LyricFind Logo
LyricFind Logo
Profile image icon
Lyric cover art

Patt Leya

Apple Music logo
Deezer logo
Spotify logo
Lyrics
ਪੱਟ ਲਿਆ ਮੈਨੂੰ ਬਿੱਲੋ ਤੂੰ ਬੇਸ਼ੱਕ ਨੀ
ਹੱਕ ਮੇਰੇ ਉੱਤੇ ਤੇਰਾ ਮੈਥੋ ਵਧ ਨੀ
ਜਾਣੀ ਗੱਲਾਂ ਦਿਲ ਵਿੱਚ ਤਾਂ ਬਹੁਤ ਨੇ
ਛੇਤੀ ਲੇਖਾ ਚ ਲਿਖਾ ਲੂ ਤੇਰਾ ਜੱਟ ਨੀ
ਤੇਰੇ ਬਿਨਾ ਜੱਟ ਦੀ ਏ ਰਾਣੀ ਕੋਈ ਨਾ
ਹੀਰੇ ਵਾਂਗਾਂ ਚ ਜੜਾ ਦੂੰ ਤੈਨੂੰ ਕੱਲ੍ਹ ਨੀ
ਪੱਟ ਲਿਆ ਮੈਨੂੰ ਬਿੱਲੋ ਤੂੰ ਬੇਸ਼ੱਕ ਨੀ
ਹੱਕ ਮੇਰੇ ਉੱਤੇ ਤੇਰਾ ਮੈਥੋ ਵਧ ਨੀ
ਜਾਣੀ ਗੱਲਾਂ ਦਿਲ ਵਿੱਚ ਤਾਂ ਬਹੁਤ ਨੇ
ਛੇਤੀ ਲੇਖਾ ਚ ਲਿਖਾ ਲੂ ਤੇਰਾ ਜੱਟ ਨੀ
ਪੱਟ ਲਿਆ ਮੈਨੂੰ ਬਿੱਲੋ ਤੂੰ ਬੇਸ਼ੱਕ ਨੀ
ਹੱਕ ਮੇਰੇ ਉੱਤੇ ਤੇਰਾ ਮੈਥੋ ਵਧ ਨੀ
ਜਾਣੀ ਗੱਲਾਂ ਦਿਲ ਵਿੱਚ ਤਾਂ ਬਹੁਤ ਨੇ
ਛੇਤੀ ਲੇਖਾ ਚ ਲਿਖਾ ਲੂ ਤੇਰਾ ਜੱਟ ਨੀ

ਤਾਰੇ ਸਿਖਰਾਂ ਤੇ ਕਰਦੇ ਸਲਾਹ ਨੀ
ਤੈਨੂੰ ਦਿਲ ਵਿੱਚ ਲਿਆ ਮੈਂ ਵਸਾ ਨੀ
ਦੁਨੀਆ ਦੀ ਕੋਈ ਪਰਵਾਹ ਨੀ
ਛੇਤੀ ਲੈਣਾ ਤੈਨੂੰ ਹੁਣ ਮੈਂ ਵਿਆਹ ਨੀ
ਬੋਲਦੀ ਆ ਤੂਤੀ ਤੇਰੇ ਸ਼ਹਿਰ ਗੋਰੀਏ
ਤੂੰ ਵੀ ਦੱਸ ਕਿਹੜੀ ਗੱਲੋਂ ਕਰੇ ਸ਼ੱਕ ਨੀ
ਪੱਟ ਲਿਆ ਮੈਨੂੰ ਬਿੱਲੋ ਤੂੰ ਬੇਸ਼ੱਕ ਨੀ
ਹੱਕ ਮੇਰੇ ਉੱਤੇ ਮੇਰਾ ਤੈਥੋਂ ਵਧ ਨੀ
ਜਾਣੀ ਗੱਲਾਂ ਦਿਲ ਵਿੱਚ ਤਾਂ ਬਹੁਤ ਨੇ
ਛੇਤੀ ਲੇਖਾ ਚ ਲਿਖਾ ਲੂ ਤੇਰਾ ਜੱਟ ਨੀ
ਪੱਟ ਲਿਆ ਮੈਨੂੰ ਬਿੱਲੋ ਤੂੰ ਬੇਸ਼ੱਕ ਨੀ
ਹੱਕ ਮੇਰੇ ਉੱਤੇ ਮੇਰਾ ਤੈਥੋਂ ਵਧ ਨੀ
ਜਾਣੀ ਗੱਲਾਂ ਦਿਲ ਵਿੱਚ ਤਾਂ ਬਹੁਤ ਨੇ
ਛੇਤੀ ਲੇਖਾ ਚ ਲਿਖਾ ਲੂ ਤੇਰਾ ਜੱਟ ਨੀ

