤੈਨੂੰ ਹੀ ਰੱਬ ਤੋਂ ਮੰਗਾ, ਤੇਰੀਆਂ ਹੀ ਮਿੰਟਾ ਕਰਦਾ
ਦਿਲ ਦੀ ਤੂੰ ਲੋੜ, ਤੇ ਦੂਜਾ ਕੋਈ ਹੋਰ ਨਹੀਂ
ਤੇਰੀਆਂ ਹੀ ਮਿੰਟਾ ਕਰਦਾ ਆਜਾ ਬੱਸ ਇੱਕ ਬਾਰੀ
ਜੇ ਤੂੰ ਅੱਜ ਮੇਰੇ ਕੋਲ ਨਹੀਂ ਤੇ ਸਾਨੂੰ ਕਿਸੇ ਦੀ ਵੀ ਲੋੜ ਨਹੀਂ
Baby, tell me what you, tell me what you need
You just dream and i'll make it real
Shower-you-with-love, and all these dollar bills
ਕਮੀ ਲੱਗੇ ਤੋਂ ਕਭੀ ਆਕੇ ਮੁਝੇ ਮਿਲ
I know you're gone but i m yours, yeah
ਬੰਦਾ ਓਹ ਬੰਦਾ ਹੀ ਕੀ, ਜੋ ਵਾੜੇ ਪੂਰੇ ਕਾਰਾ ਨੀ ਕਰਤਾ
ਬੰਦਾ ਵੋ ਬੰਦਾ ਹੀ ਕਿਆ, ਜੋ ਅਪਣੋ ਕੇ ਲਈਏ ਲੜਾ ਨੀ ਕਰਤਾ
ਬੰਦਾ ਵੋ ਬੰਦਾ ਹੀ ਕੀ, ਜੋ ਅਪਣੋ ਪੇ ਹੀ ਮਰਾ ਨੀ ਕਰਤਾ
ਬੱਸ ਬਚਕੇ ਭੱਜਣੇ ਸੇ ਜ਼ਿੰਮੇਦਾਰੀਆਂ ਕਾ ਕੋਈ ਵਜ਼ਨ ਨੀ ਘੱਟ ਤਾ
ਮੁਸ਼ਕਿਲ ਕਾ ਹੋਗਾ ਹੀ ਕਿਆ, ਜੋ ਕਰਨਾ ਹੀ ਨਈ, ਸਮਾਧਾਨ ਜੱਦ ਕਾ
ਹੈ ਸੱਬ ਕੇ ਬੱਸ ਮੇਂ ਭੀ ਕਹਾਂ, ਡਰ ਸੇ ਲਾਡ ਕਰ, ਉਸੇ ਪਾਰ ਕਰਨਾ
ਦਿਲ ਪੇ ਨੁਕਸਾਨ ਬਿਨਾ, ਆਸਾਨ ਕਹਾਂ, ਅਹਿਸਾਸ ਸੱਚ ਕਾ
ਤੂੰ ਹੀ ਅਰਮਾਨ ਮੇਰਾ, ਹੈ ਤੇਰੇ ਬਿਨ ਨਹੀਂ ਅੱਜ ਸਰਦਾ
ਦਿੱਲੀ ਕਾ ਯਾਰ ਤੇਰਾ, ਹੈ ਦਿਲ ਕਾ ਪੂਰਾ ਸਾਫ ਲੜਕਾ
ਜੀ ਤੋਂ ਰਹਿ ਤੇਰੇ ਬਿਨਾ, ਮੁਸ਼ਕਿਲ ਹੈ ਖੁਦਕੋ ਮਾਫ਼ ਕਰਨਾ
ਜੀ ਤੋਂ ਇੱਕ ਸਪਨਾ ਰਹਾ ਹੂੰ, ਕਾਸ਼ ਮੈਂ ਲੇਕਿਨ ਜਾਗ ਸਕਦਾ
ਤੇ ਸਾਨੂੰ ਕਿਸੇ ਦੀ ਵੀ ਲੋੜ ਨਹੀਂ
Baby, tell me what you, tell me what you need
You just dream and i'll make it real
Shower-you-with-love, and all these dollar bill
ਕਮੀ ਲੱਗੇ ਤੋਂ ਅਭੀ ਆਕੇ ਮੁਝੇ ਮਿਲ
Im just around in the corner
ਜਾਗਣ ਮੈਂ ਰਾਤਾਂ ਸਾਰੀ, ਕੱਟਾਂ ਮੈਂ ਤੇਰੇ ਨਾਲ
ਤਾਰਿਆਂ ਦੀ ਲੋਹ ਪਈ, ਮੈਨੂੰ ਕੋਈ ਹੋਸ਼ ਨਈ
ਤੈਨੂੰ ਹੀ ਰੱਬ ਤੋਂ ਮੰਗਾ, ਤੇਰੀਆਂ ਹੀ ਮਿੰਟਾ ਕਰਦਾ
ਦਿਲ ਦੀ ਤੂੰ ਲੋੜ, ਤੇ ਦੂਜਾ ਕੋਈ ਹੋਰ ਨਹੀਂ
ਜਾਗਾਂ ਮੈਂ ਸਾਰੀ ਰਾਤ ਕਾਟਾਂ ਮੈਂ ਤੇਰੇ ਨਾਲ
ਕਾਟਾਂ ਮੈਂ ਕਿੰਨੀ ਬਾਰੀ ਤੈਨੂੰ ਹੀ ਰੱਬ ਤੋਂ ਮੰਗਦਾ
ਤੇਰੀਆਂ ਹੀ ਮਿੰਟਾ ਕਰਦਾ ਆਜਾ ਬੱਸ ਇੱਕ ਬਾਰੀ