ਏ ਹਸੀਨ ਰਾਤੇ , ਦਿਲ ਹੈ ਜਵਾਨ, ਤੁਮ ਹੋ ਕਹਾਂ
ਹੋ ਮਿੱਟੀ ਲੱਗਣ ਨਾ ਦਿੰਦਾ Gucci suit ਤੇ
ਕੱਲ ਮਿਲ ਗਿਆ ਮੈਨੂੰ On-route ਤੇ
ਮਿੱਟੀ ਲੱਗਣ ਨਾ ਦਿੰਦਾ Gucci suit ਤੇ
ਕੱਲ ਮਿਲ ਗਿਆ ਮੈਨੂੰ On-route ਤੇ
ਪਿੱਛੋਂ ਪੜ੍ਹਿਆ ਹੈ ਮੇਰੇ ਨਾਲ Uni ਦਾ
ਹੋ ਦਿਲ ਲੈ ਗਿਆ ਹੈ ਨਖਰੋ ਦਾ ਲੁੱਟ ਕੇ, ਅੱਖਾਂ ਦੇ ਜਾਲ ਸੁੱਟ ਕੇ

ਨਾਮ ਜੱਟ ਦਾ ਅਸਟਾਮ ਵਾਂਗੂ ਚਲਦਾ
ਨੀ ਅੰਮੀ ਜਿਹਾ ਪੱਕਾ ਹਿੰਦ ਦਾ
ਹੋ ਦਿਲ ਲੈ ਗਿਆ ਹੈ ਨਖਰੋ ਦਾ ਲੁੱਟ ਕੇ, ਅੱਖਾਂ ਦੇ ਜਾਲ ਸੁੱਟ ਕੇ
ਏ ਹਸੀਨ ਰਾਤੇ , ਦਿਲ ਹੈ ਜਵਾਨ, ਤੁਮ ਹੋ ਕਹਾਂ
ਹੋ ਜਦੋਂ ਧਰਦਾ ਹੈ ਪੱਬ ਬੋਚ ਬੋਚ ਕੇ
ਨਾਰਾਂ ਖੜ ਜਾਣ ਥਾਂਏਂ ਸਾਹ ਜ ਰੋਕ ਕੇ
ਹੋ ਚਾਹੁਣ ਵਾਲਿਆਂ ਦੇ ਦਿਲਾਂ ਨੂੰ ਹੈ ਤੂੰਬਦਾ
ਭਾਜੀ hater'ਆ ਨੂੰ ਮੋੜੇ ਪੂਰੀ ਠੋਕ ਕੇ
ਹੋ ਚਾਹੁਣ ਵਾਲਿਆਂ ਦੇ ਦਿਲਾਂ ਨੂੰ ਹੈ ਤੂੰਬਦਾ
ਭਾਜੀ hater'ਆ ਨੂੰ ਮੋੜੇ ਪੂਰੀ ਠੋਕ ਕੇ
ਜੇਹੜੇ ban ਕੰਮ ਰੱਖਦਾ ਹੈ ਛੇੜ ਕੇ
ਜਿਉਂ fire ਨਾਲ ਮਾਹੌਲ ਖਿੜਦਾ
ਹੋ ਦਿਲ ਲੈ ਗਿਆ ਹੈ ਨਖਰੋ ਦਾ ਲੁੱਟ ਕੇ, ਅੱਖਾਂ ਦੇ ਜਾਲ ਸੁੱਟ ਕੇ
ਹੋ ਦਿਲ ਲੈ ਗਿਆ ਹੈ ਨਖਰੋ ਦਾ ਲੁੱਟ ਕੇ, ਅੱਖਾਂ ਦੇ ਜਾਲ ਸੁੱਟ ਕੇ
ਨਾਮ ਜੱਟ ਦਾ ਅਸਟਾਮ ਵਾਂਗੂ ਚਲਦਾ
ਨੀ ਅੰਮੀ ਜਿਹਾ ਪੱਕਾ ਹਿੰਦ ਦਾ
ਹੋ ਦਿਲ ਲੈ ਗਿਆ ਹੈ ਨਖਰੋ ਦਾ ਲੁੱਟ ਕੇ, ਅੱਖਾਂ ਦੇ ਜਾਲ ਸੁੱਟ ਕੇ
ਇਕ ਗੱਲ ਬੜੀ ਘੈਂਟ ਆ ਖਰੌੜ ਦੀ
ਨਾਂ ਹੀ ਕਰਦਾ ਨਾ ਝਲਦਾ ਆ ਚੌੜ ਜਈ
ਬਸ ਰੱਬ ਦੀ ਰਜ਼ਾ ਦੇ ਵਿਚ ਝੁਕਦਾ
ਢੂਹੀ ਮਾਰਦਾ ਨਾ ਲੱਖ ਤੇ ਕਰੋੜ ਦੀ
ਬਸ ਰੱਬ ਦੀ ਰਜ਼ਾ ਦੇ ਵਿਚ ਝੁਕਦਾ
ਢੂਈ ਮਾਰਦਾ ਨਾ ਲੱਖ ਤੇ ਕਰੋੜ ਦੀ
ਜੋ ਵੀ ਜ਼ਿੰਦਗੀ ਚ ਜੱਟ ਨੇ ਹੈ ਸਿੱਖਿਆ
ਨਾ ਫੋਕੀਆਂ ਫੜ੍ਹਾਂ ਤੇ ਤਿੜਦਾ
ਹੋ ਦਿਲ ਲੈ ਗਿਆ ਹੈ ਨਖਰੋ ਦਾ ਲੁੱਟ ਕੇ, ਅੱਖਾਂ ਦੇ ਜਾਲ ਸੁੱਟ ਕੇ
ਹੋ ਦਿਲ ਲੈ ਗਿਆ ਹੈ ਨਖਰੋ ਦਾ ਲੁੱਟ ਕੇ, ਅੱਖਾਂ ਦੇ ਜਾਲ ਸੁੱਟ ਕੇ
ਨਾਮ ਜੱਟ ਦਾ ਅਸਟਾਮ ਵਾਂਗੂ ਚਲਦਾ
ਨੀ ਅੰਮੀ ਜਿਹਾ ਪੱਕਾ ਹਿੰਡ ਦਾ
ਹੋ ਦਿਲ ਲੈ ਗਿਆ ਹੈ ਨਖਰੋ ਦਾ ਲੁੱਟ ਕੇ, ਅੱਖਾਂ ਦੇ ਜਾਲ ਸੁੱਟ ਕੇ
ਏ ਹਸੀਨ ਰਾਤਾਂ, ਦਿਲ ਹੈ ਜਵਾਨ, ਤੁਸੀਂ ਹੋ ਕਹਾਂ