ਹਿਜ਼ਰਾਂ ਦੇ ਵਿੱਚ ਤੇਰਾ ਨਾਮ ਰਚਿਆ
ਪਾਉਣ ਲਈ ਮੈਂ ਤੈਨੂੰ ਇਹ ਪੈਗਾਮ ਲਿਖਿਆ
ਹੁਣ ਨਾ ਤੂੰ ਪੱਟੀ ਪੈਰ ਪਿੱਛੇ ਗੋਰੀਏ
ਡਾਲਰਾਂ ਦੇ ਵਾਂਗ ਤੇਰਾ ਨਾਮ ਜਿੱਤਿਆ
ਹਿਜ਼ਰਾਂ ਦੇ ਵਿੱਚ ਤੇਰਾ ਨਾਮ ਰਚਿਆ
ਪਾਉਣ ਲਈ ਮੈਂ ਤੈਨੂੰ ਇਹ ਪੈਗਾਮ ਲਿਖਿਆ
ਹੁਣ ਨਾ ਤੂੰ ਪੱਟੀ ਪੈਰ ਪਿੱਛੇ ਗੋਰੀਏ
ਡਾਲਰਾਂ ਦੇ ਵਾਂਗ ਤੇਰਾ ਨਾਮ ਜਿੱਤਿਆ
ਫੁੱਲਾਂ ਤੋਂ ਵੀ ਹੋਲਾ ਤੇਰਾ ਭਾਰ ਗੋਰੀਏ
ਉੱਤੋ ਫੁੱਲ ਫਿੱਲ ਮੁੰਡੇ ਦੀ ਡ੍ਰਿਪ ਨੀ
ਪੱਟ ਲਿਆ ਮੈਨੂੰ ਬਿੱਲੋ ਤੂੰ ਬੇਸ਼ੱਕ ਨੀ
ਹੱਕ ਮੇਰੇ ਉੱਤੇ ਤੇਰਾ ਮੈਥੋ ਵਧ ਨੀ
ਜਾਣੀ ਗੱਲਾਂ ਦਿਲ ਵਿੱਚ ਤਾਂ ਬਹੁਤ ਨੇ
ਛੇਤੀ ਲੇਖਾ ਚ ਲਿਖਾ ਲੂ ਤੇਰਾ ਜੱਟ ਨੀ
ਪੱਟ ਲਿਆ ਮੈਨੂੰ ਬਿੱਲੋ ਤੂੰ ਬੇਸ਼ੱਕ ਨੀ
ਹੱਕ ਮੇਰੇ ਉੱਤੇ ਤੇਰਾ ਮੈਥੋ ਵਧ ਨੀ
ਜਾਣੀ ਗੱਲਾਂ ਦਿਲ ਵਿੱਚ ਤਾਂ ਬਹੁਤ ਨੇ
ਛੇਤੀ ਲੇਖਾ ਚ ਲਿਖਾ ਲੂ ਤੇਰਾ ਜੱਟ ਨੀ

WRITERS

Arshjot Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other