LyricFind Logo
LyricFind Logo
Profile image icon
Lyric cover art

Love Struck

Apple Music logo
Deezer logo
Spotify logo
Lyrics
ਤੈਨੂੰ ਵੇਖ ਵੇਖ ਸੋਹਣੀਏ ਨੀ
ਤੈਨੂੰ ਵੇਖ ਵੇਖ ਸੋਹਣੀਏ ਨੀ
ਤੈਨੂੰ ਵੇਖ ਵੇਖ ਸੋਹਣੀਏ ਨੀ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਓ ਤੈਨੂੰ ਵੇਖ ਵੇਖ ਸੋਹਣੀਏ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਆਖਿਵਾਂ ਵਿਚ ਸੂਰਮਾ ਤੇਰਾ ਕਰਦਾ ਸੀ ਕਹਿਰ ਰਕਾਣੇ
ਹੋ ਗਿਆ ਕਿ ਦੱਸ ਮੈਨੂੰ ਨੀ ਤੇਰੇ ਬਗੈਰ ਰਕਾਣੇ
ਆਖਿਆ ਵਿਚ ਸੂਰਮਾ ਤੇਰਾ ਕਰਦਾ ਸੀ ਕਹਿਰ ਰਕਾਣੇ
ਹੋ ਗਿਆ ਕਿ ਦੱਸ ਮੈਨੂੰ ਨੀ ਤੇਰੇ ਬਗੈਰ ਰਕਾਣੇ
ਬਾਵਲਾ ਜੇਹਾ ਨੀ ਹੋ ਕੇ ਫੜੇ ਘੁੰਮਦਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਤੈਨੂੰ ਵੇਖ ਵੇਖ ਸੋਹਣੀਏ ਨੀ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਓ ਤੈਨੂੰ ਵੇਖ ਵੇਖ ਸੋਹਣੀਏ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣਿਵੇ ਨੀ
ਮੁੜ ਮੁੜ ਮੈਂ ਵੇਖਾ ਤੈਨੂੰ
ਮੀਨਾ ਮੀਨਾ ਹੱਸਦੀ ਸੀ ਤੂੰ
ਕਾਲਾ ਸੀ ਸੂਟ ਰਕਾਣੇ
ਬਾਹਲਾ ਹੀ ਜਚਦੀ ਸੀ ਤੂੰ
ਮੁੜ ਮੁੜ ਮੈਂ ਵੇਖਾਂ ਤੈਨੂੰ
ਮੀਨਾ ਮੀਨਾ ਹੱਸਦੀ ਸੀ ਤੂੰ
ਕਾਲਾ ਸੀ ਸੂਟ ਰਕਾਣੇ
ਬਾਹਲਾ ਹੀ ਜਚਦੀ ਸੀ ਤੂੰ
ਉਂਗਲਾਂ ਨਾ ਫੜੇ ਤੇਰਾ ਨਾ ਲਿਖਦਾ
ਤੈਨੂੰ ਵੇਖ ਵੇਖ ਸੋਹਣਿਵੇ ਨੀ
ਤੈਨੂੰ ਵੇਖ ਵੇਖ ਸੋਹਣੀਏ ਨੀ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣਿਵੇ ਨੀ
ਓ ਤੈਨੂੰ ਵੇਖ ਵੇਖ ਸੋਹਣਿਵੇ ਦਿਲ ਰਾਈਦਾ ਨਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਮਿਲਗਯਾ ਮੈਨੂੰ ਜੋ ਵੀ ਕਦੇ ਮੰਗਦਾ ਸੀ ਮੈਂ ਰੱਬ ਤੋਂ
ਲੇਖਾ ਚ ਤੂੰ ਲਿਖ ਦਿਤੀ ਕੱਟ ਤੀ ਮੈਂ ਦੌਰ ਐ ਸਬ ਤੋਂ
ਕੀਤਾ ਤੂੰ ਸ਼ੁਦਾਈ ਮੁੰਡਾ ਬੜੇ ਚਿਰ ਦਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਤੈਨੂੰ ਵੇਖ ਵੇਖ ਸੋਹਣੀਏ ਨੀ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਓ ਤੈਨੂੰ ਵੇਖ ਵੇਖ ਸੋਹਣੀਏ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਓ ਤੈਨੂੰ ਵੇਖ ਵੇਖ ਸੋਹਣੀਏ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣੀਏ ਨੀ
ਓ ਤੈਨੂੰ ਵੇਖ ਵੇਖ ਸੋਹਣੀਏ ਦਿਲ ਰੱਜਦਾ ਨਾ
ਤੈਨੂੰ ਵੇਖ ਵੇਖ ਸੋਹਣੀਏ ਨੀ

WRITERS

Arshjot Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other