ਤੇ ਜਨਾਬ ਅੱਖ ਬੋਲਦੀ ਐ ਹਰ ਕੋਈ ਰਕਾਨ
ਅੱਖ ਤਾਵੀ ਟੱਲੀ ਉੱਤੇ ਭਾਲ਼ੇ ਹਾਨ ਪ੍ਰਵਾਨ
Set ਹੋਕੇ ਖੜ ਗਏ ਨੀਂ ਤੇਰੇ flat ਮੂਹਰੇ ਮੁਟਿਆਰੇ
Red label ਲੰਘੀ ਐ ਜੱਟ ਮਾਰਦੇ ਨੇ ਲਲਕਾਰੇ
Set ਹੋਕੇ ਖੜ ਗਏ ਨੀਂ ਤੇਰੇ flat ਮੂਹਰੇ ਮੁਟਿਆਰੇ
Red label ਲੰਘੀ ਐ ਜੱਟ ਮਾਰਦੇ ਨੇ ਲਲਕਾਰੇ
ਪਹਿਲਾ ਪਹਿਲਾ ਪਿਆਰ ਆਲੇ ਵਾਅਦੇ ਕਰ ਗਈ
ਦੇਖ Vailly Touch ਹਾਮੀ ਹਾਨ ਦੀ ਭਰ ਗਈ
ਚੱਲੇ Fire Party ਚ ਸ਼ਇਦ ਤਾਂ ਹੀ ਡਰ ਗਈ
ਤੇਰੀ ਦੇਖ ਨਵੀਂ post ਨੀਂ ਹੋਰ ਚੜ੍ਹ ਗਈ
ਤੇ ਤੂੰ ਤੋੜ ਦਿਲ ਮੇਰਾ ਓਹਤੋਂ ਬਾਹਰ ਹੋ ਗਈ
ਤਾਂ ਹੀ ਮੈਂ ਵੀ red label ਨਾਲ ਛਾਤੀ ਭਰ ਲਯੀ
ਜੇ ਲਾਕੇ ਯਾਰੀ ਨਹੀਂ ਨਿਭਾਉਣੀ ਸੀ
Set ਹੋਕੇ ਖੜ ਗਏ ਨੀਂ ਤੇਰੇ flat ਮੂਹਰੇ ਮੁਟਿਆਰੇ
Red label ਲੰਘੀ ਐ ਜੱਟ ਮਾਰਦੇ ਨੇ ਲਲਕਾਰੇ
Set ਹੋਕੇ ਖੜ ਗਏ ਨੀਂ ਤੇਰੇ flat ਮੂਹਰੇ ਮੁਟਿਆਰੇ
Red label ਲੰਘੀ ਐ ਜੱਟ ਮਾਰਦੇ ਨੇ ਲਲਕਾਰੇ
ਕੋਈ ਔਖਾ ਭਾਰਾ ਹੋਇਆ ਓਹਦੇ ਨਾਲ ਲੜ ਪਏ
ਬੁੱਲੂ ਨਾਲ ਸਿਵਿਆਂ ਐ ਸਾਡਾ ਸੁੱਖਾ ਜ਼ਿੰਦਾਬਾਦ
ਨੀਂ ਤੂੰ ਛੱਡ ਕੇ ਗਈ ਤੇ ਮੈਂ ਵੀ ਹੋ ਗਿਆ ਆਜ਼ਾਦ
Atwal ਤਾਂ ਸੀ ਪਹਿਲਾ ਤੈਨੂੰ ਬੜਾ ਜੱਚਦਾ
ਹੁਣ ਦੇਖ ਦੇਖ ਮੈਨੂੰ ਤੇਰਾ BP ਘੱਟਦਾ
ਸਾਡੇ ਘਰਾਂ ਦੇ ਹੁੰਦੇ ਚੁਬਾਰੇ