LyricFind Logo
LyricFind Logo
Profile image icon
Lyric cover art

SAJNA Extended Mix

Apple Music logo
Deezer logo
Spotify logo
Lyrics
ਸਾਜਨਾ
ਸੱਜਣਾ
ਤੂੰ ਅੱਜ ਮੈਨੂੰ ਸੁਰਤ ਚ ਲਾ ਸਾਜਨਾ
ਮੈਂ ਅੱਜ ਤੇਰਾ ਹੋਕੇ ਹੀ ਰਹਿਣਾ
ਤੂੰ ਵੀ ਤੇਰੇ, ਦਿਲ ਦਾ ਹਾਲ ਸੁਣਾ
ਵੇ ਤੂੰ ਵੀ ਤੇਰੇ, ਦਿਲ ਦਾ ਹਾਲ ਸੰਭਾਲ
ਤੂੰ ਅੱਜ ਮੈਨੂੰ ਸੁਰਤ ਚ ਲਾ ਸਾਜਨਾ
ਮੈਂ ਅੱਜ ਤੇਰਾ ਹੋਕੇ ਹੀ ਰਹਿਣਾ
ਤੂੰ ਵੀ ਤੇਰੇ, ਦਿਲ ਦਾ ਹਾਲ ਸੁਣਾ
ਵੇ ਤੂੰ ਵੀ ਤੇਰੇ, ਦਿਲ ਦਾ ਹਾਲ ਸੰਭਾਲ
ਤੂੰ ਅੱਜ ਮੈਨੂੰ ਸੁਰਤ ਚ ਲਾ ਸਾਜਨਾ
ਤੇ ਮੇਰੇ ਤੋਂ ਲਕੋਕੇ ਕਿ ਲੈਣਾ
ਤੂੰ ਵੀ ਤੇਰੇ, ਦਿਲ ਦਾ ਹਾਲ ਸੁਣਾ
ਤੂੰ ਵੀ ਤੇਰੇ, ਦਿਲ ਦਾ ਹਾਲ ਸੰਭਾਲ
ਹੈ ਨਸ਼ਾ ਤੇਰੀ ਸਾਂਸੋਂ ਕਿ ਧੁੰਨ ਮੇ ਜੋ
ਓਹ ਆਵਾਜ਼ ਨਹੀਂ ਥੀ ਅਣਜਾਣੀ
ਹੋ ਗਿਆ ਤੇਰੀ ਬਾਤੇਂ ਯੇ ਸੁਣ ਕੇ ਜੋ
ਮੰਨ ਨਹੀਂ ਕਰਤਾ ਕੋਈ ਮਨਮਾਨੀ
ਤੂੰ ਆਕੇ ਮੇਰੀ ਤਲਾਸ਼ ਮੇ
ਮੁਝਕੋ ਤੂੰ ਆਰਾਮ ਦੇ
ਹਾਂ ਖੋਇਆ ਥਾ ਮੈਂ ਤੂਫ਼ਾਨ ਮੇ
ਆ ਲੱਭ ਲੇ ਮੁਝੇ
ਹੋ ਸਪਨੇ ਭੀ ਸਾਕਾਰ ਯੇ
ਇਨਕੋ ਤੂੰ ਆਕਾਰ ਦੇ
ਮੁਝੇ ਮੇਰੀ ਪਹਿਚਾਨ ਦੇ
ਆ ਬੱਸ ਮੁਝਮੇਂ
ਕਹਾਣੀ ਜੋ ਅਧੂਰੀ ਹੀ ਰਹੀ
ਹੈ ਪੂਰੀ ਅਭੀ ਹੋਣੀ ਵੋ ਬਾਕੀ
ਹਾਲਾਂਕਿ ਯੇ ਜ਼ਰੂਰੀ ਭੀ ਨਹੀਂ
ਹੈ ਜਾਗੀ ਉਮੀਦ ਮਗਰ ਤਾਕਿ
ਤੂੰ ਅੱਜ ਮੈਨੂੰ ਸੁਰਤ ਚ ਲਾ ਸਾਜਨਾ
ਮੈਂ ਅੱਜ ਤੇਰਾ ਹੋਕੇ ਹੀ ਰਹਿਣਾ
ਵੇ ਤੂੰ ਵੀ ਤੇਰੇ, ਦਿਲ ਦਾ ਹਾਲ ਸੁਣਾ
ਤੂੰ ਵੀ ਤੇਰੇ, ਦਿਲ ਦਾ ਹਾਲ ਸੰਭਾਲ
ਤੂੰ ਅੱਜ ਮੈਨੂੰ ਸੁਰਤ ਚ ਲਾ ਸਾਜਨਾ
ਤੂੰ ਮੇਰੇ ਤੋਂ ਲਕੋਕੇ ਕਿ ਲੇਣਾ
ਤੂੰ ਵੀ ਤੇਰੇ, ਦਿਲ ਦਾ ਹਾਲ ਸੁਣਾ
ਤੂੰ ਵੀ ਤੇਰੇ, ਦਿਲ ਦਾ ਹਾਲ ਸੰਭਾਲ
ਤੂੰ ਮਿਲਾ ਤੋਂ ਮੰਜ਼ਿਲ ਭੀ ਮਿਲੀ
ਪਹਿਲੇ ਤੋਂ ਫਿਰਦਾ ਥਾ ਬਣਜਾਰਾ
ਤੂੰ ਹੀ ਪਰ ਜੋ ਮੇਰੀ ਨਾ ਰਹੀ
ਕਰ ਭੀ ਕਿਆ ਸਕਦਾ ਥਾ ਬੇਚਾਰਾ
ਤੂੰ ਆਕੇ ਮੁਝੇ ਬਾਹੋਂ ਮੇਂ ਲੇ
ਇਨਮੇ ਹੀ ਰਹਿਣਾ ਮੁਝੇ
ਹੈ ਤੁਝਮੇ ਹੀ ਬਹਿਣਾ ਮੁਝੇ
ਆ ਰੱਖ ਲੇ ਮੁਝੇ
ਹਾਏ ਬਦਲੇ ਭੀ ਆਚਾਰ ਯੇ
ਮੁਝਕੋ ਤੂੰ ਸਵੀਕਾਰ ਲੇ
ਮੈਂ ਚਲੂ ਤੇਰੇ ਆਦੇਸ਼ ਪੇ
ਪਰਖ ਤੋਂ ਮੁਝੇ
ਅਭੀ ਭੀ ਦਿਲ ਤੇਰੀ ਆਸ ਮੇ
ਤੂੰ ਹੀ ਚਾਹੀਏ ਬੱਸ ਪਾਸ ਮੇਂ
ਜੀਆ ਤੋਂ ਬੱਸ ਤੇਰੇ ਆਸਰੇ
ਤੋਂ, ਆਕੇ ਮੁਝੇ ਤੂੰ ਹੀ ਸਾਂਸ ਦੇ
ਸਾਜਨਾ ਵੇ, ਸਾਜਨਾ

WRITERS

Arnav Mohan

PUBLISHERS

Lyrics © IPRS, O/B/O DistroKid

Share icon and text

Share


See A Problem With Something?

Lyrics

Other