LyricFind Logo
LyricFind Logo
Profile image icon
Lyric cover art

Dream

Apple Music logo
Deezer logo
Spotify logo
Lyrics
King Ricky baby

ਅੜਬ ਸਿਰੇ ਦਾ ਵੇ ਤੂੰ ਪਹਿਲੇ ਦਿਨ ਤੋਂ
ਸਖੀਆਂ ਨੇ ਤੇਰੀਆਂ ਰਿਪੋਰਟਾਂ ਦਿੱਤੀਆਂ
Crack ਜਿਹੇ ਮੁੰਡਿਆ sweet ਹੋ ਜੇਗਾ
ਨਖਰੋ ਕਰੂਗੀ ਜਦੋਂ ਗੱਲਾਂ ਮਿੱਠੀਆਂ
Height ਮੇਰੀ ਮੋਢਾ ਤੇਰਾ touch ਕਰਦੀ
High heel ਪਾ ਕੇ ਹੋਜੂ ਤੇਰੇ ਮੇਚ ਦੀ
High heel ਪਾ ਕੇ ਹੋਜੂ ਤੇਰੇ ਮੇਚ ਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਕੁੜੀ ਤੇਰੇ ਪਿਆਰ ਦੇ dream ਦੇਖਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਕੁੜੀ ਤੇਰੇ ਪਿਆਰ ਦੇ dream ਦੇਖਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ

ਅੱਖਾਂ ਚੋਂ ਸ਼ਕੀਨਾ ਤੇਰੇ ਰੋਬ ਡੁੱਲਦਾ
ਸਾਹਾਂ ਚ ਮਜਾਜਣ ਦੇ ਜਾਵੇ ਘੁਲਦਾ
ਮਰਜ਼ੀ ਕੁਵਾਰੀ ਤੇਰੇ attitude ਤੇ
ਮੁੱਛ ਨੂੰ ਮਰੋੜਾ ਦੇਣਾ ਨਹੀਓ ਭੁੱਲਦਾ
ਵੈਲ ਪੂਣਾ ਤੇਰੇ ਖੂਨ ਵਿੱਚ ਦੌੜਦਾ
ਮੈਂ ਵੀ ਤਾਂ ਦੁਨਾਲੀਆਂ ਤੇ ਹੱਥ ਸੇਕਦੀ
ਮੈਂ ਵੀ ਤਾਂ ਦੁਨਾਲੀਆਂ ਤੇ ਹੱਥ ਸੇਕਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਕੁੜੀ ਤੇਰੇ ਪਿਆਰ ਦੇ dream ਦੇਖਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਕੁੜੀ ਤੇਰੇ ਪਿਆਰ ਦੇ
ਟੋਰ ਤੇਰੇ ਅੱਲੜਾਂ ਦਾ ਲੁੱਟੇ ਚੈਨ ਵੇ
ਜੱਟਾ ਕਾਲੇ ਕੁੜਤੇ ਕਰਾਉਣੇ ban ਵੇ
ਤੇਰੀਆਂ ਇਲਾਕੇ ਵਿੱਚ ਫੁੱਲ ਚਰਚਾ
ਅੱਖ ਤੇਰੇ ਲਾਲ ਖਤਰੇ ਦਾ sign ਵੇ
ਯਾਰਾਂ ਪਿੱਛੇ ਲੈਣਾ ਏ stand ਕੱਢ ਵੇ
ਬਣ ਜਾ ਲਕੀਰ ਜੱਗੀ ਮੇਰ ਲੇਖ ਦੀ
ਬਣ ਜਾ ਲਕੀਰ ਜੱਗੀ ਮੇਰ ਲੇਖ ਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਕੁੜੀ ਤੇਰੇ ਪਿਆਰ ਦੇ dream ਦੇਖਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਕੁੜੀ ਤੇਰੇ ਪਿਆਰ ਦੇ dream ਦੇਖਦੀ

ਇਸੇ ਸਾਲ ਸੋਹਣੀਏ ਕਰਾਈਏ ਮੰਗਣਾ
ਨੀ ਇਹੋ ਗੱਲ ਕਹਿੰਦਿਆਂ ਜਵਾਨੀ ਸੰਗਣਾ
ਬੇਬੇ ਮੇਰੀ ਪਿਊ ਪਾਣੀ ਵਾਰ ਵਾਰ ਕੇ
ਜੱਟੀਏ ਮੈਂ ਖੇਡਣਾ ਤੇਰੇ ਨਾਲ ਕੰਗਨਾ

ਦਿਲਾਂ ਵਾਲੀ ਰੀਝ ਪੂਰੀ ਹੋਣੀ ਫਿਰ ਵੇ
ਫ਼ੋਟੋ ਤੇਰੇ ਨਾਲ ਪਾਵਾਂ ਵਿਆਹ ਦੇ cake ਦੇ
ਫ਼ੋਟੋ ਤੇਰੇ ਨਾਲ ਪਾਵਾਂ ਵਿਆਹ ਦੇ cake ਦੇ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਕੁੜੀ ਤੇਰੇ ਪਿਆਰ ਦੇ dream ਦੇਖਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਕੁੜੀ ਤੇਰੇ ਪਿਆਰ ਦੇ dream ਦੇਖਦੀ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ
ਗੱਲ ਸੁਣ ਚੱਕਮੀ ਜੀ ਤੋਰ ਵਾਲਿਆ

WRITERS

JAGGI JAURKIAN

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other